best platform for news and views

ਪੰਜਾਬ ਦੇ ਹੱਿਤਾਂ ਨੂੰ ਨਜ਼ਰਅੰਦਾਜ ਕਰਨ @ਤੇ ਬਾਦਲਾਂ ਤੇ ਵਰ੍ਹੇ ਬ੍ਰਹਮਪੁਰਾ

Please Click here for Share This News

ਚੰਡੀਗਡ਼੍ਹ  ੧ ਮਈ ੨੦੧੯: ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਜਥੇਦਾਰ ਰਣਜੀਤ ਸੰਿਘ ਬ੍ਰਹਮਪੁਰਾ ਨੇ ਅੱਜ ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਆਿਨ ਜਾਰੀ ਕਰਦਆਿਂ ਬਾਦਲ ਪਰਵਾਰ ਤੇ ਸੂਬੇ ਦੇ ਮੁਦਆਿਂ ਨੂੰ ਨਜ਼ਰ ਅੰਦਾਜ਼ ਕਰਨ ਲਈ ਬਹੁਤ ਗੰਭੀਰ ਦੋਸ਼ ਲਗਾਏ।

ਉਨ੍ਹਾਂ ਕਹਾ ਕ ਿਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸੰਿਘ ਬਾਦਲ ਪੰਜਾਬ ਲਈ ਚੰਡੀਗਡ਼ ਦੀ ਮੰਗ ਕਰ ਰਹੇ ਸਨ ਜਦੋਂ ਉਹ ਸੱਤਾ ਤੋਂ ਬਾਹਰ ਸਨ ਅਤੇ ਰਾਜਨੀਤਕ ਵਰੋਧੀ ਪਾਰਟੀ ਕਾਂਗਰਸ ਕੇਂਦਰ ਵੱਿਚ ਸੀ ਪਰ ਜਦੋਂ ਬਾਦਲ ਦੀ ਸਰਕਾਰ ਪੰਜਾਬ @ਚ ਸੀ ਅਤੇ ਭਾਜਪਾ ਦੇ ਗੱਠਜੋਡ਼ ਸਹਯੋਗੀ ਕੇਂਦਰ @ਚ ਸੀ ਤਾਂ ਬਾਦਲਾਂ ਨੇ ਚੰਡੀਗਡ਼੍ਹ ਦਾ ਮੁੱਦਾ ਕਦੇ ਨਹੀਂ ਉਠਾਇਆ ਜੋ ਕ ਿਬਹੁਤ ਗ਼ਲਤ ਹੈ।

ਸ੍ਰ. ਬ੍ਰਹਮਪੁਰਾ ਨੇ ਹਰਸਮਿਰਤ ਕੌਰ ਬਾਦਲ ਨੂੰ ਵੀ ਜ਼ੰਿਮੇਵਾਰ ਠਹਰਾਇਆ, ਜੋ ਕ ਿਵਰਤਮਾਨ ਸਮੇਂ ਕੇਂਦਰ ਦੀ ਸਰਕਾਰ ਵਚਿ ਫੂਡ ਪ੍ਰੋਸੈਸੰਿਗ ਉਦਯੋਗ ਮੰਤਰੀ ਹੈ। ਉਨ੍ਹਾਂ ਕਹਾ ਕ ਿਹਰਸਮਿਰਤ ਬਾਦਲ ਪੰਜਾਬ ਨੂੰ ੪੧ ਪ੍ਰੋਜੈਕਟ ਮੋਹਆਿ ਕਰਵਾਉਣ ਦਾ ਦਾਅਵਾ ਕਰਦੀ ਹੈ ਜੋ ਕ ਿਬਲਿਕੁਲ ਗ਼ਲਤ ਹੈ, ਸਰਿਫ਼ ਫਾਜ਼ਲਿਕਾ ਵਖੇ ਕੰਿਨੂ ਪ੍ਰੋਸੈਸੰਿਗ ਫੈਕਟਰੀ ਨੂੰ ਛੱਡ ਕੇ ਕੋਈ ਹੋਰ ਵੱਡਾ ਪ੍ਰੋਜੈਕਟ ਸੂਬੇ ਨੂੰ ਨਹੀਂ ਦੱਿਤਾ ਗਆਿ।ਕਸਾਨਾਂ ਨੂੰ ਸਰਿਫ਼ ਕਣਕ ਅਤੇ ਝੋਨੇ ਦੀ ਖੇਤੀਬਾਡ਼ੀ ਲਈ ਛੱਡ ਦੱਿਤਾ ਗਆਿ ਹੈ ਜਸਿ ਨਾਲ ਕਸਾਨਾਂ ਦੀ ਆਮਦਨ ਵਚਿ ਜਾਦਾ ਵਾਧਾ ਨਹੀਂ ਹੁੰਦਾ ਜੇਕਰ ਇੱਕ ਜਾਂ ਦੋ ਜ਼ਲ੍ਹਿਆਿਂ ਵੱਿਚ ਕੁੱਝ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸੰਿਗ ਯੂਨਟਿ ਹੁੰਦੇ ਤਾਂ ਵਧੇਰੇ ਖੇਤਰਾਂ ਨੂੰ ਫ਼ਲ ਅਤੇ ਸਬਜ਼ੀਆਂ ਹੇਠ ਲਆਿਇਆ ਜਾ ਸਕਦਾ ਹੈ ਅਤੇ ਇਹ ਪੰਜਾਬ ਨੂੰ ਭਵੱਿਖ ਵੱਿਚ ਸੋਕਾ ਵਰਗੇ ਸਥਤੀ ਤੋਂ ਬਚਾ ਸਕਦਾ ਹੈ, ਜਸਿ ਲਈ ਕਸਾਨ ਖ਼ੁਦਕੁਸ਼ੀਆਂ ਕਰ ਰਹਾ ਹੈ।

ਉਨ੍ਹਾਂ ਨੇ ਮੋਦੀ ਸਰਕਾਰ ਵਲੋਂ ਜੋ ਛੋਟੇ ਕਸਾਨਾਂ ਨੂੰ ੬੦੦੦ ਰੁਪਏ ਹਰ ਸਾਲ ਦੇਣ ਦੇ ਵਾਅਦੇ ਨੂੰ ਇੱਕ ਘਟੀਆ ਮਜ਼ਾਕ ਵਜੋਂ ਕਰਾਰ ਦੱਿਤਾ। “ਇਹ ਕਸਾਨਾਂ ਦਾ ਅਪਮਾਨ ਕੀਤਾ ਗਆਿ ਹੈ ਜੋ ਪ੍ਰਤੀ ਦਨਿ ੧੬ ਰੁਪਏ ਬਣਦਾ ਹੈ ਅਤੇ ਜਸਿ ਵਚਿ ਕਸਾਨਾਂ ਗੁਜ਼ਾਰਾ ਹੋਣਾ ਬਹੁਤ ਮੁਸ਼ਕਲ ਹੈ।

ਸ੍ਰ. ਬ੍ਰਹਮਪੁਰਾ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਹਾ ਕ ਿਪੰਜਾਬ ਨਾਲ ਹਮੇਸ਼ਾ ਕੇਂਦਰ ਦੁਆਰਾ ਮਤਰੇਆ ਰਵੱਈਆ ਅਪਣਾਇਆ ਗਆਿ ਹੈ ਜਦੋਂ ਕ ਿਪ੍ਰਕਾਸ਼ ਸੰਿਘ ਬਾਦਲ ਦੀ ਭਾਈਵਾਲ ਅਤੇ ਕਾਂਗਰਸ ਕਮਜ਼ੋਰ ਸਰਕਾਰਾਂ ਪੰਜਾਬ ਦੇ ਮੁੱਦਆਿਂ ਨੂੰ ਸੁਰੱਖਅਿਤ ਰੱਖਣ ਵੱਿਚ ਅਸਫਲ ਰਹੀਆਂ ਹਨ। ਕੇਂਦਰ ਨੇ ਰਾਜਸਥਾਨ ਨਹਰਿ ਨੂੰ ਬਨਾਂ ਕਸੇ ਕੀਮਤ ਦੇ ਖ਼ੁਦਾਈ ਕਰਕੇ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਚੋਰੀ ਕੀਤਾ ਹੈ ਅਤੇ ਪੰਜਾਬੀ ਕਸਾਨਾਂ ਨੂੰ ਰਾਜਸਥਾਨ ਵੱਿਚ ਕੋਈ ਵੀ ਖੇਤੀਬਾਡ਼ੀ ਕਰਨ ਲਈ ਜ਼ਮੀਨ ਖਰੀਦਣ ਦੀ ਆਗਆਿ ਨਹੀਂ ਦੱਿਤੀ। ਪ੍ਰਕਾਸ਼ ਸੰਿਘ ਬਾਦਲ ਆਪਣੇ ਆਖਰੀ ਸ਼ਾਸਨਕਾਲ ਦੌਰਾਨ ਰਾਜਸਥਾਨ ਭਾਜਪਾ ਆਪਣੀ ਭਾਈਵਾਲ ਸਰਕਾਰ ਤੋਂ ਇਹ ਪਾਬੰਦੀ ਚੁੱਕਣ @ਚ ਅਸਫ਼ਲ ਰਹੇ ਹਨ।

ਉਨ੍ਹਾਂ ਕਹਾ ਕ ਿਪੰਜਾਬ ਜੋ ਵੀ ਹੋਰਨਾਂ ਸੂਬਆਿਂ ਤੋਂ ਖਰੀਦਾਰੀ ਕਰਦਾ ਹੈ ਉਸ ਲਈ ਸਾਨੂੰ ਰਾਇਲਟੀ ਦੇਣੀ ਪੈਂਦੀ ਹੈ ਪਰ ਜਦੋਂ ਪੰਜਾਬ ਦੀ ਸਰਿਫ਼ ੨੭ ਪ੍ਰਤੀਸ਼ਤ ਜ਼ਮੀਨ ਪਾਣੀ ਨਾਲ ਸੰਿਚਾਈ ਕੀਤੀ ਜਾਂਦੀ ਹੈ ਤਾਂ ਫ਼ਰਿ ਇਸਦਾ ਪਾਣੀ ਰਾਜਸਥਾਨ ਅਤੇ ਹਰਆਿਣਾ ਨੂੰ ਭੇਜਆਿ ਜਾਂਦਾ ਹੈ। ਉਨ੍ਹਾਂ ਕਹਾ ਕ ਿਬਾਦਲ ਪਰਵਾਰ ਨੇ ਆਪਣੇ ਨੱਿਜੀ ਹੱਿਤਾਂ ਦੀ ਰਾਖੀ ਲਈ ਰਾਜ ਦੇ ਹੱਿਤਾਂ ਨੂੰ ਨਜ਼ਰਅੰਦਾਜ ਕੀਤਾ ਹੈ ਜੋ ਕ ਿਬਹੁਤ ਮੰਦਭਾਗੀ ਗੱਲ ਹੈ।

(ਦਮਨਜੀਤ ਸੰਿਘ)
ਓਐਸਡੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸੰਸਦ ਮੈਂਬਰ ਖਡੂਰ ਸਾਹਬਿ।

Please Click here for Share This News

Leave a Reply

Your email address will not be published. Required fields are marked *