best platform for news and views

ਭੁਚਾਲ ਦੀ ਅਫਵਾਹ ਨੇ ਸਾਰਾ ਪੰਜਾਬ ਸੂਲੀ ਟੰਗਿਆ

Please Click here for Share This News

ਚੰਡੀਗੜ੍ਹ : ਬੀਤੀ ਰਾਤ ਤੋਂ ਪੰਜਾਬ ਭਰ ਵਿਚ ਲੋਕਾਂ ਵਲੋਂ ਭੁਚਾਲ ਆਉਣ ਦੀ ਅਫਵਾਹ ਕਾਰਨ ਸਾਰੇ ਪੰਜਾਬ ਦੇ ਲੋਕ ਸੂਲੀ ਟੰਗੇ ਰਹੇ। ਪਹਿਲਾਂ ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਰਾਤ 2 ਵਜੇ ਭੁਚਾਲ ਆ ਰਿਹਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਦੋ ਵਜੇ ਤੋਂ ਪਹਿਲਾਂ ਹੀ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਬਾਅਦ ਫਿਰ ਅਫਵਾਹ ਫੈਲ ਗਈ ਕਿ 3.25 ‘ਤੇ ਭੁਚਾਲ ਆ ਰਿਹਾ ਸੀ। ਇਸ ਤੋਂ ਬਾਅਦ ਜਿਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ, ਉਹ ਵੀ ਸੜਕਾਂ ‘ਤੇ ਆ ਗਏ। ਇਸ ਤਰਾਂ ਬਹੁਤੇ ਲੋਕਾਂ ਨੇ ਤਾਂ ਜਾਗ ਕੇ ਹੀ ਰਾਤ ਗੁਜਾਰੀ, ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਹੈ ਕਿ ਕਿਸੇ ਵੀ ਅਫਵਾਹ ‘ਤੇ ਬਹੁਤ ਜਲਦੀ ਵਿਸ਼ਵਾਸ਼ ਕਰ ਲਿਆ ਜਾਂਦਾ ਹੈ।

Please Click here for Share This News

Leave a Reply

Your email address will not be published. Required fields are marked *