best platform for news and views

ਨਵ ਦੁਰਗਾ ਵੈਲਫੇਅਰ ਸੂਸਾਇਟੀ ਧੂਰੀ ਵੱਲੋ ਮਹਾਂ ਹਵਨ ਕਰਵਾਇਆ

Please Click here for Share This News

ਧੂਰੀ,29 ਸਤੰਬਰ (ਮਹੇਸ਼ ਜਿੰਦਲ)  ਸਥਾਨਕ ਜਨਤਾ ਨਗਰ ਧੂਰੀ ਵਿਖੇ ਨਵਰਾਤਿਆ ਦੇ ਸੁਭ ਮੌਕੇ ਤੇ ਨਵ ਦੁਰਗਾ ਵੈਲਫੇਅਰ ਸੂਸਾਇਟੀ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਲਈ ਹਵਨ ਕਰਵਾਇਆ ਗਿਆ | ਇਸ ਮੌਕੇ ਮਾਸਟਰ ਚੰਡੀ ਪ੍ਕਾਸ ਨੇ ਕਿਹਾ ਕਿ ਸ਼ਹਿਰ ਦੀ ਉੱਨਤੀ ਅਤੇ ਖੁਸਹਾਲੀ ਲਈ ਅੱਜ ਲੋਕਾਂ ਦੇ ਸਹਿਯੋਗ ਨਾਲ ਹਵਨ ਕਰਵਾਇਆ ਗਿਆ ਹੈ | ਇਸ ਮੌਕੇ ਉਨ੍ਹਾ ਨੇ ਸ਼ਹਿਰ ਨਿਵਾਸੀਆਂ ਨੂੰ ਨਵਰਾਤਿਆ ਦੀਆਂ ਵਧਾਈਆਂ ਵੀ ਦਿੱਤੀਆਂ | ਇਸ ਮੌਕੇ ਆਏ ਹੋਏ ਭਗਤਾਂ ਵੱਲੋ ਕੀਰਤਨ ਕੀਤਾ ਗਿਆ | ਇਸ ਮੌਕੇ ਈਸ਼ਵਰ,ਸੁਭਮ,ਮੌਨੂੰ,ਜਤਿੰਦਰ,ਗਗਨ,ਬਿੱਲੂ,ਪ੍ਰੀਤ ਢਿਲੋ,ਕੁਨਾਲ,ਜਸਵੀਰ,ਬੱਬੂ ਰੰਧਾਵਾ,ਸਤਨਾਮ ਰੰਧਾਵਾ,ਵਿਜੈ,ਰਮਨ ਲਾਈਟ ਸਾਊਡ ਧੂਰੀ ਆਦਿ ਹਾਜ਼ਰ ਸਨ |

Please Click here for Share This News

Leave a Reply

Your email address will not be published. Required fields are marked *