best platform for news and views

ਨੋਜਵਾਨਾ ਨੂੰ ਸਹੀਦੇ-ਏ-ਆਜਮ ਦੇ ਪਾਏ ਪੂਰਨਿਆ ਤੇ ਚੱਲਣਾ ਸਮੇ ਦੀ ਲੋੜ

Please Click here for Share This News

ਝੁਨੀਰ 29 ਸਤੰਬਰ (ਮਿੱਠੂ ਘੁਰਕਣੀ) : ਝੁਨੀਰ ਬਲਾਕ ਵਿੱਚ ਪਿਛਲੇ ਸਮੇ ਤੋ ਚੱਲ ਰਹੀ ਸਿੱਖਿਆ ਸੰਸਥਾਵਾ ਸਹੀਦੇ –ਆਜਮ ਸ੍ਰ ਭਗਤ ਸਿੰਘ ਮੈੇਮੋਰੀਅਮ ਅਕੈਡਮੀ ਹੀਰਕੇ ਵਿਖੇ ਸਹੀਦੇ ਆਜਮ ਸ੍ਰ ਭਗਤ ਸਿੰਘ ਦਾ ਜਨਮ ਦਿਹਾੜਾ ਬੱਚਿਆ ਅਤੇ ਅਧਿਆਪਕਾ ਨੇ ਬੂਟੇ ਲਗਾਕੇ ਬੜੇ ਸਰਧਾ-ਪੂਰਵਕ ਨਾਲ ਮਨਾਇਆ ਗਿਆ ।ਇਸ ਮੋਕੇ ਪ੍ਰਿਸੀਪਲ ਮਿਥੀਲੇਸ ਕੁਮਾਰ ਨੇ ਬੱਚਿਆ ਨੂੰ ਮਹਾਨ ਸਹੀਦ ਸ੍ਰ ਭਗਤ ਸਿੰੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੋਕੇ ਕਮੇਟੀ ਚੈਅਰਮੈਨ ਦਿਆਲ ਸਿੰਘ,ਗੁਲਾਬ ਚੰਦ,ਮੈਡਮ ਸੁਭ ਛਾਮਲੀ,ਕੈਸੀਅਰ ਬਲਦੇਵ ਰਾਜ ,ਸਲਾਹਕਾਰ ਵਜਿੰਦਰ ਸਿੰਘ,ਰਾਜ ਸਿੰਘ ਨੰਬਰਦਾਰ,ਬਲਤੇਜ ਸਿੰਘ,ਕੁੰਦਨ ਲਾਲ,ਭਗਵੰਤ ਸਿੰਘ,ਤਰਨ ਸਿੰਘ ਇਸ ਦੇ ਨਾਲ ਸਹੀਦ ਭਗਤ ਸਿੰਘ ਆਈ ਟੀ ਆਈ ਸਰਦੂਲਗੜ੍ਹ ਵਿਖੇ ਲੱਡੂ ਵੰਡ ਕੇ ਸਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ।ਆਈ ਟੀ ਦੇ ਚੈਅਰਮੈਨ ਗੁਰਸੇਵਕ ਸਿੰਘ ਰੋਮਾਣਾ,ਮਨੇਜਿੰਗ ਡਾਇਰੈਕਟਰ ਗੁਰਵਿੰਦਰ ਕੋਰ ਰੋਮਾਣਾ,ਪ੍ਰਿਸੀਪਲ ਗੁਰਜੀਤ ਸਿੰਘ ,ਬੱਚੇ ਅਤੇ ਆਈ ਟੀ ਆਈ ਦਾ ਸਟਾਫ ਹਾਜਿਰ ਸੀ।


ਕੈਪਸਨ- ਸ੍ਰ ਭਗਤ ਸਿੰਘ ਮੈੇਮੋਰੀਅਮ ਅਕੈਡਮੀ ਹੀਰਕੇ, ਸਹੀਦ ਭਗਤ ਸਿੰਘ ਆਈ ਟੀ ਆਈ ਜਨਮ ਦਿਹਾੜੇ ਸਮੇ ਤਸਵੀਰ

Please Click here for Share This News

Leave a Reply

Your email address will not be published. Required fields are marked *