best platform for news and views

ਮਾਰੂ ਨਸ਼ਿਆਂ ਦਾ ਖਾਤਮਾ ਕੈਪਟਨ ਅਮਰਿੰਦਰ ਸਿੰਘ ਦੇ ਸੁਪਨੇ ਨੂੰ ਪੂਰਾ ਕਰਾਂਗੇ:- ਸੁਲੱਖਣ ਸਿੰਘ ਮਾਨ

Please Click here for Share This News
ਸਮਾਜਿਕ ਬੁਰਾਈਆਂ ਦੀ ਜੜ੍ਹ ਮਾਰੂ ਨਸ਼ਿਆਂ ਦੇ ਖ਼ਾਤਮੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ,ਐੱਸ ਐੱਸ ਪੀ ਤਰਨਤਾਰਨ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ ਹੇਠ ਮਾਰੂ ਨਸ਼ਿਆਂ ਦਾ ਵਪਾਰ ਕਰਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਲੋਕਾਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਚ ਬੰਦ ਕੀਤਾ ਜਾਵੇਗਾ !ਪਿੰਡ ਬਲੇਰ ਦੇ ਸਰਪੰਚ ਕਰਤਾਰ ਸਿੰਘ ,ਨੌਜਵਾਨ ਆਗੂ ਬੋਹੜ ਸਿੰਘ ਦੀ ਪ੍ਰੇਰਨਾ ਸਦਕਾ ਨਿਰਮਲ ਸਿੰਘ ਪੁੱਤਰ ਬਲਵਿੰਦਰ ਸਿੰਘ , ਧਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ,ਸਰਵਣ ਸਿੰਘ ਪੁੱਤਰ ਮੰਗਤ ਸਿੰਘ ,ਰਾਜਾ ਪੁੱਤਰ ਗੁਰਨਾਮ ਸਿੰਘ ,ਧਰਮਿੰਦਰ ਸਿੰਘ ਪੁੱਤਰ ਤਾਰਾ ਸਿੰਘ ਸਾਰੇ ਵਾਸੀਆਨ ਪਿੰਡ ਬਲੇਰ ਜੋ ਨਸ਼ਿਆਂ ਤੋਂ ਤੌਬਾ ਤੋਬਾ ਕਰ ਚੁੱਕੇ ਨੂੰ ਇਲਾਜ ਵਾਸਤੇ ਭੱਗੂਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਨਸ਼ਿਆਂ ਦੇ ਸੈਂਟਰ ਵਿੱਚ ਭੇਜਣ ਸਮੇਂ ਡੀ ਐੱਸ ਪੀ ਸੁਲੱਖਣ ਸਿੰਘ ਮਾਨ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ,ਤੇ ਆਖਿਆ ਜਿਹੜੇ ਨੌਜਵਾਨ ਭੈੜੀ ਸੰਗਤ ਵਿੱਚ ਪੈ ਕੇ ਮਾਰੂੰ ਨਸ਼ਿਆਂ ਦਾ ਸੇਵਨ ਕਰ ਰਹੇ ਪੰਜਾਬ ਸਰਕਾਰ ਮੁਫ਼ਤ ਇਲਾਜ ਕਰਵਾਏਗੀ ! ਉਹਨ੍ਹਾਂ ਨੇ ਕਿਹਾ ਹੈ ਜਿਹੜੇ ਲੋਕ ਮਾਰੂ ਨਸ਼ਿਆਂ ਦਾ ਵਿਓਪਾਰ ਕਰਕੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕ ਰਹੇ ਉਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਦੀਆਂ ਸਲਾਖਾਂ ਵਿੱਚ ਬੰਦ ਕਰਨ ਦੇ ਨਾਲ ਗੈਰ ਕਾਨੂੰਨੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ ! ਇਸ ਮੌਕੇ ਸਹਾਇਕ ਐਸ ਐਚ ਓ ਨਰਿੰਦਰ ਸਿੰਘ ਢੋਟੀ ,ਐੱਸ ਆਈ ਹਰਪਾਲ ਸਿੰਘ , ਬੋਹੜ ਸਿੰਘ ਬਲੇਰ ,ਸਰਪੰਚ ਗੁਰਮੁਖ ਸਿੰਘ ਸਾਂਡਪੁਰਾ , ਆਦਿ ਹਾਜ਼ਰ ਸਨ !
Please Click here for Share This News

Leave a Reply

Your email address will not be published.