ਪੱਬਪਾ ਤੇ ਜਗਤ ਪੰਜਾਬੀ ਸਭਾ ਵੱਲੋਂ 14 ਫ਼ਰਵਰੀ ਦਿਨ ਐਤਵਾਰ ਸਵੇਰੇ 9.30 ਵਜੇ ਕੈਨੇਡਾ ਸਮਾਂ ਤੇ ਭਾਰਤ ਸ਼ਨੀਵਾਰ ਸ਼ਾਮ 8 ਵਜੇ ਕਿਸਾਨੀ ਸੰਗਰਸ਼ ਨੂੰ ਲੈ ਕੇ ਵੈਬ ਸੈਮੀਨਾਰ ਕੀਤਾ ਜਾ ਰਿਹਾ ਹੈ । ਡਾਕਟਰ ਮਹਿਲ ਸਿੰਘ ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮ੍ਰਿਤਸਰ , ਹੈਰੀ ( ਹਰਜੀਤ )ਧਾਲੀਵਾਲ ਸਾਬਕਾ ਇਮੀਗਰੇਸ਼ਨ ਜੱਜ ਕੈਨੇਡਾ , ਡਾਕਟਰ ਗੁਰਕੰਵਲ ਸਿੰਘ ਸਾਬਕਾ ਡਾਇਰੈਕਟਰ ਸਟੇਟ ਡੀਪਾਰਟਮੈਂਟ ਆਫ਼ ਹੋਰਟੀਕਲਚਰ ਪੰਜਾਬ , ਡਾਕਟਰ ਜਗਰੂਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਸ ਵੈਬੀਨਾਰ ਵਿੱਚ ਗੈਸਟ ਸਪੀਕਰਜ਼ ਹੋਣਗੇ ਤੇ ਉਹ ਕਿਸਾਨੀ ਸੰਗਰਸ਼ ਸੰਬੰਧੀ ਆਪਣੇ ਵਿਚਾਰ ਪੇਸ਼ ਕਰਨਗੇ । ਇਸ ਵੈਬੀਨਾਰ ਵਿੱਚ ਸ਼ਾਮਿਲ ਹੋਣ ਲਈ ਸੱਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ।
ਸਵਾਗਤ ਕਰਤਾ ।
ਸ: ਅਜੈਬ ਸਿੰਘ ਚੱਠਾ
ਚੇਅਰਮੈਨ ।
ਸ: ਸਰਦੂਲ ਸਿੰਘ ਥਿਆੜਾ
ਕੋਆਰਡੀਨੇਟਰ ।
ZOOM ID :- 491 388 2124
PASS CODE :- WPC 2021