best platform for news and views

ਭਾਰਤੀ ਜਨਤਾ ਪਾਰਟੀ ਦਾ 39 ਵੀ ਸਥਾਪਨਾ ਦਿਵਸ ਮਨਾਇਆ

Please Click here for Share This News

ਮੱਲਾਂਵਾਲ਼ਾ 6ਅਪ੍ਰੈਲ –( ਤਿਲਕ ਸਿੰਘ ਰਾਏ )–ਕਸਬਾ ਮੱਲਾਂ ਵਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਤੇ ਸ੍ਰ ਜਸਪਾਲ ਸਿੰਘ ਗਿੱਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਮੱਲਾਂ ਵਾਲਾ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦਾ 39 ਵਾ ਸਥਾਪਨਾ ਦਿਵਸ (ਜਨਮ ਦਿਨ ) ਦੇ ਰੂਪ ਵਿੱਚ ਪਿੰਡ ਬੂਟੇਵਾਲ ਵਿੱਚ ਸ੍ਰ ਬਖਸ਼ੀਸ਼ ਸਿੰਘ ਬੂਥ ਪ੍ਰਧਾਨ ਬੂਟੇਵਾਲ ਦੇ ਘਰ ਵਿੱਚ ਮਨਾਇਆ ਗਿਆ ,ਜਿਸ ਵਿੱਚ ਪਾਰਟੀ ਵਰਕਰਾਂ ਵੱਲੋਂ ਮੂੰਹ ਮਿੱਠਾ ਕਰਕੇ ਵਧਾਈਆਂ ਦਿੱਤੀਆਂ ਗਈਆਂ ,ਜਿਸ ਵਿੱਚ ਬਾਬਾ ਪ੍ਰਗਟ ਸਿੰਘ ਮੰਡਲ ਵਾਈਸ ਪ੍ਰਧਾਨ ਤੇ ਸ੍ਰ ਗੁਰਬਚਨ ਸਿੰਘ ਝਾਮਕਾ ਜਿਲ੍ਹਾ ਵਾਈਸ ਪ੍ਰਧਾਨ ,ਗੁਰਚਰਨ ਸਿੰਘ ਜਿਲ੍ਹਾ ਜਰਨਲ ਸੈਕਟਰੀ ਕਿਸਾਨ ਮੋਰਚਾ ਵੱਲੋ ਦੱਸਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ 6 ਅਪ੍ਰੈਲ 1980 ਨੂੰ ਨੀਂਹ ਰੱਖੀ ਜਿਸ ਨੂੰ ਚੱਲਦੇ 39ਸਾਲ ਹੋ ਗਏ ਨੇ ਜੋ ਪੂਰੇ ਦੇਸ਼ ਵਿੱਚ ਆਪਣੇ ਚੰਗੇ ਕੰਮਾਂ ਨਾਲ ਪਸ਼ਾਨੀ ਜਾਂਦੀ ਹੈ ਜਿਸ ਦੀ ਅੱਜ ਅਗਵਾਈ ਸ਼੍ਰੀ ਨਰਿੰਦਰ ਮੋਦੀ ਜੀ ਰਹੇ ਨੇ  ਤੇ ਨਾਲ ਹੀ ਉਹਨਾਂ ਸ੍ਰੀ ਨਰਿੰਦਰ ਮੋਦੀ ਜੀ ਦੀ ਤੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕਿਸਾਨਾਂ ,ਮਜ਼ਦੂਰਾਂ ,ਮਹਿਲਾ ਵਰਗ ਲਈ ਜੋ ਲੋਕ ਭਲਾਈ ਸਕੀਮਾਂ ਰਾਹੀਂ ਰੋਜਗਾਰ ਮਹੂਈਆ ਕੀਤੇ ਨੇ ਉਹ ਵੀ ਬਹੁਤ ਸ਼ਲਾਘਾ ਯੋਗ ਨੇ ਤੋਂ ਤੇ ਨਾਲ਼ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਐੱਮ ਪੀ ਇਲੈਕਸ਼ਨਾਂ ਵਿੱਚ ਹਬਲਾ ਮਾਰ ਕੇ ਦੁਬਾਰਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਲਿਆਈਏ, ਇਸ ਮੌਕੇ ਮੰਡਲ ਪ੍ਰਧਾਨ ਵੱਲੋਂ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਜੀ ਆਇਆਂ ਕਿਹਾ ,ਜਿਸ ਵਿੱਚ ਰਮਨ ਕੁਮਾਰ ਵਾਈਸ ਪ੍ਰਧਾਨ ,ਨਛੱਤਰ ਸਿੰਘ ਵਾਈਸ ਪ੍ਰਧਾਨ ,ਤਿਲਕ ਸਿੰਘ ,ਅਜੀਤ ਸਿੰਘ ਸਾਬਕਾ ਸਰਪੰਚ ਬੂਟੇਵਾਲ , ਜੋਗਿੰਦਰ ਸਿੰਘ ਖਾਲਸਾ , ਕਰਮ ਸਿੰਘ ,ਬਾਬਾ ਬਲਕਾਰ ਸਿੰਘ ,ਕਾਰਜ ਸਿੰਘ ਨੰਬਰਦਾਰ ,ਕੁਲਬੀਰ ਸਿੰਘ ਸਾਬਕਾ ਸਰਪੰਚ ,ਸੁਖਦੇਵ ਸਿੰਘ ਨੰਬਰਦਾਰ ,ਤਰਸੇਮ ਸਿੰਘ ,ਮਿਲਖਾ ਸਿੰਘ ,ਰਸ਼ਪਾਲ ਸਿੰਘ ,ਗੁਰਮੇਜ ਸਿੰਘ ,ਮੁਖਤਿਆਰ ਸਿੰਘ ,ਗੁਰਜੰਟ ਸਿੰਘ ,ਨਿਸ਼ਾਨ ਸਿੰਘ ,ਹਰਜਿੰਦਰ ਸਿੰਘ ਖਾਲਸਾ ,ਸੁਖਚੈਨ ਸਿੰਘ ,ਸੁਖਬੀਰ ਸਿੰਘ ,ਭਗਵਾਨ ਸਿੰਘ ,ਸ਼ਮਸ਼ੇਰ ਸਿੰਘ ,ਨਰਿੰਦਰ ਸਿੰਘ ਗਿੱਲ ਆਦਿ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *