best platform for news and views

ਰਾਧਾ ਕ੍ਰਿਸ਼ਨ ਮੰਦਿਰ ਵਲੋ ਨਿਮਾਣੀ ਕਾਸ਼ਤੀ ਤੇ ਲਗਾਈ ਛਬੀਲ

Please Click here for Share This News

ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ

ਹਿੰਦੂ ਧਰਮ ਦੇ ਪਵਿੱਤਰ ਤਿਉਹਾਰ ਨਿਮਾਣੀ ਕਾਸ਼ਤੀ ਤੇ ਅੱਜ ਰਾਧਾ ਕ੍ਰਿਸ਼ਨ ਮੰਦਿਰ ਕਮੇਟੀ ਭਿੱਖੀਵਿੰਡ,ਭਾਰਤ ਵਿਕਾਸ ਪ੍ਰੀਸ਼ਦ ਦੇ ਆਗੂਆਂ ਸੰਦੀਪ ਚੋਪੜਾ, ਸ਼ਾਂਤੀ ਪ੍ਰਸ਼ਾਦ, ਕੇਵਲ ਕਿ੍ਸ਼ਨ ਅਰੋੜਾ,ਯੂਥ ਫਰੈਂਡਜ਼ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਅਰੋੜਾ, ਇੰਦਰਜੀਤ ਬੱਬੂ ,ਪੰਡਿਤ ਪਾਲਾ ਰਾਮ ,ਪੰਡਤ ਪ੍ਰਦੀਪ ਕੁਮਾਰ, ਵਿਜੇ ਕੁਮਾਰ,ਅਸ਼ੋਕ ਮਲਹੋਤਰਾ, ਰਾਜਕੁਮਾਰ ਚੋਪੜਾ,ਅੰਗਰੇਜ਼ ਕੁਮਾਰ ਆਦਿ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ! ਇਸ ਪਵਿੱਤਰ ਤਿਉਹਾਰ ਨਿਮਾਣੀ ਕਾਸ਼ਤੀ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਸੰਦੀਪ ਚੋਪੜਾ ,ਸ਼ਾਂਤੀ ਪ੍ਰਸ਼ਾਦ , ਕੇਵਲ ਕਿ੍ਸ਼ਨ ਅਰੋੜਾ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ !
ਫੋਟੋ ਕੈਪਸ਼ਨ :-ਰਾਧਾ ਕ੍ਰਿਸ਼ਨ ਮੰਦਿਰ ਵਿਖੇ ਲਗਾੲੀ ਠੰਢੇ ਮਿੱਠੇ ਜਲ ਦੀ ਸੇਵਾ ਕਰਦੇ ਹੋਏ ਸੰਦੀਪ ਚੋਪੜਾ,ਸ਼ਾਂਤੀ ਪ੍ਰਸਾਦ ਕੇਵਲ ਕਿਸ਼ਨ ਅਰੋੜਾ ਆਦਿ !
Please Click here for Share This News

Leave a Reply

Your email address will not be published. Required fields are marked *