ਮਨਦੀਪ ਪਤਨੀ ਦੀਪਾ ਸ਼ਰਮਾ ਵਾਰਡ ਨੰਬਰ 5 ਤੋ ਆਜਾਦ ਉਮੀਦਵਾਰ ਦੀ ਜਿਤ ਯਕੀਨੀ ਬਣੀ ਇਨਾ ਵਿਚਾਰਾ ਦਾ ਪਰਗਟਾਵਾ ਕਰਦੇਹੋਏ ਦੀਪਾ ਸ਼ਰਮਾ ਦੀ ਸਪੋਰਟ ਤੇ ਆਏ ਬਾਬਾ ਦੀਪ ਸਿੰਘ ਟੈਕਸੀ ਸਟੈਂਡ ਬੈਲਫੈਅਰ ਸੁਸਾਇਟੀ ਰਜਿ,, ਨੰਬਰ 93 ਜੈਤੋ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਦੀਪਾ ਸ਼ਰਮਾ ਇਕ ਇਮਾਨਦਾਰ ਨੌਜਵਾਨ ਤੇ ਸਮਾਜ ਸੇਵਕ ਤੇ ਬੇਦਾਗ ਸ਼ਖਸੀਅਤ ਹਨ.ਇਸ ਲਈ ਵਾਰਡ ਨੰਬਰ 5 ਤੋ ਦੀਪਾ ਸ਼ਰਮਾ ਸਭ ਤੋ ਵੀ ਗਿਣਤੀ ਨਾਲ ਚੋਣ ਜਿਤਣਗੇ.ਇਸ ਮੋੌਕੇ ਵਾਇਸ ਪ੍ਰਧਾਨ ਜਵਾਹਰ ਸਿੰਘ ਮੱਲ੍ਹੀ ਬੰਟੀ ਭਾਊ , ਖਜਾਨਚੀ ਮਨਜੀਤ ਸਿੰਘ ਭਾਊ
ਮੈਬਰ,, ਹਰਪਾਲ ਸਿੰਘ ਸੁਖਜੀਤ ਸਿੰਘ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਅਜਿੱਤਗਿੱਲ ਜਗਤਾਰ ਸਿੰਘ ਤਾਰੀ ਬਿੱਲੂ ਭਾਊ ਗੁਰਮੇਲ ਸਿੰਘ ਚਰਨਾਂ ਚੈਨਾਂ ਤਰਸੇਮ ਸਿੰਘ ਸੈਮੀ ਗੁਰਲਾਲ ਸਿੰਘ ਗੁਰਪ੍ਰੀਤ ਸਿੰਘ ਪੀਤੀ ਲਾਲੀ ਉਕੰਦਵਾਲਾ ਪਰਮਿੰਦਰ ਸਿੰਘ ਪੰਨੂ ਪਾਲ ਸਿੰਘ ਉੱਪਲ ਝੱਖੜਵਾਲਾ ਸ਼ਿੰਦਰਪਾਲ ਸਿੰਘ ਸ਼ਿੰਦਾ ਵੀ ਹਜਰ ਸਨ