best platform for news and views

ਮਾਤਾ ਚਰਨ ਕੌਰ ਵਰਪਾਲ ਦਾ ਦਿਹਾਂਤ, ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਪ੍ਰਗਟਾਵਾ

Please Click here for Share This News

ਭਿੱਖੀਵਿੰਡ, 8 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ਼ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਚਰਨ ਕੌਰ ਵਰਪਾਲ ਬੀਤੇ ਦਿਨੀ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਮਾਤਾ ਚਰਨ ਕੌਰ ਵਰਪਾਲ ਦੇ ਦਿਹਾਂਤ ‘ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ, ਰਮਨਜੀਤ ਸਿੰਘ ਭਰੋਵਾਲ, ਸ਼ਮਸੇਰ ਸਿੰਘ ਮਥਰੇਵਾਲੀਆ, ਕਰਤਾਰ ਸਿੰਘ ਪਹਿਲਵਾਨ, ਮਨਜਿੰਦਰ ਸਿੰਘ ਸਿੱਧੂ, ਸੁਖਬੀਰ ਸਿੰਘ ਵਲਟੋਹਾ, ਰਣਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਬਿੱਟੂ, ਕਰਮਜੀਤ ਸਿੰਘ ਦਿਉਲ, ਮਨਜੀਤ ਸਿੰਘ ਮੰਨਾ, ਬਲਜਿੰਦਰ ਸਿੰਘ ਗੋਲਾ, ਹਰਜਿੰਦਰ ਸਿੰਘ ਲਾਲਾ, ਲੱਕੀ ਝਬਾਲ, ਰੇਸ਼ਮ ਸਿੰਘ ਛੀਨਾ, ਕੁਲਵੰਤ ਸਿੰਘ ਅਰੋੜਾ, ਹਰਜੀਤ ਸਿੰਘ ਚੋਪੜਾ, ਸੁਖਵਿੰਦਰ ਸਿੰਘ ਮੁਗਲਚੱਕ, ਹਰਭਜਨ ਸਿੰਘ ਮੰਨਣ, ਗਿਆਨੀ ਤਰਲੋਚਨ ਸਿੰਘ ਸਿੱਧਵਾਂ, ਰਾਜਬੀਰ ਪੱਖੋਕੇ, ਅਮਨਦੀਪ ਸ਼ੇਖਚੱਕ, ਜਸਬੀਰ ਸਿੰਘ ਪੱਧਰੀ, ਪ੍ਰੇਮ ਸਿੰਘ ਛੋਟਾ ਭੁੱਚਰ, ਸੁਖਦੇਵ ਸਿੰਘ ਝਬਾਲ, ਬਾਬਾ ਰਾਜ ਸਿੰਘ, ਪ੍ਰੇਮ ਸਿੰਘ ਵਰਪਾਲ, ਜੱਥੇਦਾਰ ਗੁਰਪਾਲ ਸਿੰਘ, ਮੰਗਲ ਸਿੰਘ, ਸੁਖਵਿੰਦਰ ਸਿੰਘ ਆਦਿ ਵੱਖ-ਵੱਖ ਆਗੂਆਂ ਨੇ ਅਮਰੀਕ ਸਿੰਘ ਵਰਪਾਲ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

ਮਾਤਾ ਚਰਨ ਕੌਰ ਵਰਪਾਲ -ਫਾੲਿਲ ਫੋਟੋ

 

Please Click here for Share This News

Leave a Reply

Your email address will not be published. Required fields are marked *