best platform for news and views

ਨਵਜੰਮੀ ਲੜਕੀ ਨੂੰ ਸੁਆਮੀ ਗੰਗਾਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਲੁਧਿਆਣਾ ਨੂੰ ਕੀਤਾਸਪੁਰਦ

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ):ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜਿਲਾ ਪ੍ਰਸਾਸ਼ਨ ਦੁਆਰਾ ਅਨੇਕਕਦਮ ਚੁੱਕੇ ਜਾ ਰਹੇ ਹਨ ਇਸ ਲੜੀ ਦੇ ਤਹਿਤ ਉਪਕਾਰ ਕੋਆਰਡੀਨੇਸ਼ਨਸੋਸਾਇਟੀ ਬਰਨਾਲਾ ਦੇ ਵੱਲੋਂ ਇੱਕ ਨਵਜੰਮੀ ਲੜਕੀ ਜੋ ਕਿ ਸਿਰਫ ਦੋ ਦਿਨਾਂ ਦੀ ਸੀ,ਉਸ ਨੂੰ ਜਿਲਾ ਪ੍ਰਸਾਸ਼ਨ ਅਤੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ  ਬਰਨਾਲਾ ਦੇ ਸਹਿਯੋਗ ਨਾਲ ਉਸਦੇ  ਚੰਗੇ ਭਵਿੱਖ ਲਈ ਮਾਨਯੋਗ ਅਮ੍ਰਿਤਾ ਸਿੰਘ ਐਸ . ਡੀ .ਐਮ . ਬਰਨਾਲਾ ਦੀ ਅਗਵਾਈ ਹੇਠ ਇਸ ਬੱਚੀ ਨੂੰ ਸੁਆਮੀ ਗੰਗਾਨੰਦ ਭੂਰੀਵਾਲੇਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਲੁਧਿਆਣਾ ਨੂੰ ਸਪੁਰਦ ਕੀਤਾ ਗਿਆ ਇਸ ਸਮੇਂਉਪਕਾਰ ਕੋਆਰਡੀਨੇਸ਼ਨ  ਸੋਸਾਇਟੀ  ਬਰਨਾਲਾ ਦੇ ਪ੍ਰਧਾਨ ਗੁਰਦੀਪ ਬਾਂਸਲ(ਮੰਟੂ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾਚਾਹੀਦਾ ਜੋ ਵੀ ਵਿਅਕਤੀ ਲੜਕੀ ਪਾਲਣ ਤੋਂ ਅਸਮਰੱਥ ਹੈ ਉਹ ਵਿਅਕਤੀ ਉਪਕਾਰਕੋਆਰਡੀਨੇਸ਼ਨ  ਸੋਸਾਇਟੀ  ਬਰਨਾਲਾ ਅਤੇ ਜਿਲਾ ਬਾਲ ਸੁਰੱਖਿਆ ਦਫਤਰਬਰਨਾਲਾ ਨਾਲ ਸੰਪਰਕ ਕਰ ਸਕਦਾ ਹੈ ਇਸ ਮੌਕੇ ਤੇ ਸ੍ਰੀਮਤੀ ਚੰਚਲ ਕੋਸ਼ਲ,ਸ੍ਰੀਮਤੀ ਅੰਸੂ, ਜਿਲਾ ਬਾਲ ਸੁਰੱਖਿਆ ਅਫਸਰ ਬਰਨਾਲਾ ਸ੍ਰੀ ਅਭਿਸੇਕ ਸਿੰਗਲਾਅਤੇ ਐਡਵੋਕੇਟ ਚੰਦਰ ਬਾਂਸਲ, ਸੰਗੀਤ ਪਾਲ ਸ਼ਰਮਾ, ਰਣਵੀਰ ਕੁਮਾਰ, ਰਾਜੇਸਭੂਟਾਨੀ, ਨੀਰਜ ਕੁਮਾਰ ਵੀ ਹਾਜਰ ਸਨ

Please Click here for Share This News

Leave a Reply

Your email address will not be published. Required fields are marked *