best platform for news and views

ਸਕੂਲੀ ਰਗੋਲੀ ਅਤੇ ਮਹਿੰਦੀ ਮੁਕਾਬਲੇ

Please Click here for Share This News

ਧੂਰੀ, 12 ਸਤਬੰਰ (ਮਹੇਸ਼ ਜਿੰਦਲ)- ਭਾਰਤ ਵਿਕਾਸ਼ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬ੍ਰਰਾਚ ਧੂਰੀ ਵੱਲੋ ਡਾ ਬਖਸੀ ਤੀਰਥ ਸਿੰਘ ਮੈਮੋਰੀਅਲ ਗੁਰੂਕਲ ਕਨਵੈਟ ਸਕੂਲ ਧੂਰੀ ਵਿਖੇ ਪ੍ਰਿਸੀਪਲ ਸ੍ਰੀ ਮ੍ਰਤੀ ਕਮਲੇਸ਼ ਬਖਸੀ ਜੀ ਦੀ ਅਗਵਾਈ ਵਿੱਚ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਵੱਲੋ ਸਕੂਲ ਵਿੱਚ ਰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਿਰਤੀ ਵਰਮਾਂ ਨਵਜੋਤ ਰਾਣੀ,ਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੋਜੀਸ਼ਨ ਮਹਿੰਦੀ ਮੁਕਾਬਲੇ ਵਿੱਚ ਪ੍ਰਾਪਤ ਕੀਤੀ। ਰਗੋਲੀ ਮੁਕਾਬਲੇ ਵਿੱਚ ਸੁਰਵੀਨ ਕੌਰ,ਇੰਦਰਪ੍ਰੀਤ ਸਿੰਘ ਅਤੇ ਮਹਿਕਪ੍ਰੀਤ ਕੌਰ ਨੇ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੀਸ਼ਦ ਕਮੇਟੀ ਮੈਬਰ ਵਾਇਸ ਪ੍ਰਧਾਨ ਸੁਖਪਾਲ ਗੁਪਤਾ,ਕੈਸ਼ੀਅਰ ਨਰਿੰਦਰ ਪਾਲ ਸਿੰਗਲਾ,ਜਵਾਈਟ ਕੈਸ਼ੀਅਰ ਸਾਮ ਲਾਲ ਬਾਂਸਲ ਅਤੇ ਜਵਾਈਟ ਸਕੱਤਰ ਸ੍ਰੀ ਬੇਦ ਪ੍ਰਕਾਸ ਜੀ ਕਾਰਜਕਾਰੀ ਮੈਬਰ ਵਿਜੈ ਕੁਮਾਰ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *