best platform for news and views

ਵਿਧਾਨ ਸਭਾ ਚੋਣਾਂ: ‘ਆਪ’ ਦੇ ਮਜ਼ਬੂਤੀ ਵੱਲ ਵਧ ਰਹੇ ਕਦਮ

Please Click here for Share This News

‘ਆਪ’ ਤੇ ਕਾਂਗਰਸ ਲਈ ਫੂਕ ਫੂਕ ਕੇ ਕਦਮ ਪੁੱਟਣ ਦਾ ਵੇਲਾ

ਰਾਜਨ ਮਾਨ
ਜਿਉਂ ਜਿਉਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਾਰੀਕ ਨੇੜੇ ਆਉਂਦੀ ਜਾ ਰਹੀ ਹੈ ਤਿੳąਾ ਤਿੳąਾ ਹੀ ਪੰਜਾਬ ਦੇ ਲੋਕਾਂ ਵਿľਚ ਇľਕ ਤਬਦੀਲੀ ਦੀ ਮਹਿਕ ਬਿਖਰ ਰਹੀ ਹੈ | ਪਹਿਲੀਆਂ ਵਿਧਾਨ ਚੋਣਾਂ ਤੋਂ ਹľਟ ਕੇ ਇਸਵਾਰ ਚੋਣਾਂ ਲੜੀਆਂ ਜਾ ਰਹੀਆਂ ਹਨ | ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿľਚ ਸਿਰਫ ਦੋ ਤਰਫਾ ਮąਕਾਬਲਾ ਹੀ ਹੰąਦਾ ਆ ਰਿਹਾ ਸੀ | ਆਮ ਆਦਮੀ ਪਾਰਟੀ ਦੇ ਮੈਦਾਨ ਵਿľਚ ਆ ਜਾਣ ਕਾਰਨ ਇਸਵਾਰ ਤਿਕੋਣਾ ਮąਕਾਬਲਾ ਹੋ ਗਿਆ ਹੈ | ਦਿਨੋ ਦਿਨ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਕਈ ਥਾਂਵਾ ਤੇ ਅਕਾਲੀ ਦਲ-ਭਾਜਪਾ ਗਠਜੋੜ ਲੜਾਈ ਵਿਚੋਂ ਬਾਹਰ ਹੰąਦਾ ਨਜ਼ਰ ਆ ਰਿਹਾ ਹੈ | ਪਿਛਲੇ ਕąਝ ਮਹੀਨੀਆਂ ਤੋਂ ਆਪ ਣਿਆਂ ਦੀ ਵਿਰੋਧਤਾ ਦਾ ਸ਼ਿਕਾਰ ਹੰąਦੀ ਆ ਰਹੀ ‘ਆਪ’ ਦੀ ਹąਣ ਮąੜ ਪਕੜ੍ਹ ਬਣਨੀ ਸ਼ąਰੂ ਹੋ ਗਈ ਹੈ | ਆਪ ਨੂੰ ਲੋਕਾਂ ਵਲੋਂ ਦਿľਤਾ ਜਾ ਰਿਹਾ ਸਮਰਥਨ ਇਸ ਗľਲ ਦਾ ਸੰਕੇਤ ਹੈ | ‘ਆਪ’ ਦੇ ਮਜ਼ਬੂਤੀ ਵľਲ ਕਦਮ ਵľਧ ਰਹੇ ਹਨ |
