best platform for news and views

ਪ੍ਰਤਾਪ ਬਾਜਵਾ ਜਾਖੜ ਦੀ ਚੋਣ ਮੁਹਿੰ ਮ ’ਚ ਸ਼ਾਮਲ, ਗੁਰਦਾਸਪੁਰ ਦੇ ਹਿੱਤਾਂ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀ ਲ

Please Click here for Share This News
ਗੁਰਦਾਸਪੁਰ, 2 ਅਕਤੂਬਰ : ਸੁਨੀਲ ਜਾਖੜ ਦੀ ਚੋਣ ਮੁਹਿੰਮ ਨੂੰ ਨ ਵੀਂਆਂ ਉਚਾਈਆਂ ’ਤੇ ਪਹੁੰਚਾਉਣ ਲਈ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜ ਵਾ ਵੀ ਕਾਂਗਰਸ ਦੇ ਉਮੀਵਾਰ ਦੀ ਚੋਣ  ਮੁਹਿੰਮ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਨਾਂ ਨੇ ਕਾਂਗਰਸ ਦੇਉਮੀਦਵਾਰ ਦੀ ਭਰ ਪੂਰ ਪ੍ਰਸ਼ੰਸਾ ਕਰਦੇ ਹੋਏ ਗੁਰਦਾਸਪੁਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰਦਾਰ ਚੋਣ ਮੁਹਿੰਮ ਚਲਾਉਣ ਦਾ ਵਾਅਦਾ ਕੀਤਾ ਹੈ
ਕਾਦੀਆਂ ਦੇ ਵਿਧਾਇਕ ਫਤਿਹ ਜੰਗ ਸਿੰਘ  ਬਾਜਵਾ ਦੇ ਨਿਵਾਸ ਸਥਾਨ ’ਤੇ ਪੱਤਰਕਾ ਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ  ਸਿੰਘ ਬਾਜਵਾ ਨੇ ਕਿਹਾ ਕਿ ਉਹ ਗੁ ਰਦਾਸਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਸਾਰੇ ਨੌਂ ਵਿਧਾਨਸਭਾ ਹਲਕੇ ਵਿੱਚ ਜਾ ਖੜ ਦਾ ਸਮਰਥਨ ਕਰਨਗੇ
ਬਾਅਦ ਵਿੱਚ ਤੁਗਾਲਵਾਲ ਵਿਖੇ ਪਾਰਟੀ  ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਦੇ ਹੋਏ ਬਾਜਵਾ ਨੇ ਲੋਕਾਂ ਨੂੰ ਕਾਂਗ ਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਆਪਣੇ ਪਿਤਾ ਅਤੇ ਜਾਖੜ ਦੇ ਪਿਤਾ ਬ ਲਰਾਮ ਜਾਖੜਵਿਚਕਾਰ ਗੂੜੇ ਸਬੰਧ ਹੋਣ ਦਾ ਜ਼ਿਕਰ ਕਰਦੇ ਹੋਏ ਪ੍ਰਤਾਪ ਬਾਜਵਾ  ਨੇ ਕਿਹਾ ਕਿ ਸੁਨੀਲ ਜਾਖੜ ਉਨਾਂ ਦੇ ਭਰਾਵਾਂ ਵਰਗੇ ਹਨ ਅਤੇ ਉਹ ਇਸ ਹਲਕੇ  ਤੋਂ ਸਭ ਤੋਂ ਵਧੀਆ ਉਮੀਦਵਾਰ ਹਨ ਜੋ ਕਿ ਇਸ ਸਰਹੱਦੀ ਪੱਟੀ ਦੇਲੋਕਾਂ ਨੇ ਸਾ ਰੇ ਮੁੱਦੇ ਸੰਸਦ ਵਿੱਚ ਉਠਾਉਣਗੇ ਉਨਾਂ ਨੇ ਸੂੱਚਾ ਸਿੰਘ ਲੰਗਾਹ ਦੀ ਘਟਨਾ ਨੂੰ ਬਹੁਤ ਜ਼ਿਆਦਾ ਸ਼ਰਮਨਾਕ ਦੱਸਿਆ ਅਤੇ ਸਾ ਬਕਾ ਅਕਾਲੀ ਮੰਤਰੀ ਵਿਰੁੱਧ ਸਖਤ ਕਾ ਰਵਾਈ ਦੀ ਮੰਗ ਕੀਤੀ
ਅਕਾਲੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਭਾਵੇਂ ਉਹ ਆਪਣੇ ਆਪ ਦੇ ਫਖਰਕੌਮ ਹੋਣ ਦਾ ਦਾਅਵਾ  ਕਰਦੇ ਹੋਣ ਪਰ ਅਸਲ ਵਿੱਚ ਉਨਾਂ ਨੇ ਆ ਪਣੇ ਨਿੱਜੀ ਲਾਭਾਂ ਲਈ ਪੰਜਾਬ ਦੇ ਹਿੱਤਾਂ ਨੂੰ ਵੇਚਦਿੱਤਾ ਹੈ ਉਨਾਂ ਨੇ ਅ ਕਾਲੀ ਸ਼ਾਸਨ ਦੌਰਾਨ ਹੋਏ 32000 ਕਰੋੜ  ਰੁਪਏ ਦੇ ਅਨਾਜ ਘੋਟਾਲੇ ਦਾ ਜ਼ਿਕਰ ਕ ਰਦੇ ਹੋਏ ਕਿਹਾ ਕਿ ਇਸ ਦਾ ਇਕਇਕ ਪੈ ਸਾ ਵਾਪਸ ਲਿਆਉਣਾ ’ਤੇ ਜ਼ੋਰ ਦਿੱਤਾ
ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਪ੍ਰ ਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਦੇ ਹਿੱਤਾਂ ਦਾ ਧਿਆਨ ਰੱਖਿਆ  ਜੋ ਕਿ ਅਸਲੀ ਫਖਰਕੌਮ ਹਨ ਕੈਪਟ ਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਸ਼ੇ ਰ ਦੱਸਦੇ ਹੋਏਜਾਖੜ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਅਕਾਲੀਆਂ ਵੱਲੋਂ ਦੁ ਰਵਰਤੋਂ ਕੀਤੇ ਗਏ ਸਾਰੇ ਸਰਕਾਰੀ ਫੰ ਡਾਂ ਦੀ ਜਾਂਚ ਕਰਾਉਣਗੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ  ਕਰਨਗੇ ਪੰਜਾਬ ਪ੍ਰਦੇਸ਼ ਕਾਂਗਰਸਕਮੇ ਟੀ ਦੇ ਪ੍ਰਧਾਨ ਨੇ ਪ੍ਰਤਾਪ ਸਿੰਘ ਬਾ ਜਵਾ ਵੱਲੋਂ ਗੁਰਦਾਸਪੁਰ ਵਿੱਚ ਬਣਾਈਆਂ ਗਈਆਂ 400 ਕਿਲੋਮੀਟਰ ਲੰਮੀਆਂ ਸੜਕਾਂ ਦਾ ਵੀ ਜ਼ਿਕਰ ਕੀਤਾ
ਬਾਅਦ ਵਿੱਚ ਕਾਦੀਆਂ ਵਿੱਖੇ ਪਾਰਟੀ ਵ ਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਦੋਸ਼ ਲਾਇਆ ਕਿ ਭਾਜਪਾ ਦਾ ਉਮੀਦਵਾਰ ਸਵਰਨ ਸਲਾਰੀਆ ਜੀ.ਐਸ. ਟੀਅਤੇ ਹੋਰ ਮੁੱਦਿਆਂ ’ਤੇ ਗੁੰਮਰਾ ਹਕੂੰਨ ਬਿਆਨਦੇ ਰਿਹਾ ਹੈ ਜਦਕਿ ਸਲਾਰੀ ਆ ਵੱਲੋਂ ਜਿਸ ਜੀ.ਐਸ.ਟੀਸੋਹਲੇ ਗਾ ਏ ਜਾ ਰਹੇ ਹਨ ਉਸ ਦਾ ਕਿਸੇ ਨੂੰ ਵੀ  ਫਾਇਦਾ ਨਹੀਂ ਹੋਇਆ ਉਨਾਂ ਨੇ ਆਪਣੇ ਵਿਰੋਧੀ ਨੂੰ ਸਾਰੇ ਮੁੱਦਿਆਂ ’ਤੇ ਬਹਿ ਸ ਦੀ ਚੁਣੌਤੀ ਦਿੱਤੀ
ਸ੍ਰੀ ਜਾਖੜ ਨੇ ਕਿਹਾ ਕਿ ਸਲਾਰੀਆ ਨੂੰ ਉਨਾਂ ਦੇ ਨਾਲ ਕਿਸੇ ਕਾਲਜ ਜਾ ਯੂਨੀ ਵਰਸਿਟੀ ਵਿੱਚ ਬੈਠਣਾ ਚਾਹੀਦਾ ਹੈ ਅਤੇ ਨੌਜਵਾਨਾਂਸਿੱਖਿਆ ਅਤੇ ਬੇਰੋਜ਼ਗਾਰੀ ਬਾਰੇ ਮੁੱਦਿਆਂ ’ਤੇ ਬਹਿਸ ਕਰਨੀ ਚਾ ਹੀਦੀ ਹੈ ਤਾਂ ਜੋਨੌਜਵਾਨ ਇਹ ਜਾਣ ਸਕ ਣ ਕਿ ਸੂਬੇ ਵਿੱਚ ਸ਼ਾਸਨ ਕਰਨ ਲਈ ਵਧੀ ਆ ਸਿਆਸੀ ਪਾਰਟੀ ਕਿਹੜੀ ਹੈ
ਅਕਾਲੀ ਸ਼ਾਸਨ ਦੌਰਾਨ ਦਲਿਤਾਂ ’ਤੇ ਹੋ ਏ ਅਤਿਆਚਾਰਾਂ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਇਨਾਂ ਘਟਨਾਵਾਂ ਬਾਰੇ ਸੂਬੇ ਦੀ ਵੱਖਵੱਖ ਥਾਵਾਂ ’ਤੇ ਆਪਣੇ ਵੱਲੋਂ  ਉਠਾਈ ਗਈ ਆਵਾਜ਼ ਦਾ ਜ਼ਿਕਰ ਕੀਤਾ ਉਨਾਂ ਨੇ 2015ਵਿੱਚ ਇਕ ਦਲਿਤ ਨੌਜਵਾਨ ਦੀ ਆਂ ਲੱਤਾਂਬਾਹਾਂ ਕੱਟਣ ਦਾ ਜ਼ਿਕਰ ਕੀ ਤਾ ਜਿਸਦੀ ਬਾਅਦ ਵਿੱਚ ਹਸਪਤਾਲ ’ ਮੌਤ ਹੋ ਗਈ ਸੀ ਉਨਾਂ ਕਿਹਾ ਕਿ ਉਸ ਸਮੇਂ ਉਨਾਂ ਨੂੰ ਇਸ ਘਟਨਾ ਵਿਰੁੱਧ ਆਵਾਜ਼  ਉਠਾਈ ਸੀ            ਉਨਾਂ ਕਿਹਾ  ਕਿ ਇਹ ਆਪਣੀ ਕਿਸਮ ਦਾ ਸਿਰਫ ਇਕੋਇਕ ਮਾਮਲਾ ਨਹੀਂ ਸੀ
ਸ੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਰੇਕ ਬਜ਼ੁਰਗ ਨੂੰ ਬੁਢਾਪਾ ਪੈਨਸ਼ਨ ਮਿਲੇ ਅਤੇ ਹਰੇਕ ਯੋਗ ਪਰਿਵਾਰ ਨੂੰ ਨੀਲਾ ਕਾਰਡ ਪ੍ਰਾਪਤ ਹੋਵੇ ਭਾਵਾ ਉਹ  ਕਿਸੇ ਵੀਪਾਰਟੀ ਨਾਲ ਕਿਉਂ ਨਾ ਸਬੰਧ ਤ ਹੋਵੇ ਜਦਕਿ ਅਕਾਲੀ ਸ਼ਾਸਨ ਦੌਰਾਨ ਇ ਸ ਦੇ ਉਲਟ ਉਨਾਂ ਨੇ ਆਪਣੇ ਸਮਰਥਕਾਂ ਨੂੰ ਇਹ ਕਾਰਡ ਜਾਰੀ ਕੀਤੇ ਸਨ
            ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕੀਮਤਾਂ ਵਿੱਚ ਹੋ ਰ ਹੇ ਭਾਰੀ ਵਾਧੇ ਲਈ ਮੋਦੀ ਸਰਕਾਰ ਦੀ  ਤਿੱਖੀ ਆਲੋਚਨਾ ਕੀਤੀ ਉਨਾਂ ਕਿਹਾ ਕਿ ਜਿਹੜਾ ਐਲ.ਪੀ.ਜੀਸਿਲੰਡਰ ਯੂ.ਪੀ.ਸਰਕਾਰ ਦੌਰਾਨ 400ਰੁਪਏ ਦਾ ਸੀ ਉ ਹ ਹੁਣ 744 ਰੁਪਏ ਦਾ ਹੋ ਗਿਆ ਹੈ
