best platform for news and views

ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰ ਰਹੇ ਵੋਟਰਾਂ ਨੂੰ ਜ਼ਿਲਾ ਪ੍ਰਸਾਸ਼ਨ ਦੇਵੇਗਾ ਪ੍ਰਸੰਸ਼ਾ ਪੱਤਰ –ਜ਼ਿਲਾ ਚੋਣ ਅਫ਼ਸਰ

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ):ਜ਼ਿਲ ਚੋਣ ਅਫ਼ਸਰਕਮਡਿਪਟੀ ਕਮਿਸ਼ਨਰ, ਬਰਨਾਲਾ. ਅਮਰ ਪ੍ਰਤਾਪ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਗਾਮੀ 4 ਫਰਵਰੀ ਨੂੰ ਹੋਣਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਤੇ ਜ਼ਿਲ ਪ੍ਰਸਾਸ਼ਨ ਵੱਲੋਂ ਪ੍ਰਸੰਸ਼ਾ ਪੱਤਰ ਤਕਸੀਮ ਕੀਤੇਜਾਣਗੇ ਉਹਨਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਆਪਣੀ ਵੋਟ ਦੇ ਇਸਤੇਮਾਲ ਲਈ ਵੱਧ ਤੋਂ ਵੱਧਲੋਕਾਂ ਵਿਸ਼ੇਸ਼ ਤੌਰ ਤੇ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹੈ  
ਜ਼ਿਲ ਚੋਣ ਅਫ਼ਸਰ ਨੇ ਜ਼ਿਲ ਦੇ ਸਮੂਹ ਵੋਟਰ ਵਿਸ਼ੇਸ਼ ਤੌਰ ਤੇ ਪਹਿਲੀ ਵਾਰ ਆਪਣੀ ਵੋਟਦਾ ਇਸਤੇਮਾਲ ਕਰ ਰਹੇ 20 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਿਆਕਿਹਾ ਕਿ ਉਹ ਆਪਣੀ ਵੋਟ ਪਾਉਣ ਉਪਰੰਤ ਵੋਟ ਨਿਸ਼ਾਨ ਦੇ ਨਾਲ ਆਪਣੀ ਸੈਲਫੀ/ਫੋਟੋ ਖਿੱਚ ਕੇਦਫ਼ਤਰ ਜ਼ਿਲ ਚੋਣ ਅਫ਼ਸਰ ਦੇ ਵਿਸ਼ੇਸ਼ ਵਟਸ ਅੱਪ ਨੰਬਰ 8360553018 ਤੇ ਪੋਸਟਕਰਨ ਤਾਂ ਜੋ ਉਸ ਸੈਲਫੀ/ਫੋਟੋ ਨੂੰ ਜ਼ਿਲ ਦੇ ਫੇਸਬੁੱਕ ਅਕਾਉਂਟ ਜਾਂ ਪੇਜ਼ ਤੇ ਪਾਇਆ ਜਾ ਸਕੇਅਤੇ ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਸਕੇ ਉਹਨਾਂ ਦੱਸਿਆਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਨਵੇਂ ਨੌਜਵਾਨ ਵੋਟਰ ਵੱਧ ਤੋਂ ਵੱਧ ਸਮੂਲੀਅਤ ਕਰਸਕਣ ਇਸ ਲਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਬਰਨਾਲਾ ਜਿਲਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ 20 ਸਾਲ ਤੋਂ ਘੱਟ ਉਮਰ ਵਾਲੇ 50 ਵੋਟਰਾਂ ਦੀ ਸੈਲਫੀ ਦਾਡਰਾਅ ਕੱਢ ਕੇ ਵਿਸ਼ੇਸ਼ ਸਰਟੀਫਿਕੇਟ ਦਿੱਤਾ ਜਾਵੇਗਾ

Please Click here for Share This News

Leave a Reply

Your email address will not be published. Required fields are marked *