ਪਿਛਲੀਆਂ ਵਿਧਾਨ ਸਭਾ ਚੋਣਾਂ ਵਿľਚ ਪੀਪੀਪੀ ਵਲੋਂ ਤੀਸਰੀ ਧਿਰ ਵਜੋਂ ਪੰਜਾਬ ਵਿľਚ ਦਸਤਕ ਜਰੂਰ ਦਿľਤੀ ਗਈ ਸੀ ਪਰ ੳąਹ ਅਸਲ ਵਿľਚ ਤੀਸਰੀ ਧਿਰ ਨਾ ਬਣ ਸਕੀ | ਇਸਵਾਰ ਆਪ ਦੀ ਦਸਤਕ ਨੇ ਸਿਆਸੀ ਹਲਕਿਆਂ ਵਿľਚ ਖਲਬਲੀ ਮਚਾ ਦਿľਤੀ ਹੈ | ਅਕਾਲੀ ਦਲ- ਭਾਜਪਾ ਗਠਜੋੜ ਤੇ ਕਾਂਗਰਸ ਪੰਜਾਬੀ ਦੇ ਅਖਾਣ ‘ ੳąਤਰ ਕਾਂਟੋਂ ਮੈਂ ਚੜਾਂ ‘ ਦੀ ਤਰਜ਼ ਤੇ ਚਲਦੇ ਆ ਰਹੇ ਸਨ | ਇਸਵਾਰ ਪੰਜਾਬ ਦੀ ਫਿਜ਼ਾ ਵਿľਚ ਤਬਦੀਲੀ ਦੀ ਮਹਿਕ ਮਹਿਸੂਸ ਹੋ ਰਹੀ ਹੈ | ਇਸ ਵਿľਚ ਕੋਈ ਸ਼ľਕ ਨਹੀਂ ਕਿ ਪਿਛਲੇ ਤਿੰਨ ਕą ਮਹੀਨੀਆਂ ਤੋਂ ਆਪ ਦਾ ਪੰਜਾਬ ਵਿľਚ ਪਹਿਲਾਂ ਨਾਲੋਂ ਗਰਾਫ ਹੇਠਾਂ ਗਿਆ ਸੀ ਪਰ ਹąਣ ਮąੜ ਇਸਦਾ ਗਰਾਫ ੳąਪਰ ਆੳąਣਾ ਸ਼ąਰੂ ਹੋ ਗਿਆ ਹੈ | ਇਸਵਾਰ ਆਪ ਵਲੋਂ ਕਈ ਨਵੀਆਂ ਪਿਰਤਾ ਪਾਈਆਂ ਗਈਆਂ ਹਨ | ਪਹਿਲਾਂ ਜਿਵੇਂ ਵľਡੀਆਂ ਸਿਆਸੀ ਧਿਰਾ ਵਲੋਂ ਪਾਰਟੀਆਂ ਦੇ ਧਨਾੜ ਆਗੂਆਂ ਅľਗੇ ਮਾਮੂਲੀ ਵਿਅਕਤੀਆਂ ਨੂੰ ਖੜ੍ਹੇ ਕਰਕੇ ੳąਹਨਾਂ ਦਾ ਪੈਂਡਾ ਆਸਾਨ ਕੀਤਾ ਜਾਂਦਾ ਰਿਹਾ ਹੈ ਅਤੇ ੳąਹ ਆਗੂ ਸਹਿਜੇ ਹੀ ਚੋਣ ਜਿľਤ ਜਾਂਦੇ ਸਨ,ਪਰ ਇਸਵਾਰ ਅਰਸਾਂ ਤੋਂ ਚľਲੀ ਆ ਰਹੀ ਇਸ ਪ੍ਰੰਪਰਾ ਨੂੰ ਤੋੜਣ ਦਾ ਸਿਹਰਾ ਆਪ ਨੂੰ ਜਾਂਦਾ ਹੈ | ਆਪ ਵਲੋਂ ਪੰਜਾਬ ਦੇ ਮąľਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ੳąľਪ ਮąľਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸąਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠਾ ਵਿਰąľਧ ਵľਡੀਆਂ ਤੋਪਾਂ ੳąਤਾਰ ਕੇ ਸਭ ਨੂੰ ਹੈਰਾਨ ਕੀਤਾ ਗਿਆ ਹੈ | ਆਪ ਵਲੋਂ ਲਏ ਇਸ ਵľਡੇ ਫੈਸਲੇ ਅľਗੇ ਕਾਂਗਰਸ ਨੂੰ ਵੀ ਝąਕਣਾ ਪਿਆ ਹੈ ਅਤੇ ਮਜ਼ਬੂਰਨ ਦੋਹਾਂ ਬਾਦਲਾਂ ਦੇ ਵਿਰąľਧ ਕੈਪਟਨ ਅਮਰਿੰਦਰ ਸਿੰਘ ਤੇ ਨਵਨੀਤ ਸਿੰਘ ਬਿľਟੂ ਨੂੰ ਮੈਦਾਨ ਵਿľਚ ੳąਤਾਰਿਆ ਹੈ | ਵľਡੇ ਧਨਾੜ ਆਗੂਆਂ ਦੇ ਆਪਸ ਵਿľਚ ਸਿੰਗ ਫਸੇ ਹੋਣ ਦਾ ਲੋਕ ਨਜ਼ਾਰਾ ਵੇਖ ਰਹੇ ਹਨ | ਪਹਿਲਾਂ ਇਹ ਆਗੂ ਸਹਿਜੇ ਹੀ ਚੋਣ ਜਿľਤ ਜਾਂਦੇ ਸਨ ਅਤੇ ਸਾਰੇ ਪੰਜਾਬ ਵਿľਚ ਲੋਕਾਂ ਦਾ ਨਜ਼ਾਰਾ ਵੇਖਦੇ ਸਨ | ਵľਡੇ ਆਗੂ ਅľਗੇ ਵľਡੇ ਆਗੂ ਚੋਣ ਮੈਦਾਨ ਵਿľਚ ੳąਤਾਰਨ ਦੀ ਪਾਈ ਗਈ ਨਵੀਂ ਪਿਰਤ ‘ਆਪ’ ਦਾ ਵਾਕਿਆ ਹੀ ਸ਼ਲਾਘਾਯੋਗ ਕਦਮ ਹੈ |
ਹਾਲਾਤ ਇਹ ਬਣ ਗਏ ਹਨ ਕਿ ਪਿਛਲੇ ਕਈ ਦਿਨਾਂ ਤੋਂ ਮąľਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਵਿľਚ ਡਟੇ ਹੋਏ ਹਨ | ਪਹਿਲਾਂ ਬਾਦਲ ਸਾਰੇ ਪੰਜਾਬ ਦੇ ਹਲਕਿਆਂ ਵਿľਚ ਪ੍ਰਚਾਰ ਕਰਦੇ ਸਨ, ਪਰ ਇਸਵਾਰ ੳąਹਨਾਂ ਦੀ ਇਹ ਹਾਲਤ ਹੋ ਗਈ ਹੈ ਕਿ ਲੰਬੀ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ | ਬਾਦਲਾਂ ਦਾ ਲੋਕਾਂ ਵਲੋਂ ਕੀਤਾ ਜਾ ਰਿਹਾ ਵਿਰੋਧ ਵੀ ਅਕਾਲੀ ਦਲ ਲਈ ਸਿਰਦਰਦੀ ਬਣਿਆ ਹੋਇਆ ਹੈ | ਬਿਕਰਮ ਸਿੰਘ ਮਜੀਠਾ ਵਲੋਂ ਵੀ ਪਹਿਲਾਂ ਪੰਜਾਬ ਦੇ ਦੂਸਰੇ ਹਲਕਿਆਂ ਵਿľਚ ਜਾ ਕੇ ਵਧੇਰੇ ਪ੍ਰਚਾਰ ਕੀਤਾ ਜਾਂਦਾ ਸੀ ਪਰ ਇਸਵਾਰ ੳąਹ ਵੀ ਹੋਰ ਕਿਧਰੇ ਜਾਣ ਦੀ ਬਜਾਏ ਆਪਣੇ ਹਲਕੇ ਵਿľਚ ਹੀ ਡਟੇ ਹੋਏ ਹਨ | ਅਕਾਲੀ ਦਲ ਭਾਜਪਾ ਦੇ ੳąਮੀਦਵਾਰ ਆਪਣੇ ਵľਡੇ ਆਗੂਆਂ ਤੇ ੳąਮੀਦਾਂ ਲਾੳąਣ ਦੀ ਬਜਾਏ ਆਪ ਹੀ ਹਲਕੇ ਦੇ ਲੋਕਾਂ ਨਾਲ ਦੋ ਚਾਰ ਹੋ ਰਹੇ ਹਨ | ੳąਾਝ ਤਾ ਸਾਰੇ ਪੰਜਾਬ ਵਿľਚ ਹੀ ਅਕਾਲੀ ਦਲ ਤੇ ਭਾਜਪਾ ਵਿਰąľਧ ਲੋਕਾ ਵਿľਚ ਰੋਹ ਹੈ ਪਰ ਮਾਲਵਾ ਖਿľਤੇ ਵਿľਚ ਤਾ ਲੋਕਾਂ ਵਲੋਂ ਆਪਣਾ ਰੋਸ ਸ਼ਰੇਆਮ ਪ੍ਰਗਟ ਕੀਤਾ ਜਾ ਰਿਹਾ ਹੈ | ਮąľਖ ਮੰਤਰੀ ਦੇ ਮੂੰਹ ਤੇ ਜąľਤੀ ਸąľਟਣੀ ਸąਖਬੀਰ ਬਾਦਲ ਦੇ ਕਾਫਲੇ ਤੇ ਹਮਲਾ ਕਰਨ ਵਰਗੀਆਂ ਘਟਨਾਵਾਂ ਹਿਸ ਗľਲ ਦਾ ਸੰਕੇਤ ਹੈ ਕਿ ਲੋਕਾਂ ਅੰਦਰ ਬਾਦਲਾਂ ਪ੍ਰਤੀ ਕਿੰਨਾ ਗąľਸਾ ਭਰਿਆ ਹੈ | ੳąਾਝ ਕਾਂਗਰਸ ਪਾਰਟੀ ਵੀ ਹਾਲ ਦੀ ਘੜੀ ਚੰਗੀ ਪąਜ਼ੀਸ਼ਨ ਵਿľਚ ਨਜ਼ਰ ਆ ਰਹੀ ਹੈ,ਪਰ ਆਪ ਪ੍ਰਤੀ ਲੋਕਾਂ ਦਾ ਰąਝਾਨ ਦਿਨ ਪ੍ਰਤੀ ਦਿਨ ਵľਧਦਾ ਨਜ਼ਰ ਆ ਰਿਹਾ ਹੈ | ਲੋਕਾਂ ਅੰਦਰ ਬਦਲਾੳą ਦੀ ਭਾਵਨਾਂ ਦਾ ਲਾਭ ਵੀ ੳąਠਾ ਸਕਦੀ ਹੈ ‘ਆਪ’ |
ਹਰ ਘਰ ਵਿľਚ ਆਪ ਦਾ ਕੋਈ ਨਾ ਕੋਈ ਸਮਰਥਕ ਚਾਹੇ ੳąਹ ਬਾਹਰੀ ਰੂਪ ਵਿľਚ ਜਾਂ ਅੰਦਰੂਨੀ ਰੂਪ ਵਿľਚ ਹੈ ਕੰਮ ਕਰ ਰਿਹਾ ਹੈ | ਨੌਜਵਾਨ ਪੀੜੀ ਤੇ ਔਰਤਾਂ ਦਾ ਝਾੜੂ ਵľਲ ਝąਕਾਅ ਵľਧ ਨਜ਼ਰ ਆ ਰਿਹਾ ਹੈ | ਵੋਟਰਾਂ ਦੀ ਖਾਮੋਸ਼ੀ ਤੂਫਾਲ ਤੋਂ ਪਹਿਲਾਂ ਵਾਲੀ ਖਾਮੋਸ਼ੀ ਨਜ਼ਰ ਆ ਰਹੀ ਹੈ | ਆੳąਣ ਵਾਲੇ ਦਸ ਦਿਨ ਸਾਰੀਆਂ ਹੀ ਸਿਆਸੀ ਧਿਰਾਂ ਲਈ ਬਹąਤ ਅਹਿਮ ਹਨ | ਇਹਨਾਂ ਦਿਨਾਂ ਵਿľਚ ਵੋਟਰਾਂ ਦਾ ਮਨ ਬਦਲਣਾ ਹੈ | ਲੋਕ ਇਸਵਾਰ ਆਪਣੇ ਦਿਲ ਦੀ ਗľਲ ਖąľਲਕੇ ਨਹੀਂ ਦľਸ ਰਹੇ | ਮਾਲਵਾ ਖਿľਤੇ ਵਿľਚ ਆਮ ਆਦਮੀ ਪਾਰਟੀ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ ਵਿľਚ ਵੀ ਅਹਿਮ ਰੋਲ ਅਦਾ ਕੀਤਾ ਗਿਆ ਸੀ ਅਤੇ ਚਾਰ ਲੋਕ ਸਭਾ ਸੀਟਾਂ ਆਪ ਦੀ ਝੋਲੀ ਵਿľਚ ਪਾਈਆਂ ਸਨ ਅਤੇ ਇਸਵਾਰ ਵੀ ਹਾਲ ਦੀ ਘੜੀ ਮਾਲਵੇ ਦਾ ਰąਖ ਆਪ ਵľਲ ਜ਼ਿਆਦਾ ਨਜ਼ਰ ਆ ਰਿਹਾ ਹੈ | ਮਾਝੇ ਵਿľਚ ਸ਼ąਰੂ ਤੋਂ ਹੀ ‘ਆਪ’ ਕਮਜ਼ੋਰ ਰਹੀ ਹੈ | ਪਿਛਲੇ ਦਿਨਾਂ ਨਾਲੋਂ ਹąਣ ‘ਆਪ’ ਦੇ ਮਾਝੇ ਵਿľਚ ਵੀ ਪੈਰ ਮਜਬੂਤ ਹੋਣੇ ਸ਼ąਰੂ ਹੋ ਗਏ ਹਨ | ‘ਆਪ’ ਦੇ ਵľਡੇ ਆਗੂਆ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਮਝੈਲਾਂ ਨੂੰ ਵੀ ਸੋਚਣ ਲਈ ਕąਝ ਮਜ਼ਬੂਰ ਕੀਤਾ ਨਜ਼ਰ ਆ ਰਿਹਾ ਹੈ | ਦąਆਬੇ ਖਿľਤੇ ਵਿľਚ ਵੀ ਆਪ ਨੇ ਅľਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ | ਵľਡੀ ਤਦਾਤ ਵਿľਚ ਹਾਲ ਹੀ ਵਿľਚ ਆਏ ਵਿਦੇਸ਼ੀ ਪੰਜਾਬੀਆਂ ਵਲੋਂ ਆਪ ਦੇ ਹľਕ ਵਿľਚ ਝੰਡਾ ਚੁľਕਿਆ ਗਿਆ ਹੈ | ਪ੍ਰਵਾਸੀ ਪੰਜਾਬੀ ਨਿľਤ ਦਿਨ ਵਿਦੇਸ਼ਾਂ ਤੋਂ ਜਹਾਜ਼ ਭਰਕੇ ਪੰਜਾਬ ਆ ਰਹੇ ਹਨ | ਆਪ ਲਈ ਵਿਦੇਸ਼ਾ ਤੋਂ ਭਰਕੇ ਆਏ ਜਹਾਜ਼ ਤੋਂ ਬਾਅਦ ਕਾਂਗਰਸ ਪਾਰਟੀ ਵਲੋੀ ਵੀ ਸੈਂਕੜੇ ਪ੍ਰਵਾਸੀ ਪੰਜਾਬੀ ੳąਹਨ ਦੀ ਹਮਾਇਤ ਤੇ ਆੳąਣ ਦਾ ਦਾਅਵਾ ਕੀਤਾ ਗਿਆ ਹੈ | ਅਕਾਲੀ ਦਲ ਤੇ ਭਾਜਪਾ ਨੂੰ ਵਿਦੇਸ਼ੀ ਪੰਜਾਬੀਆਂ ਵਾਲੇ ਪਾਸਿਉਂ ਠੰਡੀ ਹਵਾ ਆੳąਾਦੀ ਨਜ਼ਰ ਨਹੀਂ ਆ ਰਹੀ | ਇਹਨਾਂ ਵਿਦੇਸ਼ੀ ਪੰਜਾਬੀਆਂ ਵਲੋਂ ਘਰ ਘਰ ਜਾ ਕੇ ਲੋਕਾ ਨੂੰ ਆਪ ਨਾਲ ਜąੜਨ ਦਾ ਹੋਕਾ ਦਿľਤਾ ਜਾ ਰਿਹਾ ਹੈ | ਇਹ ਹੋਕਾ ਕਿੰਨਾ ਕą ਸਾਰਥਕ ਹąੰਦਾ ਹੈ ਇਹ ਤਾਂ ਆੳąਣ ਵਾਲਾ ਸਮਾਂ ਹੀ ਦľਸੇਗਾ | ਪੰਜਾਬ ਦੇ ਲੋਕਾਂ ਨਾਲੋਂ ਵਿਦੇਸ਼ੀ ਪੰਜਾਬੀਆਂ ਅੰਦਰ ਬਾਦਲਾਂ ਪ੍ਰਤੀ ਗąľਸਾ ਜ਼ਿਆਦਾ ਨਜ਼ਰ ਆ ਰਿਹਾ ਹੈ | ਜੇਕਰ ਇਸਵਾਰ ਵਿਦੇਸ਼ੀ ਪੰਜਾਬੀ ਇਹਨਾਂ ਚੋਣਾ ਵਿľਚ ਅਹਿਮ ਰੋਲ ਅਦਾ ਕਰਕੇ ‘ਆਪ’ ਦੀ ਸਰਕਾਰ ਬਣਾੳąਣ ਵਿľਚ ਕਾਮਯਾਬ ਹੰąਦੇ ਹਨ ਤਾਂ ਆੳąਣ ਵਾਲੇ ਸਮੇਂ ਵਿľਚ ਇਹਨਾਂ ਦੀ ਸਿਆਸੀ ਧਿਰਾਂ ਵਿľਚ ਅਹਿਮੀਅਤ ਪਹਿਲਾਂ ਨਾਲੋਂ ਹੋ ਜਾਵੇਗੀ ਅਤੇ ਪੰਜਾਬ ਚੋਣਾਂ ਸਮੇਂ ਵਿਦੇਸ਼ਾ ਵਿľਚ ਵੀ ਰੈਲੀਆਂ ਕਰਕੇ ਸਿਆਸੀ ਪਾਰਟੀਆਂ ਵੋਟਾਂ ਮੰਗਿਆ ਕਰਨਗੀਆਂ |
ਆੳąਣ ਵਾਲੇ ਦਿਨ ਸਾਰੀਆਂ ਹੀ ਸਿਆਸੀ ਧਿਰਾਂ ਲਈ ਅਹਿਮ ਹਨ | ਸਾਰੀਆਂ ਸਿਆਸੀ ਧਿਰਾ ਨੂੰ ਖਾਸ ਕਰਕੇ ‘ਆਪ’ ਨੂੰ ਆੳąਣ ਵਾਲੇ ਦਿਨਾਂ ਵਿľਚ ਫąਕ ਫੂਕ ਕੇ ਕਦਮ ਰľਖਣ ਦੀ ਜਰੂਰਤ ਹੈ | ‘ਆਪ’ ਪ੍ਰਤੀ ਲੋਕਾਂ ਦੇ ਵľਧ ਰਹੇ ਝąਕਾਅ ਤੋਂ ‘ਆਪ’ ਆਗੂਆਂ ਨੂੰ ਕľਛਾਂ ਵਜਾੳąਣ ਦੀ ਬਜਾਏ ਸਹਿਜਤਾ ਤੋਂ ਕੰਮ ਲੈਣਾ ਹੋਵੇਗਾ | ‘ਆਪ’ ਨੂੰ ਇਸ ਸਮੇਂ ਸਭ ਤੋਂ ਵľਡੀ ਟੇਕ ਮਾਲਵਾ ਖਿľਤੇ ਤੇ ਹੈ ਜਿਥੌ ੳąਸਨੂੰ ਵľਡੀ ਪ੍ਰਾਪਤੀ ਦੀ ਆਸ ਹੈ | ਦąਆਬੇ ਅੰਦਰ ਵੀ ਵਿਦੇਸ਼ੀ ਪੰਜਾਬੀਆਂ ਦੀ ਆਮਦ ਨਾਲ ਆੳąਣ ਵਾਲੇ ਦਿਨਾਂ ਵਿľਚ ਹਾਲਾਤ ਬਦਲਣ ਦੀ ਆਸ ਬਣੀ ਹੈ | ੳąਾਝ ਕਾਗਰਸ ਪਾਰਟੀ ਦਾ ਵੀ ਦąਆਬੇ ਵਿľਚ ਚੰਗਾ ਆਧਾਰ ਹੈ | ਮਾਝੇ ਅੰਦਰ ਵੀ ਆਪ ਨੂੰ ਪਿਛਲੇ ਦਿਨਾਂ ਦੇ ਮąਕਾਬਲੇ ਹąਣ ਕąਝ ਵਧੇਰੇ ਹੰąਗਾਰਾ ਮਿਲ ਰਿਹਾ ਹੈ | ਪੰਜਾਬ ਦੀ ਫਿਜ਼ਾ ਅੰਦਰ ਬਦਲਾੳą ਦੀ ਮਹਿਕ ਆ ਰਹੀ ਹੈ | ਪੰਜਾਬ ਵਿľਚ ਇਸਵਾਰ ਦੋ ਕਰੋੜ ਵੋਟਰ 1145 ੳąਮੀਦਵਾਰਾਂ ਦਾ ਭਵਿľਖ ਤੈਅ ਕਰਨਗੇ |

Please Click here for Share This News

Leave a Reply

Your email address will not be published. Required fields are marked *