best platform for news and views

ਮੇਰਾ ਵੋਟ ਮੇਰਾ ਅਧਿਕਾਰ

Please Click here for Share This News
ਪਟਿਆਲਾ, 19 ਮਈ,
ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਵਿਧਾਨ ਸਭਾ ਪਟਿਆਲਾ ਦਿਹਾਤੀ ਦੇ ਪੋਲਿੰਗ ਬੂਥ ਨੰਬਰ 173 ਵਿੱਚ ਲੋਕ ਸਭਾ ਹਲਕੇ ਲਈ ਆਪਣਾ ਮਤਦਾਨ ਪ੍ਰੀਵਾਰ ਸਮੇਤ ਕੀਤਾ ।ਉਹਨਾਂ ਦੱਸਿਆ ਕਿ ਅਨਿਆਂ ,ਅੱਤਿਆਚਾਰ, ਬਲਾਤਕਾਰ,ਧੱਕੇਸ਼ਾਹੀ, ਗੁੰਡਾਗਰਦੀ,ਸ਼ੋਸ਼ਣ ਅਤੇ ਕਤਲ ਦੀਆਂ ਘਟਨਾਵਾਂ ਨਾਲ  ਪੰਜਾਬੀਆਂ ਵਿੱਚ ਅਸੁਰੱਖਿਅਤ ਦੀ ਭਾਵਨਾਵਾਂ ਨਾਲ ਡਰ ਅਤੇ ਸਹਿਮ ਦੇ ਹਾਲਤ ਨੂੰ ਬਦਲਣ ਲਈ ਆਪਣੇ ਵੋਟ ਧਰਮ ਨੂੰ ਨਿਭਾਇਆ ।
Please Click here for Share This News

Leave a Reply

Your email address will not be published. Required fields are marked *