best platform for news and views

ਵਿਆਹ: 

Please Click here for Share This News
ਵਿਆਹ:
ਵਿਆਹ ਤੋਂ ਬਾਅਦ ਆਪਣਾ ਪਰਿਵਾਰ ਹੋਵੇ ਗਾ।
ਕੋਈ born baby ਹੱਸੇਗਾ  ਤੇ ਕੋਈ ਰੋਵੇਗਾ।
Kde admishion kde school ਫੀਸ, ਕਿਤਾਬਾਂ ਦਾ ਵੀ ਖਰਚਾ ਹੋਵੇਗਾ।
ਘਰਵਾਲੀ ਦੀਆ ਵੱਖਰੀਆਂ ਡਿਮਾਂਡਾ ਹੋ ਗਈਆਂ।
ਫੇਰ ਰਾਤਾ ਨੂੰ ਨਿੰਦਰਾਂ ਕਿੱਥੇ ਉਣ ਗਈਆਂ ।
ਵਿਆਹ ਤੋਂ ਪਹਿਲਾਂ ਤੁ ਕੁਜ਼ ਹੋਰ ਕਹਿੰਦਾ ਸੀ ਪਰ ਵਿਆਹ ਤੋਂ ਬਾਅਦ ਕਿਊ ਬਦਲ ਗਿਆ ਏ।
ਜਿਹੜੇ ਸੁਪਨੇ ਸੰਜਾਏ ਸੀ ਸੱਚੀ ਤੁ ਸਾਰੇ ਮੇਰੇ ਸੁਪਨਿਆਂ ਦਾ ਕਰ ਕਤਲ ਗਿਆ ਏ।
ਵਿਆਹ ਤੋਂ ਬਾਅਦ ਅਮਦਨ ਕੱਟ ਖਰਚੇ ਜਾਂਦਾ ਹੋ ਜਾਣ ਗਏ।
Fer ਪੈਸੇ ਲੈਣ ਵਾਲੇ ਵੀ ਦਰਵਾਜੇ ਅਗੇ ਆਨ ਖਲੋ ਜਾਨ ਗਏ।
ਫੇਰ ਪਤਾ ਲੱਗੇ ਗਾ  ਵੀਰ ਜੀ  ਵਿਆਹ ਕਿ ਹੁੰਦਾ ਹੈ ।
ਵਿਆਹ ਨਹੀਂ – ਵਿਆਹ ਤੋਂ ਬਾਅਦ ਬੰਦਾ ਤਬਾਹ ਹੁੰਦਾ ਹੈ।
ਫੇਰ ਬੰਦੇ ਨੂੰ ਟੇਂਸ਼ਨ ਖਾਵੇ ਗਈ।
ਫੇਰ ਉਨੂ  ਸਮਝ  ਆਵੇ  ਗਈ।
ਇਸ ਨਾਲੋਂ ਚੰਗਾ ਮੈ ਵਿਆਹ ਨਾ ਕਰਵਾਂਦਾ।
ਆਪ ਰੋਟੀ  ਪਕਾਂਦਾ  ਤੇ ਆਪ  ਹੀ ਖਾਂਦਾ।
ਫੇਰ ਸਬਣਾ ਨੂੰ ਦੇਂਦਾ ਹੈਂ “ਬਿੱਕਰ” ਫ੍ਰੀ ਸਲਾਹ ਜੀ।
ਮੇਰੀ ਮਨੋ ਤੁਸੀ ਕਦੇ ਨਾ ਕਰਵਾਨਾਂ ਵਿਆਹ ਜੀ ।
ਵਿਆਹ ਨੂੰ ਸਮਝਦੇ-ਸਮਝਦੇ ਉਮਰ ਲਗ ਜਾਵੇ ਗਈ।
ਫੇਰ ਬੰਦੇ ਦੀ “ਬਿੱਕਰ ਸਰਾਂ” ਅਕਲ ਟਿਕਾਣੇ ਆਵੇ ਗਈ।
ਮੈ ਇਹ ਨਹੀਂ ਕਹਿੰਦਾ, ਵਿਆਹ ਨਾ ਕਰਾਓ ਜੀ।
ਵਿਆਹ ਨੂੰ ਸਮਝੋ ਨਾਲੇ ਦੂਜੀਆਂ ਨੂੰ ਸਮਝਾਓ ਜੀ।
ਵਿਆਹ ਹੋ ਜਾਣਾ ਕੋਈ ਡਿਗਰੀ ਨਹੀਂ ਹੈ। ਇਹ ਇਨਸਾਨ ਦੀ ਮੰਜਿਲ ਨਹੀਂ ਹੈ।
ਬਾਕੀ ਤੁਸੀ ਸਮਝਦਾਰ ਹੋ……
😆😆😆😆
ਵਲੋਂ: ਬਿੱਕਰ ਸਰਾਂ
Please Click here for Share This News

Leave a Reply

Your email address will not be published. Required fields are marked *