best platform for news and views

ਪਿਛਲੇ ਦਿਨੀ ਮਾਤਾ ਹਰਦੇਵ ਕੋਰ ਦਿਹਾਤ ਸੋਗ ਦਾ ਪ੍ਰਗਟਾਵਾ

Please Click here for Share This News

ਝੁਨੀਰ 6 ਅਪੈ੍ਰਲ (ਮਿੱਠੂ ਘੁਰਕਣੀ)_ਪਿਛਲੇ ਦਿਨੀ ਪੀ ਟੀ ਮਾਸਟਰ ਜਸਵੰਤ ਸਿੰਘ ਦੀ ਮਾਤਾ ਗੁਰਦੇਵ ਕੋਰ ਪਤਨੀ ਰੂੜ ਸਿੰਘ ਸਿੱਧੂ ਨੰਬਰਦਾਰ ਦਾ ਸੰਖੇਪ ਬਿਮਾਰੀ ਤੋ ਬਾਅਦ ਦਿਹਾਂਤ ਹੋ ਗਿਆ।ਪਰਿਵਾਰ ਨਾਲ ਦੁੱਖ ਸਾਝਾ ਕਰਦਿਆ ਵੱਖ ਵੱਖ ਰਾਜਨੀਤਿਕ,ਧਾਰਮਿਕ,ਸਮਾਜਿਕ ਅਤੇ ਅਧਿਆਪਕ ਜਥੇਬੰਦੀਆ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ।ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ।8 ਅਪੈ੍ਰਲ ਦਿਨ ਐਤਵਾਰ ਨੂੰ ਭੋਗ ਪਾਇਆ ਜਾਵੇਗਾ।


ਕੈਪਸਨ-ਮ੍ਰਿਤਕ ਮਾਤਾ ਹਰਦੇਵ ਕੋਰ ਦੀ ਫਾਇਲ ਫੋਟੋ

Please Click here for Share This News

Leave a Reply

Your email address will not be published. Required fields are marked *