best platform for news and views

ਨਵਰਾਤਰਿਆ ਮੌਕੇ ਤੇ ਮਹਾਂਯਗ ਕਰਵਾਇਆ 

Please Click here for Share This News

 

ਧੂਰੀ,29 ਸਤੰਬਰ (ਮਹੇਸ਼ ਜਿੰਦਲ) ਸਥਾਨਕ ਮਹਾਂਵੀਰ ਮੰਦਿਰ ਧੂਰੀ ਵਿਖੇ ਨਵਰਾਤਰਿਆ ਮੌਕੇ ਧਾਰਮਿਕ ਸਮਾਗਮ ਤੇ ਮਹਾਂਯਗ ਕਰਵਾਇਆ ਗਿਆ | ਇਸ ਮੌਕੇ ਹੋਏ ਯਗ ਦੌਰਾਨ ਪ੍ਰਧਾਨ ਸੰਜੇ ਜਿੰਦਲ ਜੀ ਨੇ ਹਵਨ ਕੁੰਢ ਵਿਚ ਆਹੂਤੀ ਪਾਈ ਤੇ ਮੰਤਰਾਂ ਦਾ ਜਾਪ ਕੀਤਾ | ਇਸ ਮੌਕੇ ਹਨੀ ਸਿੰਗਲਾ,ਰਜੇਵਰ ਇਲੂ, ਰੂਪਾ,ਡਾਂ ਸੁਭਾਸ਼,ਪਾਲੀ ਫਰੂਟਾ ਵਾਲਾ,ਸੁਖੀ ਵਕੀਲ,ਰੋਹਿਤ ਆਦਿ ਹਾਜ਼ਰ ਸਨ |

Please Click here for Share This News

Leave a Reply

Your email address will not be published. Required fields are marked *