best platform for news and views

ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ ਜਸਬੀਰ ਡਿੰਪਾ : ਸਰਪੰਚ ਮਨਦੀਪ ਸੰਧੂ

Please Click here for Share This News

ਭਿੱਖੀਵਿੰਡ 24 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ
ਕਾਂਗਰਸ ਪਾਰਟੀ ਦੇ ਖੜ੍ਹੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ
ਵਿਰੋਧੀਆਂ ਨੂੰ ਚਿੱਤ ਕਰ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਮਨਦੀਪ ਸਿੰਘ
ਸੰਧੂ, ਪੰਚ ਗੁਰਪ੍ਰੀਤ ਸਿੰਘ, ਯੂਥ ਆਗੂ ਮਨਪ੍ਰੀਤ ਸਿੰਘ, ਪੰਚ ਜਗੀਰ ਸਿੰਘ, ਅਮਰੀਕ
ਸਿੰਘ ਸੰਧੂ, ਪੰਚ ਰਜਿੰਦਰ ਕੁਮਾਰ, ਹਰਪਾਲ ਸਿੰਘ ਵਾੜਾ ਆਦਿ ਨੇ ਸਾਂਝੇ ਬਿਆਨ ਰਾਂਹੀ
ਕੀਤਾ ਤੇ ਆਖਿਆ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ
ਸਾਰੀਆਂ ਸ਼ੀਟਾਂ ‘ਤੇ ਰਿਕਾਰਡਤੋੜ ਜਿੱਤ ਪ੍ਰਾਪਤ ਕੀਤੀ ਸੀ, ਉਸ ਤਰ੍ਹਾਂ ਹੀ ਜਸਬੀਰ
ਸਿੰਘ ਡਿੰਪਾ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਵਿਚ ਪਹੰੁਚਣਗੇ।


ਫੋਟੋ ਕੈਪਸ਼ਨ :- ਸਰਪੰਚ ਮਨਦੀਪ ਸਿੰਘ ਸੰਧੂ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *