ਬਰਨਾਲਾ (ਰਕੇਸ ਕਮਾਰ ਗੋਇਲ)ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਜ਼ਿਲ•ਾਬਰਨਾਲਾ ਦੇ 3ਵਿਧਾਨ ਸਭਾ ਹਲਕਿਆਂ ਲਈ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ 2 ਜਨਰਲ ਆਬਜ਼ਰਵਰਾਂ ਨੇ ਅੱਜਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ•ਾ ਚੋਣ ਅਫ਼ਸਰਕਮ ਡਿਪਟੀ ਕਮਿਸ਼ਨਰ ਸ. ਅਮਰ ਪ੍ਰਤਾਪ ਸਿੰਘ ਵਿਰਕ ਅਤੇ ਐਸ.ਐਸ.ਪੀ.ਬਰਨਾਲਾ ਸ. ਗੁਰਸ਼ਰਨਦੀਪ ਸਿੰਘ ਗਰੇਵਾਲ ਸਮੇਤ ਪੁਲਿਸ ਅਧਿਕਾਰੀਆਂ, ਪੈਰਾਮਿਲਟਰੀ ਅਧਿਕਾਰੀਆਂ ਅਤੇ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਜਨਰਲ ਅਬਜਰਵਰਾਂ ਸ੍ਰੀ ਈ. ਰਵੀਇੰਦਰਨ ਅਤੇ ਸ੍ਰੀ ਵਿਦਿਆਸਾਗਰ ਪ੍ਰਸਾਦ ਨੇ ਜ਼ਿਲੇ• ਅੰਦਰ ਚੋਣਾਂ ਦੇ ਪ੍ਰਬੰਧਾਂ ਲਈ ਹੁਣ ਤੱਕ ਕੀਤੇ ਗਏ ਅਤੇ ਹੋਰਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਲਿਆ। ਉਹਨਾਂ ਹਦਾਇਤ ਕੀਤੀ ਕਿ ਵਿਧਾਨ ਸਭਾਚੋਣਾਂ-2017 ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ ਮਾਡਲ ਕੋਡ ਆਫ ਕੰਡਕਟ ਦੀਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਹਨਾਂ ਮੀਟਿੰਗ ਵਿੱਚ ਮੌਜੂਦ ਸਮੂਹ ਪੁਲਿਸ ਅਤੇਪੈਰਾ ਮਿਲਟਰੀ ਫੋਰਸ ਦੇ ਅਧਿਕਾਰੀਆਂ ਨੂੰ ਚੋਣਾਂ ਨੂੰ ਸੁਚਾਰੂ, ਸੁਚੱਜੇ ਤੇ ਬਿਨਾਂ ਕਿਸੇਡਰ, ਭੈਅ ਦੇ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਆਤਮਿਕ ਸ਼ਕਤੀ ਦੀ ਵਰਤੋਂਕਰਦਿਆਂ ਨਸ਼ਾ–ਮੁਕਤ ਤੇ ਬਿਨਾਂ ਕਿਸੇ ਪੱਖ–ਪਾਤ ਦੇ ਆਪਣੀ ਚੋਣ ਡਿਊਟੀ ਕਰਨ ਲਈਪ੍ਰੇਰਿਤ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਚੋਣਾਂ ਸਬੰਧੀ ਕੋਈ ਮੁਸ਼ਕਿਲ ਹੋਵੇ ਤਾਂਉਹਨਾਂ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਆਬਜ਼ਰਵਰਾਂ ਵੱਲੋਂ ਜ਼ਿਲੇ•ਅੰਦਰ ਕੀਤੇ ਗਏ ਚੋਣ ਪ੍ਰਬੰਧਾਂ ‘ਤੇ ਭਰੋਸਾ ਪ੍ਰਗਟ ਕੀਤਾ ਗਿਆ। ਚੋਣ ਆਬਜ਼ਰਵਰਾਂ ਨੇਸਮੂਹਿਕ ਤੌਰ ‘ਤੇ ਹਦਾਇਤ ਕੀਤੀ ਕਿ ਇਨ•ਾਂ ਵੋਟਾਂ ਵਿੱਚ 100 ਫੀਸਦੀ ਵੋਟਰਾਂ ਦੀਸ਼ਮੂਲੀਅਤ ਯਕੀਨੀ ਬਣਾਉਣ ਲਈ ਸੁਚੱਜੇ ਯਤਨ ਕੀਤੇ ਜਾਣ। ਇਸ ਤੋਂ ਇਲਾਵਾਜਿਨ•ਾਂ ਇਲਾਕਿਆਂ ਵਿੱਚ ਸ਼ੱਕ ਹੈ ਕਿ ਇਥੇ ਦੇ ਵੋਟਰਾਂ ਨੂੰ ਰਾਜਸੀ ਲੋਕਾਂ, ਉਮੀਦਵਾਰਾਂਜਾਂ ਰਸੂਖ਼ਦਾਰ ਲੋਕਾਂ ਵੱਲੋਂ ਵੋਟ ਦਾ ਉਨ•ਾਂ ਦੀ ਮਰਜੀ ਮੁਤਾਬਿਕ ਇਸਤੇਮਾਲ ਕਰਨਲਈ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਉਥੇ ਪੁਲਿਸ ਅਫ਼ਸਰ ਵੋਟਰਾਂ ਨਾਲ ਸਿੱਧਾਰਾਬਤਾ ਕਾਇਮ ਕਰਨ ਅਤੇ ਉਨ•ਾਂ ਦੇ ਮਨ ਵਿੱਚੋਂ ਹਰ ਤਰ•ਾਂ ਦਾ ਡਰ ਭੈਅ ਖ਼ਤਮਕਰਨ ਦੀ ਕੋਸ਼ਿਸ਼ ਕਰਨ।
