best platform for news and views

ਪੰਚਾਇਤ ਸਕੱਤਰਾਂ ਵੱਲੋਂ ਬੀ.ਡੀ.ਪੀ. ਦਫ਼ਤਰ ਅੱਗੇ ਧਰਨਾ ਲਗਾਇਆ

Please Click here for Share This News

ਧੂਰੀ,3 ਅਪ੍ਰੈਲ (ਮਹੇਸ਼) ਅੱਜ ਸੰਮਤੀ ਕਰਮਚਾਰੀ ਬਲਾਕ ਧੂਰੀ ਜਿੱਲ•ਾ ਸੰਗਰੂਰ ਵੱਲੋਂ ਆਪਣੀ ਹੱਕੀ ਮੰਗਾ ਸਬੰਧੀ ਬੀ.ਡੀ.ਪੀ.À ਦਫ਼ਤਰ ਧੂਰੀ ਵਿਖੇ ਧਰਨਾ ਲਗਾਇਆ ਗਿਆ। ਜਿਸ ਵਿਚ ਇਨ•ਾਂ ਮੰਗਾਂ ਵਿਚ ਬਣਦਾ ਤਰੱਕੀ ਕੋਟਾ ਨਹੀਂ ਦਿੱਤਾ ਜਾ ਰਿਹਾ।  ਜੋ ਕਿ ਸਰਕਾਰ ਵੱਲੋਂ ਵੱਖ-ਵੱਖ ਸਮੇਂ ਮੰਨਿਆ ਵੀ ਗਿਆ ਹੈ। ਇਸ ਤੋ ਇਲਾਵਾ ਫਰਵਰੀ 2018 ਤੋ ਤਨਖ਼ਾਹ ਨਹੀਂ ਮਿਲ ਰਹੀ ਅਤੇ ਪਿਛਲੇ ਸਾਲ ਤੋ ਸੀ.ਪੀ.ਐਫ ਜਮਾਂ ਨਹੀਂ ਕਰਵਾਇਆ ਗਿਆ। ਇਹ ਤਨਖ਼ਾਹਾਂ ਖ਼ਜ਼ਾਨੇ ਵਿਚ ਕੀਤੀਆਂ ਜਾਣ ਅਤੇ ਤਨਖ਼ਾਹ ਹਰ ਮਹੀਨੇ ਰੈਗੂਲਰ ਤੌਰ ਤੇ ਦਿੱਤੀ ਜਾਵੇ। ਇਸ ਮੌਕੇ Àਮ ਪ੍ਰਕਾਸ਼ ਪੰਚਾਇਤ ਅਫ਼ਸਰ, ਕਰਮਜੀਤ ਸਿੰਘ ਪੰਚਾਇਤ ਸਕੱਤਰ ਪ੍ਰਧਾਨ, ਨਰੇਸ਼ ਸਿੰਗਲਾ ਪੰਚਾਇਤ ਸਕੱਤਰ, ਨਰੇਸ਼ ਕੁਮਾਰ ਗਰਗ ਪੰਚਾਇਤ ਸਕੱਤਰ,ਵਿਕਾਸ ਸਿੰਗਲਾ ਪੰਚਾਇਤ ਸਕੱਤਰ, ਨਿਰਮਲ ਸਿੰਘ ਪੰਚਾਇਤ ਸਕੱਤਰ,ਵਰੁਨ ਗਰਗ ਪੰਚਾਇਤ ਸਕੱਤਰ,ਹਰਪ੍ਰੀਤ ਸਿੰਘ ਸੰਮਤੀ ਪਟਵਾਰੀ,ਪਰਮਜੀਤ ਕੌਰ ਸੇਵਾਦਾਰ, ਹਰਜਿੰਦਰ ਕੌਰ ਸੁਪਰਡੈਂਟ, ਮਨਜੀਤ ਕੌਰ ਟੈਕਸ ਕਲੈਕਟਰ, ਬੂਟਾ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ ।


ਫਾਈਲ ਫ਼ੋਟੋ : ਨਾਅਰੇਬਾਜ਼ੀ ਕਰਦੇ ਹੋਏ ਪੰਚਾਇਤ ਸਕੱਤਰ  ।

Please Click here for Share This News

Leave a Reply

Your email address will not be published. Required fields are marked *