fantasy luxor hotel & casino 28 de agosto can i go to the casino on my 21st birthday technique pour gagner a la roulette electronique au casino if you work at a casino can you gamble there plaza hotel las vegas to the d casino grand falls casino and golf resort how many casinos are in missouri
best platform for news and views

ਵੋਟਰਾਂ ਨੂੰ ਲੁਭਾਉਣ ਲਈ ਵੰਡ ੇਜਾਣ ਵਾਲੇ ਤੋਹਫਿਆਂ, ਸ਼ਰਾਬਅਤੇ ਪੈਸਿਆ ਦੀ ਵੰਡ ਨੂੰ ਰੋਕਣ ਲਈ ਤੈਅ ਸੁਦਾ ਥਾਵਾਂਤ ੇਪੱਕੇ ਨਾਕੇ ਸਥਾਪਤ ਕਰਨ ਦੇ ਹੁਕਮ

Please Click here for Share This News

ਚੰਡੀਗੜ• : ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇ ਨਜ਼ਰ ਅੱਜ ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਸ੍ਰੀ ਵੀ ਕੇ ਸਿੰਘ ਦੀ ਪ੍ਰਧਾਨਗੀ ਹੇਠ ਚੋਣ ਤਿਆਰੀਆਂ ਦਾ ਜਾਇਜਾ ਲੈਣ ਲਈ ਮੀਟਿੰਗ ਹੋਈ। ਮੀਟਿੰਗ ਵਿੱਚ ਬਰਨਾਲਾ, ਮਾਨਸਾ, ਮੋਗਾ, ਰੋਪੜ, ਫਤਿਹਗੜ• ਸਾਹਿਬ, ਲੁਧਿਆਣਾ (ਦਿਹਾਤੀ) ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਸੰਗਰੂਰ ਅਤੇ ਪਟਿਆਲਾ ਦੇ ਜਿਲ•ਾਂ ਪ੍ਰਸ਼ਾਸਨ, ਪੁਲਿਸ, ਕਰ ਤੇ ਅਬਕਾਰੀ ਅਤੇ ਇਨਕਮ ਟੈਕਸ ਵਿਭਾਗਾਂ ਦੇ ਨੋਡਲ ਅਧਿਕਾਰੀ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਵੀ ਕੇ ਸਿੰਘ ਨੇ ਪੁਲਿਸ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਚੋਣਾਂ ਦੋਰਾਨ ਵੋਟਰਾਂ ਨੂੰ ਲੁਭਾਉਣ ਲਈ ਵੰਡ ੇਜਾਣ ਵਾਲੇ ਤੋਹਫਿਆਂ, ਸ਼ਰਾਬ ਅਤੇ ਪੈਸਿਆ ਦੀ ਵੰਡ ਨੂੰ ਰੋਕਣ ਲਈ ਤੈਅਸੁਦਾ ਥਾਵਾਂ ਤੇ ਪੱਕੇ ਨਾਕੇ ਸਥਾਪਤ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਇਨ•ਾਂ ਨਾਕਿਆ ਤੋਂ ਗੁਜਰਨ ਵਾਲੀ ਹਰ ਗੱਡੀ ਦੀ ਚੰਗੀ ਤਰ•ਾਂ ਤਲਾਸ਼ੀ ਲਈ ਜਾਵੇ ਅਤੇ ਪੁਲਿਸ ਦੀਆਂ ਗੱਡੀਆਂ , ਜਿਲ•ਾਂ ਪ੍ਰਸ਼ਾਸ਼ਨ ਦੀਆਂ ਗੱਡੀਆਂ ਅਤੇ ਐਬੂਲੈਂਸ ਦੀ ਵੀ ਤਲਾਸ਼ੀਲੈਣ ਨੂੰ ਯਕੀਨੀ ਬਨਾਇਆ ਜਾਵੇ। ਉਨ•ਾਂ ਕਿਹਾ ਕਿ ਅੰਤਰ ਰਾਜੀਨਾਕਿਆਂ ਉਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿਗ ਨੂੰ ਰੋਕਣ ਲਈ ਸਨਿੱਫਰ ਡਾਗ ਦੀ ਮਦਦ ਤਲਾਸ਼ੀ ਲਈ ਜ਼ਰੂਰ ਲਈ ਜਾਵੇ ਅਤੇ ਨਾਲ ਹੀ ਨਾਕਿਆਂ ਦੀ ਵੀਡੀÀਗ੍ਰਾਫੀ ਵੀ ਜ਼ਰੂਰ ਕਰਵਾਈ ਜਾਵੇ।
ਇਸ ਮੋਕੇ ਕਰ ਤੇ ਆਬਕਾਰੀ ਵਿਭਾਗ ਦੇ ਨੋਡਲ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਚੋਣਾਂ ਦੋਰਾਨ ਸ਼ਰਾਬ ਦੀ ਗੈਰ ਕਾਨੰਨੀ ਵਰਤੋ ਨੂੰ ਪੂਰੀ ਤਰ•ਾਂ ਰੋਕਣ ਲਈ ਆਪਣੇ ਅਧੀਨ ਆਉਦੀਆਂ ਫੈਕਟਰੀਆਂ ਦੇ ਉਤਪਾਦਨ, ਵੰਡ ਸਬੰਧੀ ਰਿਕਾਰਡ ਦੀ ਨਿਗਰਾਨੀ ਕੀਤੀ ਜਾਵੇ ਅਤੇ ਨਾਲ ਹੀ ਸ਼ਰਾਬ ਦੇ ਗੁਦਾਮਾਂਦੀ ਨਿਗਰਾਨੀ ਵੀ ਸੀਸੀਟੀਵੀ ਕੈਮਰੇ ਰਾਹੀਂ ਕੀਤੀ ਜਾਵੇ। ਇਸ ਤੋਂ ਇਲਾਵਾ ਠੇਕੇ ਵਿੱਚ ਪਈ ਸ਼ਰਾਬ ਦੇ ਸਟਾਕ ਦੀ ਮਾਰਕੇ ਅਨੁਸਾਰ ਸਟਾਕ ਰਜਿਸਟਰ ਮੈਨਟੇਨ ਕਰਨ ਦੇ ਨਾਲ ਨਾਲ ਮੋਜੂਦਾ ਵਿਕਰੀ ਦੀ ਬੀਤੇ ਵਰੇ• ਦੋਰਾਨ ਹੋਈ ਵਿਕਰੀ ਸਬੰਧੀ ਰਜਿਸਟਰਾਂ ਦਾ ਮਿਲਾਨ ਕਰਕੇ ਵੇਖਿਆ ਜਾਵੇ ਅਤੇ ਦੇਸੀ ਦਾਰੂ ਤੇ ਵੀ ਪੂਰੀ ਤਰ•ਾਂ ਰੋਕ ਲਗਾਈ ਜਾਵੇ।
ਸ਼੍ਰੀ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਕੋਆਰਡੀਨੇਸ਼ਨ ਕਮੇਟੀਆਂ ਇੰਟੀਗ੍ਰੇਟਡ ਤਰੀਕੇ ਨਾਲ ਕੰਮ ਕਰਨ ਤਾਂ ਜੋ ਪ੍ਰਭਾਵੀ ਤਰੀਕੇ ਨਾਲ ਮਾਡਲ ਕੋਡ ਆਫ ਕੰਡਕਟ ਨੂੰ ਲਾਗੂ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਹਰ ਜ਼ਿਲ੍ਰੇ ਵਿੱਚ ਵੋਟਾਂ ਸਬੰਧੀ ਟ੍ਰੇਨਿੰਗ ਕਂੇਦਰ, ਖਰਚ ਕੰਟਰੋਲ ਰੂਮ ਅਤੇ ਕਪਲੇਟ ਕਾਲਸੈਂਟਰ ਵੀ ਸਥਾਪਤ ਕੀਤੇ ਜਾਣ।
ਇਸ ਮੀਟਿੰਗ ਵਿੱਚ ਸਟੇਟ ਪੁਲਿਸ ਨੋਡਲ ਅਫ਼ਸਰ ਵੀ ਕੇ ਬਾਵਰਾ (ਆਈ ਪੀ ਐਸ ) ਏਡੀਜੀਪੀ ਪੰਜਾਬ ਪੁਲਿਸ , ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਰੋਹਿਤ ਮਹਿਰਾ ਅਤੇ ਕਰ ਤੇ ਅਬਕਾਰੀ ਵਿਭਾਗ ਦੇ ਨੋਡਲ ਅਫ਼ਸਰ ਗੁਰਤੇਜ਼ ਸਿੰਘ ਹਾਜਰ ਸਨ।

Please Click here for Share This News

Leave a Reply

Your email address will not be published.