best platform for news and views

ਬੀਬਾ ਢੀਂਡਸਾ ਨੇ ਆਪਣੇ ਪਤੀ ਦੇ ਹੱਕ ‘ਚ ਭੁਗਤਣ ਦੀ ਕੀਤੀ ਅਪੀਲ

Please Click here for Share This News

ਧੂਰੀ, 16 ਮਈ (ਮਹੇਸ਼ ਜਿੰਦਲ) ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ‘ਚ ਲੰੱਕ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬੀਬਾ ਢੀਂਡਸਾ ਨੇ ਆਪਣੇ ਪਤੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਹੀ ਦੇਸ਼ ਤਰੱਕੀ ਕਰ ਸਕਦਾ ਹੈ ਅਤੇ ਦੇਸ਼ ਦੀ ਤਰੱਕੀ ‘ਚ ਯੋਗਦਾਨ ਪਾਉਣ ਲਈ ਤੁਸੀਂ ਸ੍ਰ.ਢੀਂਡਸਾ ਨੂੰ ਜਿਤਵਾ ਕੇ ਲੋਕ ‘ਚ ਭੇਜੋ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਹਰੀ ਸਿੰਘ ਨਾਭਾ, ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ, ਭੁਪੇਸ਼ ਜਿੰਦਲ, ਅਨਿਲ ਸ਼ਰਮਾ ਨੀਲਾ, ਅਸ਼ੋਕ ਜੈਨ, ਅਨਿਲ ਕੁਮਾਰ ਟੀਟੂ, ਸੁਮਿੱਤਰਾ ਸ਼ਰਮਾ ਤੇ ਪਰਮਜੀਤ ਕੌਰ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *