ਫਿਰੋਜਪੁਰ : ਲੋਕ ਸਭਾ ਹਲਕਾ ਫਿਰੋਜaਪੁਰ ਤੋਂ ਸਮਣੀ ਅਕਾਲੀ ਦਲ ਬਾਦਲ ਦੇ ਸੰਸਦ ਮੈਂਬਰ ਸaੇਰ ਸਿੰਘ ਘੁਬਾਇਆ ਨੂੰ ਪੂਰੀ ਆਸ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਅਗਲੀਆਂ ਵਿਧਾਨ ਸਭਾ ਚੋਣਾ ਵਿਚ ਸa੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਪਰ ਪਾਰਟੀ ਵਲੋਂ ਉਨ੍ਹਾਂ ਨੂੰ ਨਜaਰ ਅੰਦਾਜ ਕਰਨ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਚੱਲੀ ਆ ਰਹੀ ਨਿਰਾਜaਗੀ ਦਾ ਨਤੀਜਾ ਅੱਜ ਇਹ ਨਿਕਲਿਆ ਕਿ ਸa੍ਰੀ ਘੁਬਾਇਆ ਦੇ ਲੜਕੇ ਦਵਿੰਦਰ ਸਿੰਘ ਘੁਬਾਇਆ ਨੇ ਅੱਜ ਕਾਂਗਰਸ ਵਿਚ ਸaਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਨਾਲ ਜਿਲਾ ਫਿਰੋਜaਪੁਰ ਵਿਚ ਤਾਂ ਭਾਵੇਂ ਨਾ ਸਹੀ, ਪਰ ਵਿਧਾਨ ਸਭਾ ਹਲਕਾ ਫਿਰੋਜaਪੁਰ ਸaਹਿਰੀ ਅਤੇ ਦਿਹਾਤੀ ਵਿਚ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ। ਅੱਜ ਦਵਿੰਦਰ ਸਿੰਘ ਘੁਬਾਇਆ ਨਵੀਂ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ਕਾਂਗਰਸ ਵਿਚ ਸaਾਮਲ ਹੋਏ ਅਤੇ ਉਨ੍ਹਾਂ ਨੇ ਦੋਸ ਲਾਇਆ ਕਿ ਅਕਾਲੀ ਦਲ ਬਾਦਲ ਵਲੋਂ ਉਨ੍ਹਾਂ ਦੇ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਅਤੇ ਪਰਿਵਾਰ ਦੀ ਮਿਹਨਤ ਨੂੰ ਨਜaਰ ਅੰਦਾਜa ਕੀਤਾ ਹੈ