best platform for news and views

ਬਰਨਾਲਾ ‘ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਬਾਰੇ ਮੀਟਿੰਗ

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):ਬਰਨਾਲਾ ਵਿਖੇ ਜਿਲਾ ਪੱਧਰੀ ਗਣਤੰਤਰ ਦਿਹਾੜਾ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਪੂਰੀ ਸਰਧਾਂ ਅਤੇ ਮਾਨਨਾਲ ਮਨਾਇਆ ਜਾਵੇਗਾ ਇਹਨਾਂ ਗੱਲਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ .ਅਮਰ ਪ੍ਰਤਾਪ ਸਿੰਘ ਵਿਰਕ ਨੇ ਗਣਤੰਤਰ ਦਿਹਾੜਾ ਮਨਾਉਣ ਸਬੰਧੀ ਅਧਿਕਾਰੀਆਂ ਨਾਲਮੀਟਿੰਗ ਦੌਰਾਨ ਸਥਾਨਕ ਜ਼ਿਲ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕੀਤਾ 
ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬ ਪੁਲਿਸ, ਹੋਮਗਾਰਡ, ਐਨ ਸੀ ਸੀ ਕੈਡਟਾ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਵੱਖਵੱਖਵਿਭਾਗਾ ਵੱਲੋਂ ਝਾਂਕੀਆਂ ਕੱਢੀਆਂ ਜਾਣਗੀਆਂ ਇਸ ਦੇ ਨਾਲ ਹੀ ਸਭਿੱਆਚਾਰਕ ਸਮਾਗਮ,ਪੀ ਟੀ ਸ਼ੋਅ, ਡੰਬਲ ਅਤੇ ਲੈਜੀਅਮ ਆਦਿ ਪ੍ਰਸਤੂਤ ਕੀਤੇ ਜਾਣਗੇ ਉਹਨਾਂ ਅਧਿਕਾਰੀਆਂ ਨੂੰਆਦੇਸ਼ ਦਿੱਤੇ ਕਿ ਇਸ ਦਿਨ ਸ਼ਹਿਰ ਦੀਆਂ ਵੱਖਵੱਖ ਥਾਂਵਾ ਤੇ ਸਜਾਵਟੀ ਗੇਟ ਆਦਿਲਗਾਏ ਜਾਣ ਇਸ ਦੌਰਾਨ ਉਹਨਾਂ ਪੁਲਿਸ ਵਿਭਾਗ ਨੂੰ ਸੁੱਰਖਿਆ ਦੇ ਪੁਖਤਾ ਪ੍ਰਬੰਧ ਕਰਨਦੇ ਨਾਲਨਾਲ ਟਰੈਫਿਕ ਅਤੇ ਪਾਰਕਿੰਗ ਦਾ ਵੀ ਸੁਚੱਜਾ ਪ੍ਰਬੰਧ ਕਰਨ ਤੇ ਜੋਰ ਦਿੱਤਾ ਇਸਸਬੰਧੀ ਸਭਿੱਆਚਾਰ ਪ੍ਰਗਰਾਮਾਂ ਦੀਆਂ ਰਹਿਰਸਲ 20 ਜਨਵਰੀ ਨੂੰ ਸਟੇਡੀਅਮ ਵਿਖੇਹੋਵੇਗੀ ਅਤੇ 24 ਜਨਵਰੀ ਨੂੰ ਅੰਤਿਮ ਅਤੇ ਫੂਲ ਡਰੈਸ ਰਹਿਰਸਲ ਹੋਵੇਗੀ 26 ਜਨਵਰੀਗਣਤੰਤਰ ਦਿਵਸ ਮੌਕੇ ਅੰਗਹੀਣਾ ਨੂੰ ਟਰਾਈਸਾਇਕਲ ਅਤੇ ਲੋੜਵੰਦ ਅਤੇ ਗਰੀਬ ਔਰਤਾਨੂੰ ਸਿਲਾਈ ਮਸ਼ੀਨਾ ਵੀ ਦਿੱਤੀਆਂ ਜਾਣਗੀਆਂ 
ਇਸ ਮੌਕੇ ਹੋਰਨਾ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਨਰ () ਮੈਡਮ ਪਰਮਪਾਲ ਕੌਰਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿ) ਪਰਵੀਨ ਕੁਮਾਰ, ਐਸ ਡੀ ਐਮ ਬਰਨਾਲਾ ਮੈਡਮਅਮ੍ਰਿਤ ਸਿੰਘ, ਸਹਾਇਕ ਕਮਿਸ਼ਨਰ ਅਮਰਿੰਦਰ ਸਿੰਘ ਮੱਲ ਅਤੇ ਵੱਖਵੱਖ ਵਿਭਾਗਾਂਦੇ ਅਧਿਕਾਰੀ ਹਾਜ਼ਰ ਸਨ
Please Click here for Share This News

Leave a Reply

Your email address will not be published. Required fields are marked *