ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਜਿਲੇ ਮੋਗਾ ਅੰਦਰ ਸਿਹਤ ਵਿਭਾਗ ਵੱਲੋਂ ਨਸਬੰਦੀ ਪੰਦਰਵਾੜਾ ਦੀ ਸ.ੁਰੂਆਤ ਕੀਤੀ ਗਈ ਇਸ ਸਮੇਂ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਅਤੇ ਜਿਲਾ ਪਰਿਵਾਰ ਤੇ ਭਲਾਈ ਅਫਸਰ ਡਾ ਰਿਪੰਦਰ ਕੌਰ ਗਿੱਲ ਪ੍ਰੋਗਰਾਮ ਅਫਸਰ ਨੇ ਇਕ ਜਾਗਰੂਕਤਾ ਬੈਨਰ ਰੀਲੀਜ. ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ ਸੁਰੂ ਹੋ ਕੇ 4 ਦਸੰਬਰ ਤੱਕ ਮਨਾਇਆ ਜਾਵੇਗਾ|ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਥੀਮ ਅਨੁਸਾਰ *ਪੁਰਸ.ਾ ਦੀ ਹੁਣ ਹੈ ਵਾਰੀ , ਪਰਿਵਾਰ ਨਿਯੋਜਨ ਵਿੱਚ ਭਾਗੇਦਾਰੀ* ਸਿਵਲ ਸਰਜਨ ਨੇ ਦੱਸਿਆ ਕਿ ਵੱਧਦੀ ਅਬਾਦੀ ਚਿੰਤਾ ਦਾ ਵਿਸ.ਾ ਬਣਦਾ ਜਾ ਰਿਹਾ ਹੈ| ਪਰਿਵਾਰ ਨਿਯੋਜਨ ਦਾ ਇਹ ਤਰੀਕਾ ਅਪਨਾਉਣਾ ਉਚਿਤ ਹੈ|ਨਸਬੰਧੀ ਅਪਰੇਸ.ਨ ਕਰਵਾਉਣ ਤੋਂ ਬਾਅਦ ਤੁਸੀ ਘਰ ਵਾਪਸ ਜਾ ਸਕਦੇ ਹੋ ਅਤੇ ਸਖਤ ਕੰਮ ਤੋਂ 48 ਘੰਟੇ ਲਈ ਪਰੇਹ.ਜ ਕਰਨਾ ਜਰੂਰੀ ਹੈ ਅਤੇ ਇਕ ਹਫਤਾ ਸਾਇਕਲ ਨਹੀ ਚਲਾਉਣਾ ਚਾਹੀਦਾ|ਇਸ ਚੀਰਾ ਰਹਿਤ ਨਸਬੰਦੀ ਤੋਂ ਬਾਅਦ ਆਪਣਾ ਵਿਅਹੁਤਾ ਜੀਵਨ ਖੁਸ.ੀਆ ਭਰਿਆ ਬਤੀਤ ਕਰ ਸਕਦੇ ਹੋ|ਇਸ ਮੌਕੇ ਤੇ ਹਾਜਰ ਡਾ ਸਹਾਇਕ ਸਿਵਲ ਸਰਜਨ ਮੋਗਾ ਡਾ ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ| ਬੈਨਰ ਅਤੇ ਪੈਫਲਿਟ ਰੀਲੀਜ. ਕਰਨ ਸਮੇਂ ਕ੍ਰਿ.ਸਨਾ ਸ.ਰਮਾ ਜਿਲਾ ਮਾਸ ਮੀਡੀਆ ਅਫਸਰ, ਅੰਮ੍ਰਿਤ .ਸ.ਰਮਾ, ਓਮ ਅਰੋੜਾ ਅਤੇ ਸੁਰਿੰਦਰ ਸਿੰਘ ਸੰਧੂ ਵੀ ਹਾਜਰ ਸਨ| ਫੋਟੋ ਕੈਪਸ.ਨ: ਸਿਵਲ ਸਰਜਨ ਡਾ ਹਰਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀ ਬੈਨਰ ਰੀਲੀਜ ਕਰਦੇ ਹੋਏ|