best platform for news and views

ਸ਼ਰਬੱਤ ਦੇ ਭੱਲੇ ਲਈ ਅਖੰਡ ਪਾਠ ਕਰਵਾਇਆ

Please Click here for Share This News

ਧੂਰੀ,9 ਅਪ੍ਰੈਲ (ਮਹੇਸ਼) ਮਾਰਕਫੈਡ ਖਾਦ ਫੈਕਟਰੀ ਧੂਰੀ ਵਿਖੇ ਮਹਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਮਿਲ ਕੇ ਸਰਬੱਤ ਦੇ ਭੱਲੇ ਲਈ ਬੜੀ ਸਰਧਾ ਭਾਵਨਾ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਭੋਗ ਉਪਰੰਤ ਗਗੀ ਜੱਥੇ ਵਲੋ ਰਸ-ਭਿੰਨਾ ਕਥਾ ਕੀਰਤਨ ਵੀ ਕੀਤਾ ਗਿਆ। ਇਸ ਉਪਰੰਤ ਗੁਰੁ ਦਾ ਲੰਗਰ ਅਤੁੱਟ ਵਰਤਾਇਆ ਗਿਆ। ਮਾਰਕਫੈਡ ਦੇ ਜਿਲ•ਾ ਮੈਨੇਜਰ ਮਨਦੀਪ ਸਿੰਘ ਬਰਾੜ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਨੇ ਧੂਰੀ ਦੇ ਮੈਨੇਜਰ ਮਹਿੰਦਰ ਸਿੰਘ ਅਤੇ ਸਮੂਹ ਸਟਾਫ ਨੂੰ ਇਹ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਸੰਗਤ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾ ਤੇ ਅਮਲ ਕਰਨ ਲਈ ਕਿਹਾ। ਮਾਰਕਫੈਡ ਦੇ ਮੈਨੇਜਰ ਮਹਿੰਦਰ ਸਿੰਘ ਨੇ ਜਿਲ•ਾ ਮੈਨੇਜਰ ਮਹਿੰਦਰ ਸਿੰਘ ਬਰਾੜ, ਬਲਦੇਵ ਸਿੰਘ ਖੰਗੂੜਾ,ਅਸਵਨੀ ਧੀਰ ਐਮ.ਸੀ ਸਮੇਤ ਪਾਠੀ ਅਤੇ ਗਗੀ ਜੱਥੇ ਨੂੰ ਲੋਈਆ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਤਿੰਦਰ ਸਿੰਘ ਮੰਡੇਰ ਸਾਬਕਾ ਚੇਅਰਮੈਨ,ਸੁਰੇਸ਼ ਜਿੰਦਲ ਜਿਲ•ਾ ਪ੍ਰਧਾਨ ਮੈਲਰ ਐਸੋਸ਼ੀਏਸਨ,ਵਿਜੈ ਜਿੰਦਲ ਪ੍ਰਧਾਨ,ਚੌਧਰੀ ਪਵਨ ਕੁਮਾਰ,ਅਮਰੀਕ ਸਿੰਘ ਕਾਲਾ ਕੋਸਲਰ,ਭੁਪਿੰਦਰ ਕੁਮਾਰ,ਬਸੰਤ ਕੁਮਾਰ,ਅਨੀਲ ਕੁਮਾਰ ਬੋਬੀ,ਮਲਕੀਤ ਸਿੰਘ ਜਲਾਣ,ਜਰਨੈਲ ਸਿੰਘ, ਤਰਸੇਮ ਸਿੰਘ ਸੀਨੀਅਰ ਕਾਂਗਰਸੀ ਆਗੂ, ਗੁਰਪਿਆਰ ਸਿੰਘ ਧੂਰੀ, ਪ੍ਰੋਸ਼ਤਮ ਲਾਲ ਜਿੰਦਲ,ਰੰਗੀ ਰਾਮ ਜਿੰਦਲ,ਰਤਨ ਲਾਲ ਜਿੰਦਲ ਸਮੇਤ ਮਾਰਕਫੈਡ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।

Please Click here for Share This News

Leave a Reply

Your email address will not be published. Required fields are marked *