best platform for news and views

ਰਾਇਸੀਲਾ ਦੇ ਡਾਇਰੈਕਟਰ ਵਿਜੈ ਗੋਇਲ ਨੂੰ ਭਾਰੀ ਸਦਮਾ,ਮਾਤਾ ਦਾ ਹੋਇਆ ਦਿਹਾਤ

Please Click here for Share This News

ਧੂਰੀ,5 ਅਪ੍ਰੈਲ (ਮਹੇਸ਼) ਸਮਾਜ ਸੇਵਕ ਵਿਜੈ ਗੋਇਲ ਡਾਇਰੈਕਟਰ ਰਾਇਸੀਲਾ ਹੈਲਥ ਫੂਡਜ਼ ਨੂੰ ਉਸ ਸਮੇ ਭਾਰੀ ਸਦਮਾ ਲਾਗਿਆ ਜਦੋ ਉਹਨਾਂ ਦੀ ਮਾਤਾ ਪਰਸੀਨੀ ਦੇਵੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਉਨ•ਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ•ਾਂ ਦਾ ਸਸਕਾਰ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਸਥਾਨਕ ਰਾਮ ਬਾਗ਼ (ਸ਼ਮਸ਼ਾਨ-ਘਾਟ) ਵਿਖੇ ਕੀਤਾ ਗਿਆ। ਉਨ•ਾਂ ਦੀ ਚਿਤਾ ਨੂੰ ਅਗਨੀ ਉਨ•ਾਂ ਦੇ ਪੋਤਰੇਆ ਨੇ ਦਿਖਾਈ। ਇਸ ਮੌਕੇ ਰਾਇਸੀਲਾ ਹੈਲਥ ਫੂਡਜ਼ ਦੇ ਐਮ.ਡੀ ਡਾ ਏ.ਆਰ ਸ਼ਰਮਾ ਰਾਸ਼ਟਰੀ ਇਨਾਮ ਜੇਤੂ,ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ,ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ,ਭੀਮ ਸੈਨ ਸਿੰਗਲਾ,ਕੌਂਸਲ ਵਾਇਸ ਪ੍ਰਧਾਨ ਅਸ਼ਵਨੀ ਧੀਰ,ਕੋਸ਼ਲਰ ਸੰਦੀਪ ਤਾਇਲ ਪੱਪੂ,ਸਮਾਜ ਸੇਵਕ ਮਹਾਸ਼ਾ ਪ੍ਰਤਿੱਗਿਆ ਪਾਲ,ਕਾਂਗਰਸ ਦੇ ਸੂਬਾ ਸਕੱਤਰ ਨਰੇਸ਼ ਕੁਮਾਰ ਮੰਗੀ,ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰੇਸ਼ ਬਾਂਸਲ,ਮਹਿੰਦਰ ਪਾਲ ਜਿੰਦਲ ਵਸੀਕਾ ਨਵੀਸ,ਇੰਡਸਟਰੀ ਚੈਂਬਰ ਦੇ ਜਿੱਲ•ਾ ਪ੍ਰਧਾਨ ਘਨਸ਼ਿਆਨ ਕਾਂਸਲ,ਡਾ ਵਿਜੈ ਗੁਪਤਾ,ਸੀਨੀਅਰ ਐਡਵੋਕੇਟ ਸੰਜੀਵ ਚੌਧਰੀ,ਵਿਕਾਸ ਜੈਨ ਭਾਜਪਾ ਆਗੂ,ਤਰਸੇਮ ਗੋਇਲ, ਹਰੀ ਪਾਲ ਗੁਪਤਾ, ਗਿਆਨ ਚੰਦ ਗਰਗ, ਚੇਅਰਮੈਨ ਪ੍ਰੇਮ ਗਰਗ ਸਮੇਤ ਵੱਖ-ਵੱਖ ਧਾਰਮਿਕ,ਸਮਾਜਿਕ,ਵਪਾਰਕ ਅਤੇ ਸਿਆਸੀ ਆਗੂ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਸੀ ।

Please Click here for Share This News

Leave a Reply

Your email address will not be published. Required fields are marked *