best platform for news and views

ਸਕੂਲ ‘ਚ ਮਨਾੲਿਆ ਕਲਾ ਉਤਸਵ

Please Click here for Share This News

ਭਿੱਖੀਵਿੰਡ, 15 ਸਤੰਬਰ (ਹਰਜਿੰਦਰ ਗੋਲ੍ਹਣ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਕਰਵਾਏ ਜਾ ਰਹੇ ਕਲਾ ਉਤਸਵ ਵਿਚ ਭਾਗ ਲੈਣ ਲਈ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਦੇ ਵਿਦਿਆਰਥੀਆਂ ਨੂੰ ਰਿਹਾਸਲ ਕਰਵਾਉਦੇ ਟੀਚਰ ਨਾਜਿਸ਼ ਰੰਧਾਵਾ, ਸੁਰਿੰਦਰ ਕੌਰ ਤੇ ਨਾਲ ਖੜੇ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ।

Please Click here for Share This News

Leave a Reply

Your email address will not be published. Required fields are marked *