ਇਸ ਮੌਕੇ ਜ਼ਿਲ•ਾ ਚੋਣ ਅਫਸਰ–ਕਮ–ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘਵਿਰਕ ਨੇ ਚੋਣ ਆਬਜ਼ਰਵਰਾਂ ਨੂੰ ਦੱਸਿਆ ਕਿ ਹਲਕਾ 102 ਭਦੌੜ ਵਿੱਚ 40 ਪੋਲਿੰਗਸਟੇਸ਼ਨ ਸੰਵੇਦਨਸ਼ੀਲ ਅਤੇ 1 ਪੋਲਿੰਗ ਅਤਿ ਸੰਵੇਦਨਸ਼ੀਲ ਹੈ, ਹਲਕਾ 103-ਬਰਨਾਲਾਵਿੱਚ 40 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ ਅਤੇ ਹਲਕਾ 104-ਮਹਿਲ ਕਲਾਂ ਵਿੱਚ36 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ।
ਇਸ ਮੌਕੇ ਜ਼ਿਲ•ਾ ਚੋਣ ਅਫ਼ਸਰ ਅਮਰ ਪ੍ਰਤਾਪ ਸਿੰਘ ਵਿਰਕ ਅਤੇ ਸਾਰੇ ਚੋਣਰਿਟਰਨਿੰਗ ਅਫ਼ਸਰਾਂ ਤੇ ਪੁਲਿਸ ਅਧਿਕਾਰੀਆਂ ਨੇ ਹੁਣ ਤੱਕ ਜ਼ਿਲੇ• ਦੇ ਸਾਰੇ ਵਿਧਾਨਸਭਾ ਹਲਕਿਆਂ ਦੇ ਚੋਣ ਪ੍ਰਬੰਧਾਂ ਲਈ ਕੀਤੇ ਗਏ ਕੰਮਾਂ ਦੀ ਰੂਪ–ਰੇਖਾ ਬਾਰੇ ਜਾਣਕਾਰੀਦਿੱਤੀ ਅਤੇ ਚੋਣ ਅਬਜ਼ਰਵਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲੇ• ਅੰਦਰ ਪੂਰੀਤਰ•ਾਂ ਚੋਣਾਂ ਦੇ ਕੰਮ ਨੂੰ ਸ਼ਾਂਤੀਪੂਰਵਕ, ਨਿਰਪੱਖ ਅਤੇ ਸਫਲਤਾਪੂਰਵਕ ਤਰੀਕੇ ਨਾਲਨੇਪਰੇ ਚੜਾਉਣ ਲਈ ਪੂਰੇ ਚੋਣ ਅਮਲੇ ਸਮੇਤ ਯਤਨਸ਼ੀਲ ਰਹਿਣਗੇ। ਡਿਪਟੀਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਟੀਮਾਂ ਵੱਲੋਂ ਆਪਣੀ ਡਿਊਟੀ ਪੂਰੀ ਜਿੰਮੇਵਾਰੀਨਾਲ ਨਿਭਾਈ ਜਾ ਰਹੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ•ਾਚੋਣ ਅਫ਼ਸਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਰਿਟਰਨਿੰਗ ਅਫ਼ਸਰ 102-ਭਦੌੜਵਰਿੰਦਰ ਸਿੰਘ, ਰਿਟਰਨਿੰਗ ਅਫ਼ਸਰ 103-ਬਰਨਾਲਾ ਐਸ.ਡੀ.ਐਮ ਅਮ੍ਰਿਤ ਸਿੰਘ,ਰਿਟਰਨਿੰਗ ਅਫ਼ਸਰ 104-ਮਹਿਲ ਕਲਾਂ ਅਰੁਣ ਕੁਮਾਰ ਜਿੰਦਲ, ਐਸ.ਪੀ. ਸਵਰਨਸਿੰਘ ਖੰਨਾ, ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾ ਤੋਂ ਇਲਾਵਾ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀ ਮੌਜੂਦ ਸਨ