ਪੰਜਾਬੀ ਵਿਚ ਆਈ.ਏ.ਐਸ. ਦਾ ਇਮਤਿਹਾਨ ਦੇ ਪੂਰੇ ਭਾਰਤ ਵਿਚੋਂ ਚੌਥਾ ਅਤੇ ਇਕੱਲੇ ਲੜਕਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਪਹਿਲੇ ਪੰਜਾਬੀ ਹੀਰੋ ਵਰਿੰਦਰ ਕੁਮਾਰ ਸ਼ਰਮਾਂ, ਜੋ ਅੱਜਕੱਲ੍ਹ ਜਲੰਧਰ ਜਿਲੇ ਦੇ ਡਿਪਟੀ ਕਮਿਸ਼ਨਰ ਹਨ, ਨਾਲ ਮਾਲਵਾ ਨਿਊਜ਼ ਟੀ.ਵੀ. ਵਲੋਂ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਉਨ੍ਹਾਂ ਦੇ ਨਾਲ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਵੀ ਹਾਜਰ ਸਨ। ਪੇਸ਼ ਹੈ ਇਹ ਇੰਟਰਵਿਊ :