best platform for news and views

ਸ਼ਿਵ ਸੈਨਾ ਮਹਾਸਚਿਵ ਹਿੰਦੁਸਤਾਨ ਮਹਿਲਾਂ ਵੱਲੋਂ ਮਹਿਲਾ ਸ਼ਹਿਰੀ ਪ੍ਰਧਾਨ ਅਤੇ ਮੀਤ-ਪ੍ਰਧਾਨ ਨਿਯੁਕਤ

Please Click here for Share This News

ਧੂਰੀ,24 ਮਾਰਚ (ਮਹੇਸ਼) ਪਵਨ ਕੁਮਾਰ ਗੁਪਤਾ ਜੀ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਰਾਜਬੀਰ ਕੋਰ ਵਰਮਾ ਨੂੰ ਪੰਜਾਬ ਪ੍ਰਦੇਸ ਮਹਾਸਚਿਵ ਹਿੰਦੁਸਤਾਨ ਮਹਿਲਾਂ ਸੈਨਾ ਸ਼ਾਖਾ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਵਿਚ ਅੱਜ ਸ਼ਹਿਰ ਧੂਰੀ ਵਿਚ ਸ੍ਰੀਮਤੀ ਰਾਜਬੀਰ ਕੋਰ ਵਰਮਾ ਦੁਆਰਾ ਸ੍ਰੀਮਤੀ ਮਮਤਾ ਰਾਣੀ ਨੂੰ ਧੂਰੀ ਸ਼ਹਿਰ ਦੀ ਮਹਿਲਾ ਸ਼ਹਿਰੀ ਪ੍ਰਧਾਨ ਅਤੇ ਸੋਨੀਆ ਰਾਣੀ ਨੂੰ ਸ਼ਹਿਰੀ ਮਹਿਲਾ ਮੀਤ-ਪ੍ਰਧਾਨ ਨਿਯੁਕਤ ਕੀਤਾ। ਸ੍ਰੀਮਤੀ ਮਮਤਾ ਰਾਣੀ ਨੇ ਸ੍ਰੀਮਤੀ ਰਾਜਬੀਰ ਕੋਰ ਵਰਮਾ ਨੂੰ ਭਰੋਸਾ ਦਿਵਾਇਆ ਕਿ ਧੂਰੀ ਸ਼ਹਿਰ ਤੋ 30 ਮਾਰਚ ਨੂੰ ਜ਼ਿਲ•ਾ ਮੋਗਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦਾ ਪੰਦਰ•ਵਾਂ ਸਥਾਪਨਾ ਦਿਵਸ ਉੱਤੇ ਭਾਰੀ ਸੰਖਿਆ ਵਿਚ ਮਹਿਲਾਵਾਂ ਦੇ ਜਥੇ ਨਾਲ ਪਹੁੰਚਣਗੇ। ਸ੍ਰੀਮਤੀ ਮਮਤਾ ਰਾਣੀ ਨੇ ਪੂਰੀ ਤਾਕਤ ਨਾਲ ਸ਼ਿਵ ਸੈਨਾ ਹਿੰਦੁਸਤਾਨ ਨਾਲ ਕੰਮ ਕਰਨ ਦਾ ਵਾਅਦਾ ਕੀਤਾ। ਸ੍ਰੀਮਤੀ ਰਾਜਬੀਰ ਕੋਰ ਵਰਮਾ ਜੀ ਨੇ ਧੂਰੀ ਸ਼ਹਿਰ ਵਿਚ ਆ ਰਹੀਆਂ ਮੁਸਕਿਲਾ ਨੂੰ ਦੂਰ ਕਰਵਾਉਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ। ਇਸ ਮੌਕਾ ਉੱਤੇ ਜ਼ਿਲ•ਾ ਸੰਗਰੂਰ ਸ਼ਹਿਰੀ ਪ੍ਰਧਾਨ ਸ੍ਰੀਮਤੀ ਅੰਗਰੇਜ਼ ਕੋਰ, ਮੀਤ-ਪ੍ਰਧਾਨ ਸ਼ਸ਼ੀ ਕਾਂਗੜਾ, ਸ੍ਰੀਮਤੀ ਸੁਮਨ ਬਾਲਾ ਜੀ ਵੀ ਮੌਜੂਦ ਸਨ ।


ਫੋਟੋ ਕੈਪਸਨ : ਰਾਜਬੀਰ ਕੋਰ ਵਰਮਾ ਵੱਲੋ ਮਮਤਾ ਰਾਣੀ ਨੂੰ ਸ਼ਹਿਰੀ ਪ੍ਰਧਾਨ ਅਤੇ ਸੋਨੀਆ ਰਾਣੀ ਨੂੰ ਸ਼ਹਿਰੀ  ਮੀਤ-ਪ੍ਰਧਾਨ ਨਿਯੁਕਤ ਕਰਦੇ ਹੋਏ ।

Please Click here for Share This News

Leave a Reply

Your email address will not be published. Required fields are marked *