hotel plaza hotel and casino las vegas barcelo san jose palacio spa casino hotel pa lottery match 6 record jackpot flamingo las vegas hotel & casino las vegas which online casino pays the best usa
best platform for news and views

ਸ਼ਿਵ ਲਾਲ ਡੋਡਾ ਨੂੰ ਸੁਪਰੀਮ ਕੋਰਟ ਨੇ ਵੀ ਰਾਹਤ ਨਾ ਦਿੱਤੀ

Please Click here for Share This News

Malwa News Bureau

ਫਾਜਿਲਕਾ : ਪਿਛਲੇ ਦਿਨਾਂ ਤੋਂ ਚਰਚਾ ਵਿਚ ਚੱਲ ਰਹੇ ਸ਼ਿਵ ਲਾਲ ਡੋਡਾ ਨੂੰ ਸੁਪਰੀਮ ਕੋਰਟ ਵਲੋਂ ਵੀ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਉਸਦੀ ਜਮਾਨਤ ਦੀ ਅਰਜੀ ਤੇ ਸੁਣਵਾਈ 6 ਫਰਵਰੀ ਤੱਕ ਅੱਗੇ ਪਾ ਦਿੱਤੀ ਗਈ। ਕਤਲ ਕੀਤੇ ਗਏ ਦਲਿਤ ਨੌਜਵਾਨ ਭੀਮ ਟਾਂਕ ਦੇ ਪਰਿਵਾਰ ਦੇ ਵਕੀਲ ਅਸ਼ੋਕ ਅਰੋੜਾ ਨੇ ਡਬਲ ਬੈਂਚ ਅੱਗੇ ਭੀਮ ਦੀਆਂ ਕਤਲ ਸਮੇਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਤਾਂ ਜੋ ਬੈਂਚ ਨੂੰ ਦੱਸਿਆ ਜਾ ਸਕੇ ਕਿ ਡੋਡਾ ਦੇ ਪਿੰਡ ਰਾਮਸਰਾ ਸਥਿਤ ਫਾਰਮ ਹਾਊਸ ਉਤੇ 11 ਦਸੰਬਰ, 2015 ਨੂੰ ਭੀਮ ਤੇ ਉਸ ਦੇ ਸਾਥੀ ਗੁਰਜੰਟ ਸਿੰਘ ਨੂੰ ਕਿਸ ਤਰ੍ਹਾਂ ਬੇਕਿਰਕੀ ਨਾਲ ਵੱਢਿਆ ਗਿਆ ਸੀ। ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਡੋਡਾ ਨੇ 4 ਜਨਵਰੀ ਨੂੰ ਫਾਜ਼ਿਲਕਾ ਉਪ ਜੇਲ ਵਿੱਚ ਦੋ ਦਰਜਨ ਅਕਾਲੀ ਆਗੂਆਂ ਨਾਲ ਬੈਠਕ ਕੀਤੀ। ਇਸ ਤੋਂ ਪਤਾ ਲੱਗਦਾ ਕਿ ਉਹ ਜੇਲ੍ਹ ਵਿੱਚ ਸਹੂਲਤਾਂ ਦਾ ਆਨੰਦ ਮਾਣ ਰਿਹਾ ਹੈ।

Please Click here for Share This News

Leave a Reply

Your email address will not be published.