best platform for news and views

ਲੇਖਕ ਮਾਸਟਰ ਗੁਰਦੇਵ ਸਿੰਘ ਨਾਰਲੀ ਨੂੰ ਸਦਮਾ, ਦਾਦਾ ਜੀ ਦਾ ਦਿਹਾਂਤ

Please Click here for Share This News

ਭਿੱਖੀਵਿੰਡ 9 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਉਘੇ ਲੇਖਕ ਮਾਸਟਰ ਗੁਰਦੇਵ ਸਿੰਘ
ਨਾਰਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਸਤਿਕਾਰਯੋਗ ਦਾਦਾ
ਜਥੇਦਾਰ ਧਨਵੰਤ ਸਿੰਘ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ‘ਚ ਜਾ ਬਿਰਾਜੇ। ਉਹ ਆਪਣੇ
ਪਿੱਛੇ ਸੁਪਤਨੀ ਸਵਿੰਦਰ ਕੌਰ, ਪੁੱਤਰ ਗੁਰਸੇਵਕ ਸਿੰਘ, ਪੋਤਰੇ ਮਾਸਟਰ ਗੁਰਦੇਵ ਸਿੰਘ
ਨਾਰਲੀ ਤੇ ਗੁਰਚਰਨ ਸਿੰਘ ਛੱਡ ਗਏ।
ਜਥੇਦਾਰ ਧਨਵੰਤ ਸਿੰਘ ਦੇ ਦਿਹਾਂਤ ‘ਤੇ ਪਿ੍ਰੰਸੀਪਲ ਲੱਖਾ ਸਿੰਘ ਨਾਰਲੀ, ਕਾਂਗਰਸੀ ਆਗੂ
ਸਰਵਨ ਸਿੰਘ ਧੰੁਨ, ਸੁਖਦੇਵ ਸਿੰਘ, ਅਕਾਲੀ ਆਗੂ ਅਮਰੀਕ ਸਿੰਘ  ਮਾਨ, ਸਾਰਜ ਸਿੰਘ
ਧੰੁਨ, ਮਾੜੂ ਰਾਮ, ਪਿ੍ਰੰਸੀਪਲ ਵਰਿਆਮ ਸਿੰਘ, ਤਰਲੋਚਨ ਸਿੰਘ, ਮਹਿੰਦਰ ਕੁਮਾਰ,
ਯੁਧਵੀਰ ਸਿੰਘ, ਕਮਲਦੀਪ, ਕਲਰਕ ਯਾਦਵਿੰਦਰ, ਪਵਨਪ੍ਰੀਤ ਸਿੰਘ, ਸਰਪੰਚ ਮੁਖਤਿਆਰ ਸਿੰਘ
ਨਾਰਲੀ, ਚਾਚਾ ਰਣਜੀਤ ਸਿੰਘ ਨਾਰਲੀ, ਅਰਜਨ ਸਿੰਘ ਧੰੁਨ, ਰਾਮ ਸਿੰਘ, ਸਰਪੰਚ ਸੁੱਖਾ
ਸਿੰਘ ਨਾਰਲੀ, ਹਰਪ੍ਰੀਤ ਸਿੰਘ ਫੋਜੀ, ਹਰਜਿੰਦਰ ਸਿੰਘ ਗੋਲ੍ਹਣ, ਮਾਸਟਰ ਮਨਜੀਤ ਸਿੰਘ,
ਵਰਿੰਦਰ ਧਵਨ, ਸੁਭਿੰਦਰਜੀਤ ਸਿੰਘ, ਸਤਵਿੰਦਰ ਸਿੰਘ ਪੰਨੂ, ਮਨਮੀਤ ਸਿੰਘ, ਬੀਈੳ ਹਰਦੀਪ
ਸਿੰਘ, ਸੁਖਬੀਰ ਸਿੰਘ ਪਹੂਵਿੰਡ ਆਦਿ ਨੇ ਮਾਸਟਰ ਗੁਰਦੇਵ ਸਿੰਘ ਨਾਰਲੀ ਆਦਿ ਦੁੱਖੀ
ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।


ਫੋਟੋ ਕੈਪਸ਼ਨ :- ਜਥੇਦਾਰ ਧਨਵੰਤ ਸਿੰਘ ਦੀ ਪੁਰਾਣੀ ਫੋਟੋ।

Please Click here for Share This News

Leave a Reply

Your email address will not be published. Required fields are marked *