best platform for news and views

ਪੁਲਿਸ ਦੀਅਾਂ ਭਾਰੀ ਰੋਕਾਂ ਦੇ ਬਾਵਜੂਦ ਵੀ ਅਧਿਅਾਪਕਾਂ ਨੇ ਦੀਨਾ ਨਗਰ ਕੀਤੀ ਵਿਸ਼ਾਲ ਰੈਲੀ

Please Click here for Share This News

 

2 ਅਪ੍ਰੈਲ ਤੋ ਸਿੱਖਿਅਾ ਵਿਭਾਗ ਦੇ ਪ੍ਰੋਜੈਕਟਾਂ ਦਾ ਪੰਜਾਬ ਭਰ ਚ ਬਾੲੀਕਾਟ ਦਾ ਕੀਤਾ ਅੈਲਾਨ

ਜੇਕਰ ਮੁੱਖ ਮੰਤਰੀ ਨਾਲ ਮੀਟਿੰਗ ਸਿਰੇ ਨਾ ਚੜੀ ਤਾਂ 22 ਨੂੰ ਹੋਵੇਗਾ ਮੋਤੀ ਮਹਿਲ ਦਾ ਘਰਾਓ

ਰਾਜਨ ਮਾਨ
ਦੀਨਾ ਨਗਰ-1ਅਪ੍ਰੈਲ–ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਜਿਸ ਦੇ ਝੰਡੇ ਥੱਲੇ ਅੱਜ ਪੰਜਾਬ ਦੇ 40000 ਅਧਿਅਾਪਕਾਂ ਨੇ ਪੁਲਿਸ ਪ੍ਰਸ਼ਾਸ਼ਣ ਦੀਅਾਂ ਭਾਰੀ ਰੋਕਾਂ ਨੂੰ ਤੋੜਦੇ ਹੋੲੇ ਪ੍ਰਸ਼ਾਸ਼ਣ ਵੱਲੋ ਰੈਲੀ ਲੲੀ ਜਗਾਂ ਨਾ ਦੇਣ ਦੇ ਬਾਵਯੂਦ ਵੀ ਦੀਨਾ ਨਗਰ ਚ ਪੰਜਾਬ ਭਰ ਚੋ ਪੰਜਾਬ ਦਾ ਦੂਸਰਾ ਸਿਰਾ ਹੋਣ ਦੇ ਬਾਵਯੂਦ ਵੀ ਤਬਾਦਲਾ ਨੀਤੀ ਦੇ ਵਿਰੋਧ ਚ ਠੇਕੇ ਤੇ ਕੰਮ ਕਰਦੇ ਸਿੱਖਿਅਾ ਪ੍ਰੋਵਾੲੀਡਰ ੲੀ ਜੀ ਅੈਸ ੲੇ ੲੀ ਅਾੲੀ ਅੈਸ ਟੀ ਅਾਰ ਅਗਹੀਣ ਬੱਚਿਅਾਂ ਨੂੰ ਪੜਾੳੁਣ ਵਾਲੇ ਅਧਿਅਾਪਕ ਅੈਸ. ਅੈਸ. ੲੇ., ਰਮਸਾ, ਕੰਮਪਿੳੂਟਰ, 5178,7654 ਅਧਿਅਾਪਕ, ਅੈਸ. ਅੈਸ. ੲੇ. ਨਾਨ ਟੀਚਿੰਗ ਸਟਾਫ ਨੂੰ ਰੈਗੂਲਰ ਕਰਵਾੳੁਣ ਅਤੇ ਹੋਰਨਾ ਮੰਗਾਂ ਨੂੰ ਲੈ ਕੇ ਅੱਜ ਦੀਨਾ ਨਗਰ ਚ ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਦੇ ਅਾਗੂ ਜਸਵਿੰਦਰ ਸਿੰਘ ਸਿੱਧੂ, ਹਰਜਿੰਦਰਪਾਲ ਸਿੰਘ ਪੰਨੂੰ, ਪ੍ਰਗਟਜੀਤ ਸਿੰਘ ਕਰਿਸ਼ਨਪੁਰਾ, ਅਮਰਜੀਤ ਸਿੰਘ ਕੰਬੌਜ਼, ੲੀਸ਼ਰ ਸਿੰਘ ਮੰਝਪੁਰ, ਜਸਵੀਰ ਸਿੰਘ ਮੋਗਾ, ਬਲਦੇਵ ਸਿੰਘ ਬੁੱਟਰ, ਸੁਖਚੈਨ ਸਿੰਘ ਮਾਨਸਾ ,ਮੱਖਣ ਸਿੰਘ ਤੋਲੇਵਾਲ,ਗੁਰਿੰਦਰ ਘੁੱਕੇਵਾਲੀ, ਦਵਿੰਦਰ ਸਿੰਘ ਮੁਕਤਸਰ ,ਕੇ. ਦੀਪ ਛੀਨਾ, ਗੁਰਪ੍ਰੀਤ ਸਿੰਘ ਰੂਪਰਾ, ਰਣਜੀਤ ਸਿੰਘ ਬਾਠ ,ਨਰੇਸ਼ ਪਨਿਅਾੜ, ਹਰਜਿੰਦਰ ਹਾਂਡਾ, ਸੁਖਦਰਸ਼ਣ ਸਿੰਘ ਬਠਿੰਡਾ, ਸੁਖਜਿੰਦਰ ਸਠਿਅਾਲਾ, ੳੁਂਕਾਰ ਸਿੰਘ ਗੁਰਦਾਸਪੁਰ, ਜਗਸੀਰ ਸਿੰਘ ਘਾਰੂ, ਜਗਦੀਸ਼ ਸਿੰਘ ਫਾਜਿਲਕਾ, ਕ੍ਰਿਸ਼ਨ ਕੁਮਾਰ ਵੋਹਰਾ,ਸਰਬਜੀਤ ਸਿੰਘ ਭਾਵੜਾ, ਵਸ਼ਿਗਟਨ ਸਿੰਘ, ਬਲਜਿੰਦਰ ਸਿੰਘ,ਗੁਰਸੇਵਕ ਸਿੰਘ ਕਲੇਰ ਹਿਮਾਸ਼ੂ,ਸਤਬੀਰ ਬੋਪਾਰਾਏ ਦੀ ਅਗਵਾੲੀ ਚ ਅੱਜ ਦੀਨਾ ਨਗਰ ਦੀ ਧਰਤੀ ਤੇ ਵਿਸ਼ਾਲ ੲਿਕੱਠ ਹੋੲਿਅਾ ਅੱਜ ਦੀਨਾ ਨਗਰ ਦੀ ਧਰਤੀ ਤੇ ਅਧਿਅਾਪਕਾਂ ਦੇ ਵੱਡੇ ਕਾਫਲੇ ਵਹੀਰਾਂ ਘੱਤਕੇ ਪਹੁੰਚੇ ਦੀਨਾ ਨਗਰ ਦੀ ਧਰਤੀ ਜਿਥੇ ਅਧਿਅਾਪਕਾਂ ਨੂੰ ਰੈਲੀ ਦੀ ਥਾਂ ਦੇਣ ਤੇ ਸਿੱਖਿਅਾ ਮੰਤਰੀ ਨੇ ਰੋਕ ਲਗਾ ਦਿੱਤੀ ਸੀ ਪਰ ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਨੇ ਤਕੜੀ ਪਲੈਨਿੰਗ ਕਰਕੇ ਟਰਾਲੇ ਤੇ ਸਟੇਜ ਬਣਾਕੇ ਅਤੇ ਗੁਰਦਾਸਪੁਰ ਨੂੰ ਜਾਦੀ ਸੜਕ ਤੇ 2 ਕਿਲੋਮੀਟਰ ਸੜਕ ਤੇ ਦਰੀਆਂ ਵਿਛਾ ਕੇ ਦੀਨਾ ਨਗਰ ਦੀ ਧਰਤੀ ਤੇ ਅਧਿਅਾਪਕਾ ਦਾ ਹੜ ਲਿਅਾ ਦਿੱਤਾ ਪ੍ਰਸ਼ਾਸ਼ਣ ਨੁੰ ਹੱਥਾਂ ਪੈਰਾਂ ਦੀ ਪੈ ਗੲੀ ਜਦੋ ਅਧਿਅਾਪਕਾਂ ਦਾ ਪੰਜਾਹ ਹਜਾਰ ਦਾ ੲਿਕੱਠ ੳੁਮੜ ਅਾੲਿਅਾ ਜਿਸਦਾ ਅੰਦਾਜਾ ਸਰਕਾਰ ਦੀ ਸੀ.ਅਾੲੀ. ਡੀ. ੲੇਜੰਸੀਅਾਂ ਨੇ ਵੀ ਨਹੀ ਲਾੲਿਅਾ ਸੀ ਬੁਲਾਰਿਅਾਂ ਨੇ ਬੋਲਦਿਅਾਂ ਕਿਹਾ ਕਿ ਪੰਜਾਬ ਸਰਕਾਰ ਜਦ ਤੱਕ ਮੰਚ ਦੀਅਾਂ ਮੰਗਾਂ ਨਹੀ ਮੰਨਦੀ ਸਿੱਖਿਅਾ ਵਿਭਾਗ ਦੇ ਸਾਰੇ ਪ੍ਰੋਜੈਕਟਾਂ ਦਾ ਗੈਰ ਵਿਦਿਅਕ ਕੰਮਾਂ ਦਾ ਮੁਕੰਮਲ ਬਾੲੀਕਾਟ ਪੜੋ ਪੰਜਾਬ ਪ੍ਰਜੈਕਟ ਦਾ ਬਾੲੀਕਾਟ ਹੋਵੇਗਾ ਅਤੇ ਅਧਿਅਾਪਕ ਸਿਰਫ ਸਿਲੇਬਸ ਅਨੁਸਾਰ ਬੱਚੇ ਪੜਾੳੁਣਗੇ ਜੋ ੳੁਹਨਾ ਦਾ ਮੁੱਖ ਕੰਮ ਹੈ ਅੱਜ ਦੀ ਰੈਲੀ ਦਾ ਸ਼ਾਨਦਾਰ ੲਿਕੱਠ ਬੁਲਾਰਿਅਾਂ ਦੇ ਬੋਲਣ ਤੋ ਬਾਅਦ ਤੋ ਹਜ਼ਾਰਾਂ ਅਧਿਅਾਪਕਾਂ ਦਾ ਵੱਡਾ ੲਿਕੱਠ ਸਿੱਖਿਅਾ ਮੰਤਰੀ ਦੀ ਕੋਠੀ ਵੱਲ ਵਧਿਅਾ ਇਸ ਮੌਕੇ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਵੀ ਕੀਤੀ ਹਜ਼ਾਰਾਂ ਦੀ ਗਿਣਤੀ ਚ ਸ਼ਾਮਲ ਮਹਿਲਾ ਤੇ ਪੁਰਸ਼ ਅਧਿਆਪਕਾਂ ਨੇ ਲਾਈਆਂ ਸਾਰੀਆਂ ਰੋਕਾਂ ਤੋੜਦਿਆਂ ਹੋਇਆਂ ਸਿੱਖਿਆ ਮੰਤਰੀ ਅਰੁਨਾ ਚੌਧਰੀ ਦੀ ਕੋਠੀ ਦਾ ਘਰਾਓ ਕਰਨ ਦੀ ਕੋਸ਼ਿਸ਼ ਕਰਨ ਤੇ ਮੌਕੇ ਦੀ ਨਜਾਕਤ ਨੂੰ ਵੇਖਦਿਆਂ ਮੌਕੇ ਤੇ ਮੌਜ਼ੂਦ ਤਹਿਸੀਲਦਾਰ ਨਵਤੇਜ ਸਿੰਘ ਗੁਰਦਾਸਪੁਰ ਤੇ ਪੁਲਿਸ ਪ੍ਸ਼ਾਸ਼ਨ ਨੇ ਅਧਿਆਪਕ ਆਗੂਆਂ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਭਰੋਸਾ ਦਿੱਤਾ ਕਿ 3 ਮਾਰਚ ਨੂੰ ਡੀ.ਸੀ.ਗੁਰਦਾਸਪੁਰ ਨਾਲ ਉਨਾਂ ਦੀ ਮੀਟਿੰਗ ਕਰਵਾ ਕੇ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ
ਜਿਸ ਤੇ ਪ੍ਤੀਕਰਮ ਦਿੰਦਿਆਂ ਮੰਚ ਆਗੂਆਂ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਨਾਲ ਗੱਲਬਾਤ ਸਿਰੇ ਨਾ ਲੱਗੀ ਤਾਂ 22 ਅਪ੍ੈਲ ਨੂੰ ਮੋਤੀ ਮਹਿਲ ਪਟਿਆਲਾ ਦਾ ਘਰਾਓ ਕੀਤਾ ਜਾਵੇਗਾ ਜਦ ਕਿ 2 ਅਪੈ੍ਲ ਤੋਂ ਸਾਰੇ ਗੈਰ ਵਿਦਿਅਕ ਤੇ ਪੜੋ ਪੰਜਾਬ ਪ੍ਜੈਕਟ ਦੇ ਮੁਕੰਮਲ ਬਾਈਕਾਟ ਹੋਵੇਗਾ
ਇਸ ਮੌਕੇ ਮਲਕੀਤ ਸਿੰਘ ਕਾਹਨੂੰਵਾਨ, ਸੁਧੀਰ ਢੰਡ,ਹਰਕਿ੍ਸ਼ਨ ਮੋਹਾਲੀ,ਸਤਵੀਰ ਰੌਣੀ,ਜਤਿੰਦਪਾਲ ਸਿੰਘ ਰੰਧਾਵਾ,ਅਨੁਭਵ ਗੁਪਤਾ,ਪਰਮਬੀਰ ਪੰਨੂ,ਸਰਬਜੋਤ ਵਛੋਆ,ਦਵਿੰਦਰ ਮੋਹਾਲੀ,ਰਛਪਾਲ ਸਿੰਘ ਕਪੂਰਥਲਾ,ਬਲਰਾਜ ਘਲੋਟੀ,ਹਰਿੰਦਰ ਸਿੰਘ ਪੱਲਾ,ਕੁਲਵਿੰਦਰ ਸਿੰਘ ਸਿੱਧੂ,ਪ੍ਭਜੋਤ ਸਿੰਘ ਦੂਲਾਨੰਗਲ,ਵਿਪਨ ਲੌਟਾ, ਕਰਨੈਲ ਨਵਾਂਸ਼ਹਿਰ,ਰਵੀ ਵਾਹੀ,ਸੁਖਦਿਆਲ ਝੰਡ,ਸੁਖਪਾਲ ਸਿੱਧੂ ਮਾਨਸਾ,ਮੁਕੇਸ਼ ਕੁਮਾਰ ਆਦਿ ਅਧਿਆਪਕ ਆਗੂ ਹਾਜਰ ਸਨ

Please Click here for Share This News

Leave a Reply

Your email address will not be published. Required fields are marked *