casino 1995 movies set in las vegas aria resort & casino las vegas united states what to serve with ahi poke mr ans casino del sol happy hour the big m casino south carolina
best platform for news and views

ਵੱਡੀ ਗਣਿਤੀ ਕਾਮਰੇਡ ਪਰਿਵਾਰ ਅਕਾਲੀ ਦਲ ਚ ਸ਼ਾਮਲ

Please Click here for Share This News

ਫਰੀਦਕੋਟ (ਜਗਤਾਰ ਦੁਸਾਂਝ ) ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸੰਿਘ ਬੰਟੀ ਰੋਮਾਣਾ ਦੀ ਅਗਵਾਈ ਵੱਿਚ ਵੱਡੀ ਗਣਿਤੀ ਵੱਿਚ ਪੰਿਡ ਝੱਖਡ਼ਵਾਲਾ ਦੇ ਕਾਮਰੇਡ ਪਰਵਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਆਿ। ਸ੍ਰੀ ਰੋਮਾਣਾ ਵੱਲੋਂ ਇਨ੍ਹਾਂ ਕਾਮਰੇਡ ਪਰਵਾਰਾਂ ਦੇ ਮੁਖੀਆਂ ਦੇ ਗਲਾਂ ਵੱਿਚ ਸਰੋਪਾਓ ਪਾ ਕੇ ਉਹਨਾਂ ਦਾ ਪਾਰਟੀ ਵੱਿਚ ਸਵਾਗਤ ਕੀਤਾ। ਇਸ ਸਮੇਂ ਸ਼ਾਮਲਿ ਹੋਣ ਵਾਲੇ ਕਾਮਰੇਡ ਸੁਖਦੇਵ ਸੰਿਘ ਸਾਬਕਾ ਪੰਚ, ਗੁਰਸਾਹਬਿ ਸੰਿਘ, ਹਰਦੁਆਰ ਸੰਿਘ, ਗੁਰਮੀਤ ਸੰਿਘ, ਜਸਵੰਤ ਸੰਿਘ, ਵਕੀਲ ਸੰਿਘ ਨੇ ਕਹਾ ਕ ਿਉਹ ਅਕਾਲੀ-ਭਾਜਪਾ ਗਠਜੋਡ਼ ਦੀਆਂ ਨੀਤੀਆਂ ਤੋਂ ਪ੍ਰਭਾਵਤਿ ਹਨ। ਉਹਨਾਂ ਕਹਾ ਕ ਿਪੰਜਾਬ ਦੀ ਤਰੱਕੀ ਅਕਾਲੀ-ਭਾਜਪਾ ਦੇ ਰਾਜ ਵੱਿਚ ਹੀ ਹੋਈ ਹੈ। ਉਹਨਾਂ ਕਹਾ ਕ ਿਉਹ ਪਾਰਟੀ ਵੱਿਚ ਸ਼ਾਮਲ ਹੋ ਕੇ ਪਰਮਬੰਸ ਸੰਿਘ ਰੋਮਾਣਾ ਦੀ ਜੱਿਤ ਨੂੰ ਯਕੀਨੀ ਬਣਾਉਣ ਲਈ ਉਹਨਾਂ ਦਾ ਪੂਰਾ ਸਾਥ ਦੇਣਗੇ। ਇਸ ਸਮੇਂ ਉਹਨਾਂ ਨਾਲ ਬਲਜੀਤ ਸੰਿਘ ਧਾਲੀਵਾਲ, ਚੇਅਰਮੈਨ ਮਾਰਕੀਟ ਕਮੇਟੀ ਸਾਦਕਿ, ਮੱਘਰ ਸੰਿਘ ਸੀਨੀਅਰ ਅਕਾਲੀ ਆਗੂ ਵੀ ਹਾਜਰ ਸਨ।

Please Click here for Share This News

Leave a Reply

Your email address will not be published.