ਬਰਨਾਲਾ,(ਰਕੇਸ ਕਮਾਰ ਗੋਇਲ):ਜ਼ਿਲ•ਾ ਮੈਜਿਸਟਰੇਟ ਬਰਨਾਲਾ ਸ. ਅਮਰ ਪ੍ਰਤਾਪਸਿੰਘ ਵਿਰਕ ਆਈ.ਏ.ਐਸ. ਨੇ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਪੰਜਾਬ ਆਬਕਾਰੀਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮਜਾਰੀ ਕੀਤਾ ਹੈ ਕਿ ਜ਼ਿਲ•ਾ ਬਰਨਾਲਾ ਦੀਆਂ ਸੀਮਾਵਾਂ ਅੰਦਰ ਮਿਤੀ 2 ਫਰਵਰੀ 2017 ਨੂੰਸ਼ਾਮ 5 ਵਜੇ ਤੋਂ ਮਿਤੀ 4 ਫਰਵਰੀ 2017 ਸ਼ਾਮ 5 ਵਜੇ ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇਦਿਨ ਭਾਵ 11 ਮਾਰਚ 2017 ਨੂੰ ‘ਡਰਾਈ ਡੇ‘ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਕਰਨਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ਤੇ ਪੂਰਨ ਤੌਰ ਤੇ ਰੋਕ ਲਗਾਈ ਹੈ। ਇਹਹੁਕਮ ਲਿਕੁਅਰ ਵੈਂਡਰਜ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ, ਸ਼ਰਾਬ ਦੇ ਅਹਾਤਿਆਂ ਜਿਥੇਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜਤ ਹੈ, ਤੇ ਵੀ ਪੂਰਨ ਤੌਰ ਤੇ ਲਾਗੂ ਹੋਵੇਗਾ।
ਚੋਣ ਕਮਿਸ਼ਨ ਭਾਰਤ ਵੱਲੋਂ ਵਿਧਾਨ ਸਭਾ ਚੋਣਾਂ 2017 ਦੇ ਘੋਸ਼ਿਤ ਕੀਤੇ ਗਏ ਪ੍ਰੋਗਰਾਮਅਨੁਸਾਰ ਪੰਜਾਬ ਰਾਜ ਵਿੱਚ 4 ਫਰਵਰੀ 2017 ਨੂੰ ਵੋਟਾਂ ਪੈਣੀਆਂ ਹਨ, ਜਿੰਨ•ਾਂ ਦੀਗਿਣਤੀ 11 ਮਾਰਚ 2017 ਨੂੰ ਹੋਵਗੀ। ਮੁੱਖ ਚੋਣਕਾਰ ਅਫ਼ਸਰ ਪੰਜਾਬ ਚੰਡੀਗੜ• ਦੀਆਂਹਦਾਇਤਾਂ ਅਨੁਸਾਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 (ਸੀ) ਅਨੁਸਾਰਇੰਨ•ਾਂ ਚੋਣਾਂ ਦੌਰਾਨ ਪੋਲਿੰਗ ਏਰੀਆ ਵਿੱਚ ਕਿਸੇ ਤਰ•ਾਂ ਦੇ ਨਸ਼ੀਲੇ ਪਦਾਰਥ ਅਤੇਸ਼ਰਾਬ ਆਦਿ ਨਹੀਂ ਵੇਚੀ ਜਾ ਸਕਦੀ । ਇੰਨ•ਾਂ ਹਦਾਇਤਾਂ ਮੁਤਾਬਿਕ ਪੋਲਿੰਗ ਖ਼ਤਮ ਹੋਣਦੇ ਸਮੇਂ ਤੋਂ 48 ਘੰਟੇ ਪਹਿਲਾਂ ਭਾਵ ਮਿਤੀ 2 ਫਰਵਰੀ 2017 ਨੂੰ ਸ਼ਾਮ 5 ਵਜੇ ਤੋਂ 4 ਫਰਵਰੀ2017 ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ ਭਾਵ ਮਿਤੀ 11 ਮਾਰਚ 2017 ਨੂੰ ‘ਡਰਾਈ ਡੇ‘ਘੋਸ਼ਿਤ ਕੀਤਾ ਜਾਵੇਗਾ