best platform for news and views

ਪ੍ਰਸਿੱਧ ਗਾਇਕ ਮਿੰਟੂ ਧੂਰੀ ਦੇ ਪਿਤਾ ਦੀ ਮੌਤ ਕਾਰਨ ਸੋਗ ਦੀ ਲਹਿਰ

Please Click here for Share This News

ਧੂਰੀ,18 ਮਾਰਚ (ਮਹੇਸ਼) – ਪ੍ਰਸਿੱਧ ਗਾਇਕ ਮਿੰਟੂ ਧੁਰੀ ਦੇ ਪਿਤਾ ਕਰਮਜੀਤ ਸਿੰਘ ਧੂਰੀ ਦੀ ਸੜਕ ਹਾਦਸੇ ਵਿੱਚ ਮੌਤ ਕਾਰਨ ਸ਼ਹਿਰ ਅੰਦਰ ਸੋਗ ਦੀ ਲਹਿਰ ਹੈ। ਇਸ ਬੇਵਕਤੀ ਮੌਤ ‘ਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਦੇਸ਼ ਭਗਤ ਕਾਲਜ ਟਰੱਸਟ ਦੇ ਸਕੱਤਰ ਬਲਵੰਤ ਸਿੰਘ ਮੀਮਸਾ, ਅਕਾਲੀ ਆਗੂ ਜਤਿੰਦਰ ਸਿੰਘ ਸੋਨੀ ਮੰਡੇਰ, ਐਮ.ਸੀ ਸੰਜੇ ਜਿੰਦਲ, ਐਮ.ਸੀ ਅਸ਼ਵਨੀ ਧੀਰ, ਐਮ.ਸੀ ਅਮਰੀਕ ਕਾਲਾ, ਬੀ.ਜੇ.ਪੀ ਸਾਬਕਾ ਪ੍ਰਧਾਨ ਵਿਕਾਸ਼ ਜੈਨ, ਸੁਰੇਸ਼ ਬਾਂਸਲ, ਗੁਰਮੀਤ ਬਾਂਸਲ ਸਮੇਤ ਵੱਖ-ਵੱਖ ਸਮਾਜਿਕ, ਰਾਜਨੀਤਿਕ, ਵਪਾਰਕ ਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਪੈੱ੍ਰਸ ਕਲੱਬ ਧੂਰੀ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

ਕੈਪਸ਼ਨ-  ਕਰਮਜੀਤ ਸਿੰਘ ਦੀ ਫਾਈਲ ਤਸਵੀਰ ।

Please Click here for Share This News

Leave a Reply

Your email address will not be published. Required fields are marked *