best platform for news and views

ਪੀ.ਸੀ.ਐਸ ਅਧਿਕਾਰੀਆਂ ਦੇ ਤੈਨਾਤ ਦੇ ਹੁਕਮ

Please Click here for Share This News

ਚੰਡੀਗੜ, 13 ਸਤੰਬਰ- ਪੰਜਾਬ ਸਰਕਾਰ ਵੱਲੋਂ ਅੱਜ 2 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ੍ਰੀ ਦਲਵਿੰਦਰਜੀਤ ਸਿੰਘ ਨੂੰ ਜੁਆਇੰਟ ਡਾਇਰੈਕਟਰ, (ਪ੍ਰਬੰਧ), ਪੰਜਾਬ ਰਾਜ ਐਗਰੀਕਲਚਰਲ ਮਾਰਕੀਟਿੰਗ ਬੋਰਡ ਅਤੇ ਵਾਧੂ ਚਾਰਜ ਲੈਂਡ ਐਕੁਜੀਸ਼ਨ ਕੁਲੈਕਟਰ, ਨਗਰ ਸੁਧਾਰ ਟਰੱਸਟ, ਲੁਧਿਆਣਾ ਅਤੇ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਐਸ.ਡੀ.ਐਮ., ਲਹਿਰਾਗਾਗਾ ਅਤੇ ਨਾਲ ਹੀ ਮੂਨਕ ਦੇ ਐਸ.ਡੀ.ਐਮ. ਦਾ ਵਾਧੂ ਚਾਰਜ ਦਿੱਤਾ  ਗਿਆ ਹੈ।
ਇਸੇ ਦੌਰਾਨ ਇਕ ਵੱਖਰਾ ਹੁਕਮ ਜਾਰੀ ਕਰਦਿਆਂ ਸ੍ਰੀ ਯਸ਼ਨਜੀਤ ਸਿੰਘ, ਆਈ.ਆਰ.ਟੀ.ਐਸ. ਨੂੰ ਵਿੱਤ ਵਿਭਾਗ ਵਿਚ ਵਧੀਕ ਸਕੱਤਰ ਦੇ ਅਹੁਦੇ ‘ਤੇ ਲਾਇਆ ਗਿਆ ਹੈ।

Please Click here for Share This News

Leave a Reply

Your email address will not be published. Required fields are marked *