best platform for news and views

ਪਿੰਡ ਚੂੰਗ ਵਿਖੇ ਅਕਾਲੀ ਉਮੀਦਵਾਰ ਬੀਬੀ ਜਗੀਰ ਦੇ ਹੱਕ ‘ਚ ਹੋਈ ਮੀਟਿੰਗ

Please Click here for Share This News

ਭਿੱਖੀਵਿੰਡ 11 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ
ਅਕਾਲੀ ਪਾਰਟੀ ਦੇ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿਚ ਇਕ ਵਿਸ਼ਾਲ ਮੀਟਿੰਗ ਪਿੰਡ
ਚੂੰਗ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ
ਨੇ ਆਖਿਆ ਕਿ ਬੀਬੀ ਜਗੀਰ ਕੌਰ ਲੋਕ ਸਭਾ ਖਡੂਰ ਸਾਹਿਬ ਤੋਂ ਸ਼ਾਨ ਨਾਲ ਜਿੱਤ ਕੇ ਲੋਕਾਂ
ਦੀ ਆਵਾਜ ਨੂੰ ਬੁਲੰਦ ਕਰਨਗੇ ਤੇ ਲੋਕ ਮਸਲੇ ਉਜਾਗਰ ਕਰਨਗੇ। ਐਸ.ੳ.ਆਈ ਮਾਝਾ ਜੋਨ
ਪ੍ਰਧਾਨ ਗੋਰਵਦੀਪ ਵਲਟੋਹਾ ਨੇ ਲੋਕਾਂ ਨੂੰ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਵੋਟ
ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਬੀਬੀ ਰਜਨੀਤ ਕੌਰ, ਸਰਪੰਚ
ਹਰਜੀਤ ਸਿੰਘ ਚੂੰਗ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਸਰਪੰਚ ਮੇਜਰ ਸਿੰਘ ਅਲਗੋਂ,
ਚੇਅਰਮੈਂਨ ਜਰਨੈਲ ਸਿੰਘ ਅਲਗੋਂ, ਸੁਖਬੀਰ ਸਿੰਘ ਚੂੰਗ, ਸੁਖਬੀਰ ਸਿੰਘ ਕੰਬੋਕੇ,
ਡਾ.ਬਲਵਿੰਦਰ ਸਿੰੰਘ ਭਗਵਾਨਪੁਰਾ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਇੰਦਰਜੀਤ ਸਿੰਘ
ਅਲਗੋਂ, ਸਰਬਜੀਤ ਸਿੰਘ ਚੂੰਗ, ਤਰਸੇਮਬੀਰ ਸਿੰਘ ਭਗਵਾਨਪੁਰਾ, ਭਗਵਾਨ ਸਿੰਘ, ਜਸਬੀਰ
ਸਿੰਘ, ਨੰਬਰਦਾਰ ਮਿਲਖਾ ਸਿੰਘ, ਸਤਨਾਮ ਸਿੰਘ ਨੰਬਰਦਾਰ, ਦਿਲਬਾਗ ਸਿੰਘ ਮਾੜੀ
ਸੰਤਪੁਰਾ, ਦਿਲਬਾਗ ਸਿੰਘ ਨੰਬਰਦਾਰ, ਰੂਪ ਸਿੰਘ, ਲੱਖਾ ਸਿੰਘ ਚੂੰਗ, ਬੇਅੰਤ ਸਿੰਘ,
ਗੁਰਮੇਜ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਪਿੰਡ ਚੂੰਗ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਸਾਬਕਾ ਵਿਧਾਇਕ ਵਿਰਸਾ
ਸਿੰਘ ਵਲਟੋਹਾ।

Please Click here for Share This News

Leave a Reply

Your email address will not be published. Required fields are marked *