best platform for news and views

ਵਿਧਾਇਕ ਸੁਖਪਾਲ ਭੁੱਲਰ ਨੇ ਝੋਨੇ ਦੀ ਖ੍ਰੀਦ ਕਰਵਾਈ ਸ਼ੁਰੂ

Please Click here for Share This News

ਭਿੱਖੀਵਿੰਡ 5 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ
ਆਉਦੀਆਂ ਵੱਖ-ਵੱਖ ਦਾਣਾ ਮੰਡੀਆਂ ਭਿੱਖੀਵਿੰਡ, ਸੁਰਸਿੰਘ, ਖਾਲੜਾ ਆਦਿ ਵਿਖੇ ਵਿਧਾਇਕ
ਸੁਖਪਾਲ ਸਿੰਘ ਭੁੱਲਰ ਵੱਲੋਂ ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ, ਮੰਡੀ ਬੋਰਡ ਦੇ
ਡੀ.ਐਮ.ੳ ਪਾਲ ਸਿੰਘ, ਮਾਰਕੀਟ ਕਮੇਟੀ ਭਿੱਖੀਵਿੰਡ ਦੇ ਸੈਕਟਰੀ ਅਮਨਦੀਪ ਸਿੰਘ,
ਇੰਦਰਬੀਰ ਸਿੰਘ ਪਹੂਵਿੰਡ, ਆੜ੍ਹਤੀ ਯੂਨੀਅਨ ਪ੍ਰਧਾਨ ਸਕੱਤਰ ਸਿੰਘ ਡਲੀਰੀ, ਬੱਬੂ
ਸ਼ਰਮਾ, ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ, ਸਰਪੰਚ ਸਿਮਰਜੀਤ
ਸਿੰਘ ਭੈਣੀ, ਵਰਿੰਦਰਬੀਰ ਸਿੰਘ ਕਾਜੀਚੱਕ, ਸਰਬਜੀਤ ਸਿੰਘ ਡਲੀਰੀ, ਸੁਖਬੀਰ ਸਿੰਘ
ਉਦੋਕੇ, ਰਾਜਵੰਤ ਸਿੰਘ ਪਹੂਵਿੰਡ, ਦਿਲਬਾਗ ਸਿੰਘ ਸਿੱਧਵਾਂ, ਸੁੱਚਾ ਸਿੰਘ ਕਾਲੇ,
ਸਤਨਾਮ ਸਿੰਘ ਮਰਗਿੰਦਪੁੁਰਾ, ਸਰਪੰਚ ਸਤਵਿੰਦਰ ਸਿੰਘ ਮਰਗਿੰਦਪੁਰਾ, ਸੁਰਿੰਦਰ ਸਿੰਘ
ਬੁੱਗ, ਅੰਮ੍ਰਿਤਬੀਰ ਸਿੰਘ ਬਿੱਟੂ ਆਸਲ, ਸਰਪੰਚ ਹਰਜੀਤ ਸਿੰਘ ਕਾਲੀਆ, ਬਲਜੀਤ ਸਿੰਘ
ਚੂੰਗ, ਦੀਪਕ ਬਾਂਹਬਾ, ਗੁਰਜੀਤ ਸਿੰਘ ਘੁਰਕਵਿੰਡ, ਰਾਣਾ ਕੰਬੋਕੇ, ਸੁੱਖ ਮਹਿਮੂਦਪੁਰਾ,
ਸਰਪੰਚ ਦਿਲਬਾਗ ਸਿੰਘ ਕੱਚਾਪੱਕਾ ਆਦਿ ਆੜ੍ਹਤੀਆਂ, ਕਿਸਾਨਾਂ ਦੀ ਹਾਜਰੀ ਵਿਚ ਝੋਨੇ ਦੀ
ਫਸਲ ਦੀ ਖ੍ਰੀਦ ਸ਼ੁਰੂ ਕਰਵਾਈ ਗਈ। ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪ੍ਰੈਸ ਨਾਲ
ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼
ਅਨੁਸਾਰ ਕਿਸਾਨਾਂ ਦੀ ਫਸਲ ਝੋਨਾ ਮੰਡੀਆਂ ਵਿਚ ਤੁਰੰਤ ਖ੍ਰੀਦ ਕੇ ਲਿਫਟਿੰਗ ਵੀ ਕੀਤੀ
ਜਾਵੇਗੀ ਅਤੇ ਕਿਸਾਨਾਂ, ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ
ਜਾਵੇਗੀ। ਭੁੱਲਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਸੁਕਾ ਕੇ
ਮੰਡੀਆਂ ਵਿਚ ਲਿਆਉਣ ਤਾਂ ਜੋ ਖ੍ਰੀਦ ਏਜੰਸੀਆਂ ਫਸਲ ਨੂੰ ਆਸਾਨੀ ਨਾਲ ਖ੍ਰੀਦ ਸਕਣ। ਇਸ
ਮੌਕੇ ਜਗਦੀਪ ਸਿੰਘ, ਜਸਮੇਲ ਸਿੰਘ, ਜਸਵਿੰਦਦਰ ਸਿੰਘ ਮਿੱਠਾ, ਸੁਰਿੰਦਰ ਸਿੰਘ, ਸਤਨਾਮ
ਸਿੰਘ ਮਰਗਿੰਦਪੁਰਾ, ਰਣਜੀਤ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਸ਼ੇਰਾ, ਦੀਪ ਖਹਿਰਾ,
ਗੁਲਸ਼ਨ ਅਲਗੋਂ, ਸਿਤਾਰਾ ਸਿੰਘ ਸੰਧੂ, ਬਲਵੀਰ ਸਿੰਘ ਬੈਂਕਾ, ਪੀ.ਏ ਕੰਵਲ ਭੁੱਲਰ,
ਗੁਰਿੰਦਰ ਸਿੰਘ ਢਿਲੋਂ, ਸਰਪੰਚ ਹਰਜੀਤ ਸਿੰਘ ਸ਼ਾਹ, ਸਰਪੰਚ ਮਿਲਖਾ ਸਿੰਘ ਅਲਗੋਂ,
ਬਲਜੀਤ ਸਿੰਘ ਫਰੰਦੀਪੁਰ, ਇੰਦਰਜੀਤ ਸਿੰਘ ਫਰੰਦੀਪੁਰ, ਸਿਮਰਤਪਾਲ ਸਿੰਘ ਸੁੱਗਾ, ਨਿਸ਼ਾਨ
ਸਿੰਘ ਦਿਆਲਪੁਰਾ, ਸੁਰਿੰਦਰ ਸਿੰਘ ਉਦੋਕੇ, ਹੈਪੀ ਡਲੀਰੀ, ਕਾਰਜ ਸਿੰਘ ਡਲੀਰੀ, ਸਤਨਾਮ
ਸਿੰਘ ਭਿੱਖੀਵਿੰਡ, ਕਰਮਬੀਰ ਸਿੰਘ, ਬਿਕਰਮਜੀਤ ਸਿੰਘ ਡਲੀਰੀ, ਗੁਰਮੇਲ ਸਿੰਘ
ਮਾਣਕਪੁਰਾ, ਸੁਖਪਾਲ ਸਿੰਘ ਗਾਬੜੀਆ, ਸਰਪੰਚ ਹਰਪ੍ਰੀਤ ਸਿੰਘ ਹਰਜੀ, ਲਾਲੀ ਕਾਜੀਚੱਕ,
ਗੁਰਸੇਵਕ ਸਿੰਘ ਬੂੜਚੰਦ, ਸੁਖਬੰਸ਼ਜੀਤ ਸਿੰਘ ਮਾੜੀਮੇਘਾ, ਸੁਖੀ ਸੁਖਬੀਰ, ਗੁਰਵਿੰਦਰ
ਸਿੰਘ ਸੰਧੂ, ਗੁਰਬੀਰ ਸਿੰਘ ਭੁੱਲਰ, ਸਰਪੰਚ ਪ੍ਰਤਾਪ ਸਿੰਘ ਬਲੇਰ, ਸਰਪੰਚ ਦਰਸ਼ਨ ਸਿੰਘ
ਬੈਂਕਾ, ਨਰਿੰਦਰ ਧਵਨ, ਜਗਜੀਤ ਸਿੰਘ ਘੁਰਕਵਿੰਡੀਆ, ਸੁਖਜਿੰਦਰ ਸਿੰਘ ਬਾਸਰਕੇ, ਸਾਬਕਾ
ਸਰਪੰਚ ਬਲਵੀਰ ਸਿੰਘ, ਨਵੀ ਭਿੱਖੀਵਿੰਡ ਆਦਿ ਹਾਜਰ ਸਨ।


ਕੈਪਸ਼ਨ :- ਦਾਣਾ ਮੰਡੀ ਭਿੱਖੀਵਿੰਡ ਵਿਖੇ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਉਦੇ ਵਿਧਾਇਕ
ਸੁਖਪਾਲ ਸਿੰਘ ਭੁੱਲਰ, ਐਸ.ਡੀ.ਐਮ ਸੁਰਿੰਦਰ ਸਿੰਘ, ਡੀ.ਐਮ.ੳ ਪਾਲ ਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *