pala casino spa and resort temecula is soboba casino 18 and over red rock casino poker room phone number how to get diamonds in casino heist osage casino's skyline event center tulsa ok
best platform for news and views

ਨਰਿੰਦਰਪਾਲ ਹੀਰਾ ਨੇ ਪਬਲਿਕ ਸਰਵਿਸ ਕਮਿਸਨ ਦੇ ਚੇਅਰਮੈਨ ਵਜੋਂ ਸਹੁੰ ਚੁੱਕੀ

Please Click here for Share This News

ਚੰਡੀਗੜ੍ਹ : ਲੈਫਟੀਨੈਟ (ਰਿਟਾ.) ਨਰਿੰਦਰ ਪਾਲ ਸਿੰਘ ਹੀਰਾ ਨੇ ਅੱਜ ਇਥੇ ਰਾਜ ਭਵਨ ਵਿਖੇ ਪੰਜਾਬ ਪਬਲਿਕ ਸਰਵਿਸ ਕਮਿਸਨ ਦੇ ਚੇਅਰਮੈਨ ਵਜੋਂ ਅਹੁਦਾ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ।ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸ੍ਰੀ ਹੀਰਾ ਨੂੰ ਸਹੁੰ ਚੁਕਾਈ।

Please Click here for Share This News

Leave a Reply

Your email address will not be published.