best platform for news and views

ਭਾਰਤੀ ਚੋਣ ਕਮਿਸ਼ਨ ਨੇ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਖਰੜ ਵਿਖੇ ਮੁਰੰਮਤ ਦੇ ਕੰਮ ਲਈ ਦਿੱਤੀ ਮਨਜ਼ੂਰੀ 

Please Click here for Share This News

ਚੰਡੀਗੜ•, 11 ਅਪ੍ਰੈਲ :
ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਅੱਜ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਖਰੜ ਵਿਖੇ ਮੁਰੰਮਤ ਦੇ ਕੰਮ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਖਰੜ ਵਿਖੇ ਮਲਟੀਪਰਪਜ਼ ਹਾਲ, ਕਲਾਸਰੂਮ ਆਦਿ ਦੀ ਮੁਰੰਮਤ ਲਈ ਕਲੈਰੀਫਿਕੇਸ਼ਨ ਦੀ ਮੰਗ ਕੀਤੀ ਸੀ।ਭਾਰਤੀ ਚੋਣ ਕਮਿਸ਼ਨ ਨੇ ਇਹ ਮਨਜ਼ੂਰੀ ਇਸ ਸ਼ਰਤ ਉੱਤੇ ਦਿੱਤੀ ਹੈ ਕਿ ਇਸ ਤੋਂ ਕਿਸੇ ਦੁਆਰਾ ਕਿਸੇ ਵੀ ਕਿਸਮ ਦਾ ਸਿਆਸੀ ਲਾਹਾ ਨਾ ਲਿਆ ਜਾਵੇ।

Please Click here for Share This News

Leave a Reply

Your email address will not be published. Required fields are marked *