            ਸਲਾਰੀਆ ਵੱਲੋਂ ਦਿੱਤੇ ਗਏ ਉਸ ਬਿਆਨ ਦੀ ਵੀ ਉਨਾਂ ਨੇ ਖਿੱਲੀ ਉਡਾਈ ਜਿਸ ਵਿੱਚ ਉਨਾਂ ਕਿਹਾ ਸੀ ਕਿ ਜੇ ਕੋਈ 10 ਲੱਖ ਰੁਪਏ ਦੀ ਕਾਰ ਖਰੀ ਦ ਸਕਦਾ ਹੈ ਤਾਂ 100 ਰੁਪਏ ਪ੍ਰਤੀ ਲੀ ਟਰ ਤੇਲ ਉਸ ਲਈ ਕੋਈਮਾਇਨੇ ਨਹੀਂ ਰੱ ਖਦਾ ਸ੍ਰੀ ਜਾਖੜ ਨੇ ਕਿਹਾ ਕਿ ਇਸ ਦੇ ਸ਼ ਦੇ ਬਹੁਮੱਤ ਲੋਕ ਗਰੀਬ ਹਨ ਅਤੇ ਉਹ  10 ਲੱਖ ਰੁਪਏ ਦੀ ਕਾਰ ਨਹੀਂ ਖਰੀਦ ਸਕਦੇ ਇਥੋਂ ਤੱਕ ਕਿ ਨੌਜਵਾਨ ਵੀ ਕਿ ਸ਼ਤਾਂ ’ਤੇ ਮੋਟਰ ਸਾਈਕਲ ਖਰੀਦ ਦੇਹਨ ਉਨਾਂ ਕਿਹਾ ਕਿ ਸਲਾਰੀਆ ਨੇ ਆਪਣੇ ਬਿ ਆਨ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱ ਚ ਹੋਰ ਵਾਧਾ ਕਰਨ ਦਾ ਸੁਝਾਅ ਦਿੱਤਾ  ਸੀ
            ਸ੍ਰੀ ਜਾਖੜ ਨੇ ਕਿਹਾ  ਕਿ ਸਲਾਰੀਆ ਨੂੰ ਦਿੱਤੀ ਗਈ ਵੋਟ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੁੰਮਰਾਕੁਨ ਸੁਨੇਹਾ ਜਾਵੇਗਾ ਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ ਸ੍ਰੀ ਜਾਖੜ ਨੇਲੋਕਾਂ ਨੂੰ ਆਪਣੀ ਵੋਟ ਇਨਾਂ ਨੀਤੀਆਂ ਦੇ ਵਿਰੋਧ  ਵਿੱਚ ਪਾਉਣ ਦਾ ਸੱਦਾ ਦਿੱਤਾ ਹੈ
            ਇਸ ਤੋਂ ਪਹਿਲਾਂ ਗੁਰਦਾ ਸਪੁਰ ਵਿਖੇ ਯੂਨਾਈਟਿਡ ਿਸ਼ਚਨ ਫਰੰਟ ਵੱ ਲੋਂ ਆਯੋਜਿਤ ਕੀਤੀ ਗਈ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਸਿਆਸੀ ਸਸ਼ਕਤੀ ਕਰਨ ਦੀਜ਼ਰੂਰਤ ਹੈ ਜੋ ਕਿ ਸਿਰਫ ਕਾਂ ਗਰਸ ਹੀ ਮੁਹੱਈਆ ਕਰਾ ਸਕਦੀ ਹੈ ਉਨਾਂ ਕਿਹਾ ਕਿ ਸਾਢੇ ਤਿੰਨ ਸਾਲ ਵਿੱਚ ਭਾ ਜਪਾ ਦੇ ਮੋਦੀ ਦਾ ਅਸਲੀ ਚਿਹਰਾ ਨੰਗਾ  ਹੋ ਗਿਆ ਹੈ ਜਿਸ ਕਰਕੇ ਹੁਣ ਉਹਨਾਂ ਨੂੰ ਪਾਠ ਪੜਾਏ ਜਾਣ ਦਾਸਮਾਂ  ਗਿਆ  ਹੈ
            ਇਸ ਮੀਟਿੰਗ ਵਿੱਚ ਕੁੱ ਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹ ਰੀਸ਼ ਚੌਧਰੀਵਿਧਾਇਕ ਫਤਿਹ ਜੰਗ ਬਾਜ ਵਾਵਿਧਾਇਕ ਬਲਵਿੰਦਰ ਸਿੰਘ ਲਾਡੀ ਅ ਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਹਾਜ਼ਰ  ਸਨ
Please Click here for Share This News

Leave a Reply

Your email address will not be published. Required fields are marked *