best platform for news and views

ਫਿਰੋਜ਼ਪੁਰ ਦੇ ਐਮ ਐਲ ਐਮ ਸਕੇਟਿੰਗ ਕਲੱਬ ਵੱਲੋਂ ਕਰਵਾਇਆ ਗਿਆ ਆਲ ਇੰਡੀਆ ਸਪੀਡ ਸਕੇਟਿੰਗ ਚੈਪੀਅਨਸ਼ਿਪ 

Please Click here for Share This News
ਫਿਰੋਜ਼ਪੁਰ 9ਅਪ੍ਰਲ  (  ਸਤਬੀਰ ਬਰਾੜ  ਮਨਜੀਤ  ਸਿੰਘ   )ਫਿਰੋਜ਼ਪੁਰ ਦੇ  ਐਮ ਐਲ ਐਮ ਸਕੇਟਿੰਗ  ਕਲੱਬ ਵੱਲੋਂ  ਐਮ ਐਲ  ਐਮ ਸਕੂਲ ਦੇ ਵਿੱਚ  ਆਲ  ਇੰਡੀਆ ਸਪੀਡ  ਸਕੇਟਿੰਗ ਚੈਪੀਅਨਸ਼ਿਪ ਕਰਵਾਇਆ ਗਿਆ ਇਸ ਵਿੱਚ ਅਲਗ ਅਲਗ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਮੁੱਖ ਮਹਿਮਾਨ ਸਪਨਾ ਤਾਇਲ  ਵਾਇਸ ਪ੍ਰਧਾਨ ਕਨਟੋਨਮਿਨਟ  ਬੋਰਡ ਫਿਰੋਜ਼ਪੁਰ  ਵਿਸ਼ੇਸ਼ ਤੌਰ ਤੇ ਸਾਮਿਲ ਹੋਏ ਉਨ੍ਹਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ  ਖੇਡਾਂ ਵਿੱਚ ਹਿੱਸਾ ਲੈਣ ਲਈ ਕਿਹਾ ਤਾਂ ਜੋ ਉਹ ਨਸ਼ਿਆ  ਤੋਂ ਬੱਚ ਸਕਣ ਇਸ ਟੂਰਨਾਮੈਂਟ ਵਿੱਚ 150 ਦੇ ਕਰੀਬ ਬੱਚਿਆਂ ਨੇ ਭਾਗ ਲਿਆ  ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ
Please Click here for Share This News

Leave a Reply

Your email address will not be published. Required fields are marked *