best platform for news and views

ਪੁਲਸਿ ਅਧਕਾਰੀਆਂ ਨੇ ਲਗਾਏ ਏ।ਐਸ।ਆਈ ਪਦਉਨਤ ਹੋਏ ਮੁਲਾਜਮ ਨੂੰ ਸਟਾਰ

Please Click here for Share This News

ਫਰੀਦਕੋਟ (ਜਗਤਾਰ ਦੁਸਾਂਝ) ਹੈੱਡ ਕਾਂਸਟੇਬਲ ਤੋਂ ਏ.ਐਸ.ਆਈ ਪਦਉਨਤ ਹੋਏ ਲਖਵੰਤ ਸਿੰਘ  ਅਤੇ ਸ਼ਵੰਦਰ ਸਿੰਘ ਨੂੰ ਤਰੱਕੀ ਦੇ ਸਟਾਰ ਲਗਾਉਣ ਦੀ ਰਸਮ ਸੁਖਦੇਵ ਸਿੰਘ ਬਰਾੜ  ਡੀ.ਐਸ.ਪੀ ਅਤੇ ਡੀ.ਐਸ.ਪੀ ਸਾਧੂ ਸਿੰਘ  ਨੇ ਅਦਾ ਕੀਤੀ। ਉਨ੍ਹਾਂ ਪਦਉਨਤ ਮੁਲਾਜਮ ਨੂੰ ਵਧਾਈ ਦੰਦੇ ਹੋਏ ਪਹਲਾ ਦੀ ਤਰ੍ਹਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਭਾਉਣ ਲਈ ਵੀ ਪ੍ਰੇਰਤਿ ਕੀਤਾ। ਉਨ੍ਹਾਂ ਕਹਾ ਕ ਪੁਲਸਿ ਮੁਲਾਜਮਾਂ ਨੂੰ ਆਮ ਲੋਕਾਂ  ਦੀ ਰੱਖਆਿ ਕਰਨ ਦੇ ਨਾਲ, ਉਨ੍ਹਾਂ ਦੀ ਸੁਰੱਖਆਿ ਅਤੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਰਹਣਿ ਦੇ ਨਾਲ ਨਾਲ ਵਭਾਗੀ ਜੰਮੇਵਾਰੀਆਂ ਨੂੰ ਵੀ ਲਗਨ ਨਾਲ ਨਭਾਉਣਾ ਚਾਹੀਦਾ ਹੈ।ਇਸ ਮੌਕੇ ਸ।ਲਖਵੰਤ ਸਿੰਘ ਅਤੇ ਸ਼ਵੰਦਰ ਸਿੰਘ ਨੇ ਪੰਜਾਬ ਪੁਲਸਿ ਦੇ ਸੀਨੀਅਰ ਅਧਕਾਰੀਆਂ ਦਾ ਧੰਨਵਾਦ ਕਰਦਆਿਂ ਵਸਿਵਾਸ਼ ਦਵਾਇਆ ਕੇ ਉਹ ਹੁਣ ਇਸ ਅਹੁਦੇ ਤੇ ਪੂਰੀ ਤਨਦੇਹੀ ਨਾਲ ਨਭਾਉਣਗੇ ।


ਪਦਉਨਤ ਹੋਏ ਮੁਲਾਜਮ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ    ਸੁਖਦੇਵ ਸਿੰਘ ਬਰਾੜ  ਡੀ ਐਸ ਪੀ ਅਤੇ ਡੀ ਐਸ ਪੀ ਸਾਧੂ ਸਿੰਘ

Please Click here for Share This News

Leave a Reply

Your email address will not be published. Required fields are marked *