best platform for news and views

ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੇ ਸਿੱਖਿਅਾ ਬਚਾੳੁ ਮੰਚ ਨਾਲ ਕੀਤੀ ਮੀਟਿੰਗ

Please Click here for Share This News

ਰਾਜਨ ਮਾਨ

ਅੰਮ੍ਰਿਤਸਰ,23 ਮਾਰਚ :ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਗੁਰਕੀਰਤ ਸਿੰਘ ਨਾਲ ਵਿਸ਼ੇਸ਼ ਮੀਟਿੰਗ ਹੋਈ ।


ਇਸ ਮੀਟਿੰਗ ‘ਚ ਸ਼ਮੂਲੀਅਤ ਕਰਨ ਵਾਲੇ ਮੰਚ ਦੇ ਪ੍ਮੁੱਖ ਆਗੂ ਜਸਵਿੰਦਰ ਸਿੰਘ ਸਿੱਧੂ,ਹਰਜਿੰਦਰਪਾਲ ਸਿੰਘ ਪੰਨੂੰ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਅਮਰਜੀਤ ਸਿੰਘ ਕੰਬੋਜ, ਜਗਸੀਰ ਸਿੰਘ ਘਾਰੂ, ਸੁਖਚੈਨ ਸਿੰਘ ਗੁਰਨੇ, ਗੁਰਿੰਦਰ ਸਿੰਘ ਘੁੱਕੇਵਾਲੀ, ਕਰਨੈਲ ਸਿੰਘ ਸਾਹਦੜਾ, ਬਲਜਿੰਦਰ ਸਿੰਘ ਵਿਰਕ, ਧਰਿੰਦਰ ਬੱਧਣ, ਸਰਬਜੀਤ ਸਿੰਘ, ਰਾਜ ਹੀਓ ਆਦਿ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੰਚ ਦੇ ਅਾਗੂਅਾਂ ਨੇ ਤਬਾਦਲਾ ਨੀਤੀ ਰੱਦ ਕਰਵਾੳੁਣ, ਵਿਭਾਗ ਚ ਕੰਮ ਕਰਦੇ ਠੇਕੇ ਤੇ ਸਿੱਖਿਅਾ ਪ੍ਰੋਵਾੲੀਡਰ ,ੲੀ ਜੀ ਅੈਸ ,ਅੈਸ ਟੀ ਅਾਰ, ੲੇ ੲੀ ਅਾੲੀ ਅਤੇ ਅੈਸ ਅੈਸ ੲੇ, ਰਮਸਾ, ਕਮਪਿੳੂਟਰ ,ਨਾਨ ਟੀਚਿੰਗ ਸਟਾਫ ਨੂੰ 10300 ਦੀ ਬਜਾੲੇ ਪੂਰੀ ਤਣਖਾਹ ਤੇ ਰੈਗੂਲਰ ਕਰਨ ਦੀ 5178 ਅਧਿਅਾਪਕਾਂ ਨੂੰ ਰੈਗੂਲਰ ਕਰਨ 60 ਬੱਚਿਅਾਂ ਤੇ ਅੈਚ ਟੀ ਲਾੳੁਣ ਦੀ ਸ਼ਰਤ ਖਤਮ ਕਰਨ ਪ੍ਰੀ ਪ੍ਰੲਿਮਰੀ ਚ ਪੋਸਟਾਂ ਕਰੇਟ ਤਨਖਾਹ ਦਾ ਬਜਟ ਜਾਰੀ ਕਰਨ ਅਦਿ ਮੰਗਾਂ ਤੇ ਵਿਸਥਾਰ ਸਹਿਤ ਗੱਲਬਾਤ ਕੀਤੀ ਅਤੇ ਕਿਹਾ ਕਿ ਸਿੱਖਿਅਾ ਵਿਭਾਗ ਤਾਨਾਸ਼ਾਹੀ ਰਵੲੀਅਾ ਅਧਿਅਾਪਕਾਂ ਪ੍ਰਤੀ ਅਪਣਾ ਰਿਹਾ ਹੈ । ੲਿਸ ਸਬੰਧੀ ੳੁਹਨਾਂ ਨੇ ਕਿਹਾ ਕਿ ੳੁਹ ਜਲਦ ਮੁੱਖ ਮੰਤਰੀ ਸਿੱਖਿਅਾ ਮੰਤਰੀ ਨਾਲ ਮੰਗਾਂ ਡਿਸਕਸ ਕਰਕੇ ੲਿਹਨਾਂ ਦਾ ਹੱਲ ਕਰਨਗੇ । ੲਿੱਹ ਮੀਟਿੰਗ ਮੰਚ ਦੇ 21 ਦੇ ਹੋੲੇ ਜਬਰਦਸਤ ਮੁਜਾਹਰੇ ਕਰਕੇ ਅਤੇ 1ਅਪ੍ਰੈਲ ਨੂੰ ਸਿੱਖਿਅਾ ਮੰਤਰੀ ਦੇ ਹੋਣ ਵਾਲੇ ਘਿਰਾੳੁ ਨੂੰ ਮੁੱਖ ਰੱਖਕੇ ਕੀਤੀ ਗੲੀ ਸੀ। ਮੰਚ ਆਗੂਆਂ ਸਮੂਹ ਅਧਿਆਪਕ ਵਰਗ ਨੂੰ ਕਿਹਾ ਕਿ 1 ਅਪ੍ੈਲ ਦੇ ਘਿਰਾਓ ਦੀ ਤਿਅਾਰੀ ਵੱਡੇ ਪੱਧਰ ਤੇ ਕਰੋ ਤਾਂ ਜੋ ਮੰਚ ਜੋ ਮੰਗਾਂ ਲੇਕੇ ਚੱਲਿਅਾ ੳੁਸਦਾ ਹੱਲ ਕੀਤਾ ਜਾ ਸਕੇ।

Please Click here for Share This News

Leave a Reply

Your email address will not be published. Required fields are marked *