best platform for news and views

ਪਲੱਸ ਪੋਲੀਉ ਕੈਪ ਲਗਾਇਆ ਗਿਆ

Please Click here for Share This News

ਧੂਰੀ 12 ਮਾਰਚ (ਮਹੇਸ਼) ਸ਼ਿਵ ਭੋਲਾ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਪਲੱਸ ਪੋਲੀਉ ਕੈਪ ਕੱਕੜਵਾਲ ਚੌਕ,ਬੱਸ ਸਟੈਂਡ,ਰੇਲਵੇ ਸਟੇਸ਼ਨ,ਚੈਰੀਟੇਬਲ ਹਸਪਤਾਲ,ਆਰੀਆ ਸਕੂਲ ਵਿਖੇ ਪ੍ਰਧਾਨ ਰਮੇਸ਼ ਗਰਗ ਦੀ ਅਗਵਾਈ ਹੇਠ ਲਗਾਏ ਗਏ। ਜਿਸ ਵਿਚ ਸਰਕਾਰੀ ਹਸਪਤਾਲ ਦੇ ਨੁਮਾਇੰਦੇ (ਡਾਕਟਰ) ਅਤੇ ਆਸਾ ਵਰਕਰਾਂ ਦੇ ਨਾਲ ਉਪਰੋਕਤ ਸੰਸਥਾ ਦੇ ਮੈਂਬਰਾਂ ਨੇ ਆਉਂਦੇ ਜਾਂਦੇ ਬੱਚਿਆ ਨੂੰ ਰੋਕ ਕੇ ਪੋਲੀਉ ਦੀਆ ਬੂੰਦਾਂ ਪਿਲਾਇਆ ਗਈਆਂ। ਇਸ ਮੌਕੇ ਸੋਨੀ ਧੀਰ,ਪੰਕਜ ਮੇਹਰਾ,ਬੌਬੀ ਗਰਗ,ਹਰਪਾਲ ਸਿੰਘ,ਭਰਤ ਲਾਲ,ਹਰਗੋਪਾਲ,ਰਮੇਸ਼ ਬਿੱਲੂ,ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ ।

Please Click here for Share This News

Leave a Reply

Your email address will not be published. Required fields are marked *