best platform for news and views

ਨਵੀਂ ਪੰਚਾਇਤ ਬਣਨ ‘ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

Please Click here for Share This News

ਭਿੱਖੀਵਿੰਡ 16 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਬੀਤੇਂ ਦਿਨੀ
ਨਵੀਆਂ ਬਣਾਈਆਂ ਗਈਆਂ ਪੰਚਾਇਤਾ ਵਿਚ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇਂ ਪਿੰਡ
ਭਗਵਾਨਪੁਰਾ ਦੀ ਵੀ ਇਕ ਹੋਰ ਨਵੀਂ ਪੰਚਾਇਤ ‘ਭਗਵਾਨਪੁਰਾ ਕਲਾਂ’ ਬਣਾਉਣ ਦਾ ਕਾਂਗਰਸ
ਪਾਰਟੀ ਦੇ ਯੂਥ ਆਗੂ ਗੁਰਜੰਟ ਸਿੰਘ, ਪ੍ਰਤਾਪ ਸਿੰਘ ਮਾਛੀਕੇ, ਸਾਹਿਬ ਸਿੰਘ ਚੱਕਵਾਲੀਆ,
ਬਲਬੀਰ ਸਿੰਘ, ਕੁੁਲਬੀਰ ਸਿੰਘ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਸੰਤੋਖ ਸਿੰਘ, ਕਸ਼ਮੀਰ
ਸਿੰਘ, ਗੱਜਣ ਸਿੰਘ, ਨਿਸ਼ਾਨ ਸਿੰਘ, ਸਕੱਤਰ ਸਿੰਘ, ਹਰਦੇਵ ਸਿੰਘ, ਗੁਰਪ੍ਰੀਤ ਸਿੰਘ,
ਚਮਕੌਰ ਸਿੰਘ, ਰਛਪਾਲ ਸਿੰਘ, ਕੁਲਵੰਤ ਸਿੰਘ, ਨਿੰਦਰ ਸਿੰਘ, ਸਤਨਾਮ ਸਿੰਘ, ਅੰਗਰੇਜ
ਸਿੰਘ, ਪ੍ਰੇਮ ਸਿੰਘ, ਗੁਰਵੇਲ ਸਿੰਘ, ਕਰਨੈਲ਼ ਸਿੰਘ ਆਦਿ ਪਿੰਡ ਵਾਸੀਆਂ ਵੱਲੋਂ ਸਵਾਗਤ
ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੇਂਡੂ ਵਿਕਾਸ ਮੰਤਰੀ
ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ
ਗੁਰਚੇਤ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਸਾਬਕਾ ਚੇਅਰਮੈਂਨ ਤਰਲੋਕ ਸਿੰਘ ਚੱਕਵਾਲੀਆ
ਆਦਿ ਆਗੂਆਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ :- ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ
ਕੇ ਧੰਨਵਾਦ ਕਰਦੇ ਕਾਂਗਰਸ ਆਗੂ ਗੁਰਜੰਟ ਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *