best platform for news and views

ਪੰਦਰਵਾੜੇ ਦੌਰਾਨ 1924 ਦਾ ਚੈਕਅਪ ਕੀਤਾ: ਡਾ ਮਾਹਲ

Please Click here for Share This News

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਦੇ ਦਿ.ਸਾ ਨਿਰਦੇਸ.ਾ ਅਨੁਸਾਰ ਜਿਲੇ ਅੰਦਰ ਦੰਦਾ ਅਤੇ ਮੂੰਹ ਦੀਆਂ ਬਿਮਾਰੀਆ ਸਬੰਧੀ ਪੰਦਰਵਾੜਾ ਮੁਹਿੰਮ ਦੇ ਅਖਰੀਲੇ ਦਿਨ ਤੇ ਇਕ ਰਸਮੀ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਅਤੇ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ ਦੀ ਅਗਵਾਈ ਹੇਠ 68 ਬਜੁਰਗਾ ਅਤੇ ਲੋੜਵੰਦਾ ਨੂੰ  ਦੰਦਾਂ ਦੇ ਸੈਟ ਵੰਡੇ ਗਏ|ਇਸ ਮੌਕੇ ਡਾ ਕਮਲਦੀਪ ਕੌਰ ਮਾਹਲ ਨੇ ਜਾਣਕਾਰੀ ਸਾਝੀ ਕਰਦਿਆ ਕਿਹਾ ਕਿ ਪੰਦਰਵਾੜੇ ਦੌਰਾਨ 1924 ਮਰੀਜ.ਾ ਦਾ ਦੰਦਾ ਦਾ ਚੈਕਅਪ ਕੀਤਾ ਗਿਆ| ਜਿਲੇ ਅੰਦਰ ਬਲਾਕ ਢੁਡੀਕੇ, ਬਾਘਾਪੁਰਾਣਾ, ਬੰਧਨੀ ਕਲਾਂ, ਡਰੋਲੀ ਭਾਈ,ਸਿਵਲ ਹਸਪਤਾਲ ਵਿੱਚ ਇਹ ਦੰਦਾ ਦੀ ਸਾਭ ਸੰਭਾਲ ਸਬੰਧੀ ਪੰਦਰਵਾੜਾ ਸਫਲਤਾ ਪੂਰਵਕ ਚੱਲਿਆ|ਪੰਦਰਵਾੜੇ ਦੌਰਾਨ ਜਿਲੇ ਅੰਦਰ ਸਕੂਲਾ ਦੇ ਵਿਦਿਆਰਥੀਆ ਨੂੰ ਦੰਦਾ ਦੀ ਸਾਂਭ ਸਬੰਧੀ ਜਾਗਰੂਕ ਕੀਤਾ ਬੱਚਿਆ ਨੂੰ ਬੁਰਸ. ਅਤੇ ਪੇਸਟ ਵੀ ਮੁਫਤ ਵੰਡੇ ਗਏ|ਇਸ ਦੌਰਾਨ ਹੀ ਗਰਭਵਤੀ ਔਰਤਾ ਨੂੰ ਦੰਦਾ ਸਾਫ ਸਫਾਈ ਸਬੰਧੀ ਵੀ ਜਾਗਰੂਕ ਕੀਤਾ ਗਿਆ|ਇਸ ਮੌਕੇ ਦੰਦਾ ਦੇ ਮਹਿੰਗੇ ਸੈਟ ਬਿਲਕੁਲ ਮੁਫਤ ਪ੍ਰਾਪਤ ਕਰਨ ਵਾਲੇ ਬਜੁਰਗਾ ਅਤੇ ਲੋੜਵੰਦਾ ਨੇ ਦੰਦਾ ਦੇ ਵਿਭਾਗ ਦਾ ਉਪਰਾਲੇ ਦੀ ਖੁਸ.ੀ ਮਹਿਸੂਸ ਕਰਦਿਆ ਖੂਬ ਸ.ਲਾਘਾ ਕੀਤੀ | ਇਸ ਮੌਕੇ  ਤੇ ਹਾਜਰ ਡਾ ਗੌਤਵੀਰ ਸਿੰਘ ਸੋਢੀ, ਡਾ ਸਮਰਪ੍ਰੀਤ ਸੋਢੀ, ਡਾ ਹਰਸਿਮਰਨਜੋਤ ਕੌਰ,ਡਾ ਵਰੁਨ ਗਰਗ, ਡਾ ਚੰਦਨ ਜੈਨ ਤੋਂ ਇਲਾਵਾ ਡਾ ਮਨੀਸ. ਅਰੋੜਾ ਐਪਡੀਮੋਲੋਜਿਸਟ ਨੇ ਵੀ ਆਪਣੇ ਵਿਚਾਰ ਰੱਖੇ|


ਫੋਟੋ ਕੈਪਸ.ਨ: ਡਾ ਹਰਿੰਦਰ ਪਾਲ ਸਿੰਘ ਅਤੇ ਡਾ ਕਮਲਦੀਪ ਮਾਹਲ ਲੋੜਵੰਦਾ ਨੂੰ ਦੰਦਾ ਦੇ ਸੈਟ ਵੰੰਡਦ

Please Click here for Share This News

Leave a Reply

Your email address will not be published. Required fields are marked *