ਧੂਰੀ,17 ਸਤੰਬਰ (ਮਹੇਸ਼ ਜਿੰਦਲ)- ਨੇਹਰੂ ਯੁਵਾ ਕੇਂਦਰ ਧੂਰੀ ਦੇ ਮੁਖੀ ਵਿਕੀ ਨਾਇਕ ਵਲੋਂ ਸ਼ਾਂਤੀ ਨਿਕੇਤਨ ਵਿਚ ਹਿੰਦੀ ਦਿਵਸ ਦੇ ਮੌਕੇ ਤੇ ਹਿੰਦੀ ਲੇਖ ਮੁਕਾਵਲੇ ਕਰਵਾਏ ਜਿਸ ਵਿਚ ਆਦਿ ਸਮਾਜ ਦੇ ਵਚਿਆਂ ਨੇ ਵੀ ਹਿਸਾ ਲਿਤਾ। ਲੇਖ ਮੁਕਾਬਲਿਆਂ ਵਿਚ ਲਬ ਕੁਮਾਰ ਪਹਿਲੇ ,ਪਾਇਲ ਦੂਜੇ ਅਤੇ ਜਗਜੀਤ ਸਿੰਘ ਤੀਜਾ ਨੰਬਰ ਤੇ ਰਹੇ। ਇਸ ਮੌਕੇ ਹਰਸ਼ ਗੋਇਲ, ਸੰਨੀ , ਨਸੀਵ ਚੰਦ , ਰੋਹਿਤ , ਅਭਿਸ਼ੇਕ ਕੁਮਾਰ ਵੀ ਹਾਜਰ ਸਨ।